Chandigarh Sector 34 case - Nirpakh Post

Manjeet Kaur Case: ਹਸਪਤਾਲ ਦੇ Bed 'ਤੇ ਪਈ Manjeet Kaur ਦੇ ਵੱਡੇ ਖੁਲਾਸੇ, LIVE
ਚੰਡੀਗੜ੍ਹ:

ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਹਸਪਤਾਲ ਦੇ ਬੈੱਡ 'ਤੇ ਗੰਭੀਰ ਹਾਲਤ ਵਿੱਚ ਇਨਸਾਫ਼ ਦੀ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ।

ਮੌਤ ਤੋਂ ਪਹਿਲਾਂ ਵੀਡੀਓ 'ਚ ਲਾਏ ਗੰਭੀਰ ਦੋਸ਼:

ਵੀਡੀਓ ਵਿੱਚ ਮਨਜੀਤ ਕੌਰ ਨੇ ਕਿਹਾ:

"ਸਤਿ ਸ੍ਰੀ ਅਕਾਲ, ਮੈਂ ਤੁਹਾਡੀ ਮਨਜੀਤ ਕੌਰ। ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਡੇਢ ਮਹੀਨੇ ਤੋਂ ਇੱਥੇ ਪਈ ਹਾਂ। ਮੈਂ ਬਹੁਤ ਤਕਲੀਫ਼ ਵਿੱਚ ਹਾਂ। ਮੈਨੂੰ ਸ਼ੁਭੀ, ਨੇਹਾ ਅਤੇ ਦੋ ਲੜਕਿਆਂ ਨੇ... ਸ਼ੁਭੀ ਦੇ ਨਾਲ ਇਨ੍ਹਾਂ ਨੇ ਮੋਰਿੰਡਾ ਲਿਜਾ ਕੇ ਅੱਗ ਲਗਾਈ। ਜਿਨ੍ਹਾਂ ਕਰਕੇ ਮੈਂ ਇੱਥੇ ਹਾਂ, ਉਨ੍ਹਾਂ ਨੂੰ ਛੱਡਣਾ ਨਾ, ਉਨ੍ਹਾਂ ਨੇ ਮੈਨੂੰ ਅੱਗ ਲਗਾ ਦਿੱਤੀ।"

ਅਗਵਾ ਕਰਕੇ ਲਗਾਈ ਸੀ ਅੱਗ:

ਜਾਣਕਾਰੀ ਮੁਤਾਬਕ ਮਨਜੀਤ ਕੌਰ ਨੂੰ ਚੰਡੀਗੜ੍ਹ ਤੋਂ ਅਗਵਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਰੋਪੜ ਨੇੜੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਸਮੇਂ ਮਨਜੀਤ ਕੌਰ 3 ਮਹੀਨੇ ਦੀ ਗਰਭਵਤੀ ਸੀ। ਕਰੀਬ ਦੋ ਮਹੀਨੇ ਚੰਡੀਗੜ੍ਹ PGI ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਮਗਰੋਂ ਉਸ ਨੇ ਦਮ ਤੋੜ ਦਿੱਤਾ।