Raghav Jual - Nirpakh Post

ਸ਼ਹਿਨਾਜ਼ ਗਿੱਲ ਨਾਲ ਡੇਟਿੰਗ ਦੀਆਂ ਖ਼ਬਰਾਂ ’ਤੇ ਰਾਘਵ ਜੁਆਲ ਨੇ ਤੋੜੀ ਚੁੱਪੀ !
ਰਾਘਵ ਜੁਆਲ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ’ਚ ਹਨ। ਹਾਲ ਹੀ ’ਚ ਉਹ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਨਜ਼ਰ ਆਇਆ ਸੀ। ਫ਼ਿਲਮ ਬਾਕਸ ਆਫਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ ਪਰ ਰਾਘਵ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਹੋਈ। ਇਸ ਤੋਂ ਇਲਾਵਾ ਉਹ ਪਿਛਲੇ ਕੁਝ ਸਮੇਂ ਤੋਂ ਫ਼ਿਲਮ ਦੀ ਆਪਣੀ ਕੋ-ਸਟਾਰ ਸ਼ਹਿਨਾਜ਼ ਗਿੱਲ ਨੂੰ ਡੇਟ ਕਰਨ ਦੀਆਂ ਖ਼ਬਰਾਂ ਕਾਰਨ ਵੀ ਚਰਚਾ ’ਚ ਹੈ।Raghav Jual broke the silence

ਹਾਲਾਂਕਿ ਹਾਲ ਹੀ ’ਚ ਦਿੱਤੇ ਇੰਟਰਵਿਊ ’ਚ ਉਨ੍ਹਾਂ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ, ਜਦੋਂ ਫ਼ਿਲਮ ਦੇ ਟਰੇਲਰ ਲਾਂਚ ਮੌਕੇ ਸਲਮਾਨ ਦੋਵਾਂ ਨੂੰ ਛੇੜਦੇ ਨਜ਼ਰ ਆਏ। ਇਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ ’ਚ ਨੌਜਵਾਨ ਅਦਾਕਾਰ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਅਫਵਾਹਾਂ ’ਚ ਕੋਈ ਸੱਚ ਨਹੀਂ ਹੈ। ਇਸ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਲੋਕਾਂ ਨੇ ਸਲਮਾਨ ਖ਼ਾਨ ਦੀ ਸ਼ਹਿਨਾਜ਼ ਗਿੱਲ ਨੂੰ ‘ਮੂਵ ਆਨ’ ਕਰਨ ਦੀ ਸਲਾਹ ਨੂੰ ਗਲਤ ਸਮਝਿਆ।Raghav Jual broke the silence

ਉਸ ਨੇ ਅੱਗੇ ਦੱਸਿਆ ਕਿ ਜਦੋਂ ਤੁਸੀਂ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਤਿੰਨ ਤੋਂ ਚਾਰ ਮਹੀਨੇ ਲਗਾਉਂਦੇ ਹੋ ਤਾਂ ਲੋਕ ਦੋਸਤ ਬਣ ਜਾਂਦੇ ਹਨ। ਉਸ ਦੇ ਅਨੁਸਾਰ ਸ਼ਹਿਨਾਜ਼ ਬਿੱਗ ਬੌਸ ਦਾ ਹਿੱਸਾ ਸੀ, ਜਿਥੇ ਦਰਸ਼ਕ ਪ੍ਰਤੀਯੋਗੀਆਂ ਦੀ ਨਿੱਜੀ ਜ਼ਿੰਦਗੀ ਨਾਲ ਤਿੰਨ ਮਹੀਨਿਆਂ ਤੱਕ ਜੁੜੇ ਰਹਿੰਦੇ ਹਨ, ਇਸ ਲਈ ਇਹ ਇਕ ਨਸ਼ੇ ਦੀ ਤਰ੍ਹਾਂ ਹੋ ਜਾਂਦਾ ਹੈ ਤੇ ਸ਼ੋਅ ਖ਼ਤਮ ਹੋਣ ਤੋਂ ਬਾਅਦ ਵੀ ਲੋਕ ਉਸ ਨਸ਼ੇ ਨੂੰ ਤਰਸਦੇ ਹਨ।

ALSO READ :- ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ 5 ਜੱਜਾਂ ਨੂੰ ਸਹੁੰ ਚੁਕਾਈ

ਇਸ ਗੱਲਬਾਤ ’ਚ ਰਾਘਵ ਨੇ ਇਥੋਂ ਤੱਕ ਕਿਹਾ ਕਿ ਉਹ ਸਲਮਾਨ ਖ਼ਾਨ ਵਾਂਗ ਸਿੰਗਲ ਹਨ। ਉਸ ਮੁਤਾਬਕ ਉਹ ਦਿਨ-ਰਾਤ ਸ਼ੂਟਿੰਗ ਕਰ ਰਿਹਾ ਹੈ। ਉਸ ਦਾ ਫੋਕਸ ਆਪਣੀਆਂ ਫ਼ਿਲਮਾਂ ’ਤੇ ਇੰਨਾ ਜ਼ਿਆਦਾ ਹੈ ਕਿ ਉਹ ਘਰ ਵਾਪਸ ਜਾਣ ਦੇ ਯੋਗ ਵੀ ਨਹੀਂ ਹੈ। ਅਦਾਕਾਰ ਨੇ ਇਹ ਵੀ ਕਿਹਾ ਕਿ ਪਹਿਲਾਂ ਜਦੋਂ ਉਹ ਟੀ. ਵੀ. ਕਰਦਾ ਸੀ ਤਾਂ ਕੁਝ ਮਹੀਨੇ ਕੰਮ ਕਰਦਾ ਸੀ ਤੇ ਫਿਰ ਘਰ ਵਾਪਸ ਚਲਾ ਜਾਂਦਾ ਸੀ।Raghav Jual broke the silence