my mom - Nirpakh Post

ਮੇਰੀ ਮਾਂ
ਰੱਬ ਵੀ ਸੋਹਣਾ ਜੱਗ ਵੀ ਸੋਹਣਾ , ਸੋਹਣਾ ਚੰਨ ਬਥੇਰਾ
ਸਾਰੇ ਸੋਹਣੇ ਇੱਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ ?

ਮਾਂ ਜਿਸਨੂੰ ਜੱਗ ਚ ਰੱਬ ਦਾ ਦੂਜਾ ਨਾਮ ਕਿਹਾ ਜਾਂਦਾ ਹੈ ਕਿਹਾ ਜਾਂਦਾ ਕੇ ਹਰ ਵੇਲੇ ਰੱਬ ਤਾਂ ਸਾਡੇ ਨਾਲ ਨਹੀਂ ਰਹਿ ਸਕਦਾ ਇਸ ਲਈ ਰੱਬ ਇਕ ਮਾਂ ਬਣਾ ਕੇ ਭੇਜੀ ਜੋ ਆਪਣਾ ਖਿਆਲ ਛੱਡ ਕੇ ਆਪਣੇ ਬੱਚਿਆਂ ਲਈ ਹਰ ਉਹ ਚੀਜ ਕਰਦੀ ਹੈ ਜਿਸ ਨਾਲ ਬੱਚੇ ਖੁਸ਼ ਹੋ ਜਾਣ my mother

ਜਦ ਵੀ ਛੁੱਟੀ ਵਾਲੇ ਦਿਨ ਘਰ ਜਾਈਦਾ ਹੈ ਘਰ ਦਾ ਬੂਹਾ ਖੋਲ੍ਹਦਿਆਂ ਸਾਰ ਜੇਕਰ ਮਾਂ ਨਾ ਵਿਖੇ ਤਾਂ ਇਕੋ ਬੋਲ ਮੂੰਹੋਂ ਨਿਕਲਦਾ ਹੈ ਮੰਮੀ ਕਿੱਥੇ ਹੈ ਚਾਹੇ ਕੋਈ ਕੰਮ ਹੋਵੇ ਵੀ ਨਾ ਪਰ ਮੰਮੀ ਕਿਥੇ ਹੈ ਇਹ ਜਰੂਰ ਬੋਲ ਸਾਡੇ ਮੂੰਹੋਂ ਨਿਕਲਦੇ ਨੇ ਕਿਉਕਿ ਜਦ ਤੱਕ ਮਾਂ ਘਰੇ ਦਿਖਾਈ ਨਾ ਦੇਵੇ ਓਦੋ ਤੱਕ ਸਾਨੂੰ ਚੈਨ ਹੀ ਨਹੀਂ ਆਉਂਦਾ

ਮੈਂ ਮਾਂ ਸ਼ਬਦ ਦੀ ਵਿਆਖਿਆ ਤਾਂ ਨਹੀਂ ਕਰ ਸਕਦੀ ਪਰ ਇਹਨਾਂ ਜਰੂਰ ਪਤਾ ਹੈ ਜਦ ਜਿੰਦਗੀ ਚ ਦੁੱਖ ਆਉਂਦਾ ਹੈ ਅਤੇ ਮੇਰੇ ਚਿਹਰੇ ਤੇ ਉਦਾਸੀ ਹੁੰਦੀ ਹੈ ਉਹ ਹੋਰ ਕਿਸੇ ਨੂੰ ਨਹੀਂ ਦਿਖਦੀ ਸਿਰਫ ਮੇਰੀ ਮਾਂ ਤੋਂ ਬਿਨਾ
ਦੇਸ਼ ਦੇ ਵਿੱਚ ਮਾਂ ਦਿਵਸ ਸਾਲ ਚ ਸਿਰਫ ਇੱਕ ਵਾਰ ਵੀ ਹੀ ਮਨਾਇਆ ਜਾਂਦਾ ਹੈ ਪਰ ਮੇਰੇ ਲਈ ਮਾਂ ਦਿਵਸ ਤਾਂ ਹਰ ਰੋਜ ਹੀ ਹੈ ਚਾਹੇ ਮਾਂ ਅਤੇ ਮੈਂ ਵੇਖ ਰਹਿੰਦੇ ਹਾਂ ਪਰ ਹਫਤੇ ਦੀ ਇੱਕ ਛੁੱਟੀ ਹੀ ਮੇਰੇ ਲਈ ਬਹੁਤ ਵੱਡਾ ਦਿਨ ਅਤੇ ਮਾਂ ਦਿਵਸ ਦੇ ਤੋਰ ਤੇ ਖਾਸ ਬਣ ਜਾਂਦੀ ਹੈmy mother

ਮਾਂ ਸਬਦ ਸੁਨਣ ਦੇ ਵਿੱਚ ਬੋਲਣ ਦੇ ਵਿਚ ਸਿਰਫ ਦੋ ਅੱਖਰਾਂ ਦਾ ਸੁਮੇਲ ਹੈ ਪਰ ਮਾਂ ਹੋਣਾ ਕੋਈ ਸੋਖੀ ਗੱਲ ਨਹੀਂ ਹੈ ਮਾਂ ਪਹਿਲਾਂ ਤਾਂ ਇੱਕ ਧੀ ਹੁੰਦੀ ਹੈ ਫਿਰ ਉਹ ਕਿਸੇ ਦੀ ਨੂੰਹ ਬਣਦੀ ਹੈ ਫਿਰ ਪਤਨੀ ਫਿਰ ਮਾਂ ਬਣਦੀ ਹੈ ਫਿਰ ਕਿਸੇ ਦੀ ਦਾਦੀ, ਨਾਨੀ ,ਮਾਮੀ,ਭੂਆ , ਮਾਸੀ , ਚਾਚੀ ਹੋਰ ਵੀ ਕਈ ਤਰਾਂ ਦੇ ਰਿਸ਼ਤਿਆਂ ਨਾਲ ਜੁੜ ਜਾਂਦੀ ਹੈ ਮਾਂ , ਪਰ ਉਹ ਇਨੇ ਰਿਸ਼ਤਿਆਂ ਨੂੰ ਵੀ ਬਹੁਤ ਹੀ ਸੋਹਣੇ ਤਰੀਕੇ ਨਾਲ ਨਿਭਾਉਂਦੀ ਹੈ ਉਹ ਕਦੇ ਡੋਲਦੀ ਨਹੀਂ ਬਲਕਿ ਸਾਰੇ ਹੀ ਰਿਸ਼ਤੇ ਉਹ ਬਾਖ਼ੂਬੀ ਨਿਭਾਉਂਦੀ ਹੈ

also read :- ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਗਰਮੀ ਕੱਢੇਗੀ ਵੱਟ !

ਕਦਰ ਦਿਖਾਵੇ ਦੀ ਨਹੀਂ ਹੋਣੀ ਚਾਹੀਦੀ ਹੈ ਬਲਕਿ ਮਾਂ ਲਈ ਤਾ ਦਿਲੋਂ ਪਿਆਰ ਨਿਕਲਦਾ ਹੈ ਕਿਉਕਿ ਇਸ ਦੁਨੀਆਂ ਦੇ ਸਿਰਫ ਸਾਡੀ ਮਾਂ ਹੀ ਹੈ ਜੋ ਬਿਨਾ ਵਜ੍ਹਾ ਤੋਂ ਸਾਡੇ ਲਈ ਹਰ ਕੰਮ ਕਰਦੀ ਹੈ ਆਪਣੀਆਂ ਖੁਸ਼ੀਆਂ ਨੂੰ ਵੇਚ ਕੇ ਸਾਡੇ ਲਈ ਖੁਸ਼ੀਆਂ ਖਰੀਦਦੀ ਹੈ ਮਾਂ ਦਾ ਦੇਣਾ ਨਾ ਕਿਸੇ ਨੇ ਅਜੇ ਤੱਕ ਦਿੱਤਾ ਹੈ ਅਤੇ ਨਾ ਹੀ ਕੋਈ ਦੇ ਸਕੇਗਾmy mother

@Reet kaur