Flood Alert - Nirpakh Post

ਖ਼ਤਰੇ ਦੀ ਘੰਟੀ! ਪੌਂਗ ਡੈਮ 'ਚੋਂ ਛੱਡਿਆ ਪਾਣੀ, BBMB ਦੀ ਪੰਜਾਬ ਲਈ ਵੱਡੀ ਚਿਤਾਵਨੀ!
ਪੋਂਗ ਡੈਮ ਦਾ ਪਾਣੀ 1357 ਫੁੱਟ ਤੋਂ ਪਾਰ, ਪਾਣੀ ਦੀ ਆਮਦ 35 ਹਜ਼ਾਰ ਕਿਊਸਿਕ; BBMB ਨੇ ਪੰਜ ਫਲੱਡ ਗੇਟ ਖੋਲ੍ਹੇ

ਮੌਨਸੂਨ ਦੇ ਮੌਸਮ ਚ ਜਿੱਥੇ ਵੱਖ- ਵੱਖ ਥਾਵਾਂ ਤੇ ਹੜ੍ਹਾਂ ਤੇ ਤਬਾਹੀ  ਦਾ ਖੌਫ਼ਨਾਕ ਮੰਜ਼ਰ ਦੇਖਿਆ ਗਿਆ ਉੱਥੇ ਹੀ ਹੁਣ ਪੰਜਾਬ ਚ ਵੀ ਚਿੰਤਾ ਵੱਧਣ ਲੱਗੀ ਹੈ...ਹਿਮਾਚਲ ਪ੍ਰਦੇਸ਼ 'ਚ ਬਾਰਿਸ਼ ਦਾ ਕਹਿਰ ਲਗਾਤਾਰ ਜਾਰੀ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦਾ ਪਾਣੀ ਪੱਧਰ ਪਿਛਲੇ ਇਕ ਹਫ਼ਤੇ ਦੌਰਾਨ ਲਗਭਗ 10 ਤੋਂ 12 ਫੁੱਟ ਵੱਧ ਗਿਆ ਹੈ। ਇਸ ਦੇ ਨਾਲ ਹੀ ਅੱਜ ਪੌਂਗ ਡੈਮ ਦਾ ਵਾਟਰ ਲੈਵਲ 1357.02 ਫੁੱਟ ਦਰਜ ਕੀਤਾ ਗਿਆ ਹੈ।

ਉੱਥੇ ਹੀ ਝੀਲ 'ਚ ਪਾਣੀ ਦੀ ਆਮਦ ਲਗਭਗ 35 ਹਜ਼ਾਰ ਕਿਊਸਿਕ ਦੱਸੀ ਜਾ ਰਹੀ ਹੈ। ਪਾਣੀ ਦੀ ਵਧਦੀ ਆਮਦ ਨੂੰ ਵੇਖਦੇ ਹੋਏ ਬੀ. ਬੀ. ਐੱਮ. ਬੀ. ਵੱਲੋਂ 52 ਫਲੱਡ ਗੇਟਾਂ 'ਚੋਂ 5 ਗੇਟ ਖੋਲ੍ਹੇ ਗਏ ਹਨ। ਇਨ੍ਹਾਂ ਰਾਹੀਂ ਬਿਆਸ ਦਰਿਆ 'ਚ ਲਗਾਤਾਰ ਕਰੀਬ 16 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਉਥੇ ਹੀ ਬੀ. ਬੀ. ਐੱਮ. ਬੀ. ਵੱਲੋਂ ਬਿਆਸ ਦਰਿਆ ਦੇ ਕੰਢੇ ਵੱਸਦੇ ਪੰਜਾਬ ਅਤੇ ਹਿਮਾਚਲ ਦੇ ਪਿੰਡਾਂ ਦੇ ਲੋਕਾਂ ਨੂੰ ਲਗਾਤਾਰ ਦਰਿਆ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।