Raghuvir Singh Lucky murder - Nirpakh Post

ਬਠਿੰਡਾ: ਸੱਭਿਆਚਾਰਕ ਕਲਾਕਾਰ ਰਘੁਵੀਰ ਸਿੰਘ ਉਰਫ਼ ਲੱਕੀ ਕਤਲ ਕਾਂਡ ਸੁਲਝਿਆ, ਦੋ ਮੁਲਜ਼ਮ ਗ੍ਰਿਫ਼ਤਾਰ
ਬਠਿੰਡਾ ਦੀ ਕੈਨਾਲ ਕਾਲੋਨੀ ਪੁਲਿਸ ਨੇ ਅਰਜੁਨ ਨਗਰ ਵਿਖੇ ਕਿਰਾਏ ਦੇ ਮਕਾਨ ਵਿੱਚ ਹੋਏ ਸੱਭਿਆਚਾਰਕ ਕਲਾਕਾਰ ਰਘੁਵੀਰ ਸਿੰਘ ਉਰਫ਼ ਲੱਕੀ ਦੇ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ

ਕਿਰਨਦੀਪ ਸਿੰਘ: ਵਾਸੀ ਪਿੰਡ ਬਹਿਮਣ

ਸੋਨੀ ਸਿੰਘ: ਵਾਸੀ ਪਿੰਡ ਬਹਿਮਣ ਦੀਵਾਨਾ (ਹਾਲ ਵਾਸੀ ਬੱਲੂਆਣਾ)

ਕਤਲ ਵਿੱਚ ਵਰਤਿਆ ਹਥੌੜਾ ਅਤੇ ਮੋਬਾਈਲ ਬਰਾਮਦ ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਦੌਰਾਨ ਵਰਤਿਆ ਗਿਆ ਹਥੌੜਾ ਅਤੇ ਮ੍ਰਿਤਕ ਦਾ ਮੋਬਾਈਲ ਬਰਾਮਦ ਕਰ ਲਿਆ ਹੈ। 12 ਸਤੰਬਰ ਨੂੰ ਰਘੁਵੀਰ ਸਿੰਘ ਦਾ ਸਿਰ ਵਿੱਚ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਭੈਣ ਰਵਿੰਦਰ ਕੌਰ ਵਾਸੀ ਬੀੜ ਤਾਲਾਬ ਦੇ ਬਿਆਨਾਂ ਦੇ ਆਧਾਰ 'ਤੇ 13 ਸਤੰਬਰ ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. (BNS) ਦੀ ਧਾਰਾ 103 ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਰੰਜਿਸ਼ ਅਤੇ ਨਿੱਜੀ ਤਕਰਾਰ ਕਾਰਨ ਹੋਇਆ ਕਤਲ ਜਾਂਚ ਦੌਰਾਨ ਮਿਲੇ ਸਬੂਤਾਂ ਅਤੇ ਹੋਰ ਬਿਆਨਾਂ ਦੇ ਆਧਾਰ 'ਤੇ ਕਿਰਨਦੀਪ ਸਿੰਘ ਅਤੇ ਸੋਨੀ ਸਿੰਘ ਦਾ ਨਾਂ ਸਾਹਮਣੇ ਆਇਆ, ਜਿਨ੍ਹਾਂ ਨੂੰ 18 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਮੁਤਾਬਕ:

ਰਘੁਵੀਰ ਸਿੰਘ ਔਰਤਾਂ ਦੇ ਕੱਪੜੇ ਪਾ ਕੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਪੇਸ਼ਕਾਰੀ ਦਿੰਦਾ ਸੀ।

ਮੁਲਜ਼ਮ ਸੋਨੀ ਸਿੰਘ ਵੀ ਅਜਿਹੇ ਪ੍ਰੋਗਰਾਮਾਂ ਵਿੱਚ ਕੰਮ ਕਰਦਾ ਸੀ ਅਤੇ ਕੱਟੜਾ ਵਿਖੇ ਗੁਜ਼ਾਰਾ ਕਰਦਾ ਸੀ।

ਕਤਲ ਪਿੱਛੇ ਪੁਰਾਣੀ ਰੰਜਿਸ਼ ਅਤੇ ਆਪਸੀ ਸਬੰਧਾਂ ਦਾ ਵਿਵਾਦ ਸਾਹਮਣੇ ਆਇਆ ਹੈ।

ਦੋਵਾਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪੁਲਿਸ ਹੁਣ ਹਿਰਾਸਤ ਦੌਰਾਨ ਬਾਕੀ ਪਹਿਲੂਆਂ ਦੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।