rajnathsingh - Nirpakh Post
ਜੇਕਰ ਲੋੜ ਪਈ ਤਾਂ ਅਸੀ LOC ਪਾਰ ਕਰਨ ਲਈ ਵੀ ਤਿਆਰ ਹਾਂ: ਰੱਖਿਆ ਮੰਤਰੀ ਰਾਜਨਾਥ ਸਿੰਘ
Kargil Vijay Diwas 26 ਜੁਲਾਈ 1999 ਨੂੰ ਕਾਰਗਿਲ ਵਿਚ ਭਾਰਤੀ ਫੌਜ ਨੇ ਤਿੰਰਗਾ ਝੰਡਾ ਲਹਿਰਾਇਆ ਉਦੋਂ ਤੋਂ ਹੀ ਅਸੀ ਇਸ ਦਿੱਨ ਨੂੰ ਕਾਰਗਿਲ ਵਿਜੇ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ।
ਇਸ ਵਾਰ ਕਾਰਗਿਲ ਵਿਜੇ ਦਿਵਸ ਦੇ ਮੋਕੇ ਪਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਲਦਾਖ ਵਿਖੇ ਕਾਰਗਿਲ ਵਾਰ ਮੈਮੋਰਿਅਲ ਵਿਚ ਸ਼ਹੀਦ ਜਵਾਨਾਂ ਨੂੰ ਸ਼ਰਧਾਜ਼ਲੀ ਦਿੱਤੀ ਜਿਸ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ ਸਮੇਤ ਤਿੰਨੋਂ ਸੈਨਾਵਾਂ ਦੇ ਮੁਖੀ ਵੀ ਮੋਜ਼ੂਦ ਸਨ।
ਇਸ ਮੋਕੇ ਉਤੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕੀ ਕਾਰਗਿਲ ਜੰਗ ਸਮੇਂ ਅਸੀ ਲਾਈਨ ਆਫ਼ ਕੰਟਰੋਲ(LOC) ਪਾਰ ਨਹੀਂ ਕੀਤੀ ਸੀ। ਇਸ ਦਾ ਮਤਲਬ ਇਹ ਨਹੀਂ ਕਿ ਅਸੀ LOC ਪਾਰ ਨਹੀਂ ਕਰ ਸਕਦੇ ਅਸੀਂ ਅਜਿਹਾ ਕਰ ਸਕਦੇ ਹਾਂ ਜੇਕਰ ਲੋੜ ਪੈਂਦੀ ਹੈ। ਤਾਂ ਅਸੀ ਅਜਿਹਾ ਕਰਾਂਗੇ ਵੀ ਇਸ ਦੇ ਨਾਲ ਹੀ ਉਨ੍ਹਾਂ ਨੇ ਜਨਤਾ ਨੂੰ ਵੀ ਮਾਨਸਿਕ ਰੂਪ ਵਿਚ ਜੰਗ ਦੇ ਲਈ ਤਿਆਰ ਰਹਿਣ ਦੀ ਨਸੀਹਤ ਦਿੱਤੀ
ਇਹ ਵੀ ਪੜ੍ਹੋਂ: ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੂੰ ਮੰਤਰ, ‘ਸਫ਼ਲਤਾ ਲਈ ਹੌਸਲੇ ਬੁਲੰਦ ਰੱਖੋ’
ਰੱਖਿਆ ਮੰਤਰੀ ਨੇ ਕਿਹਾ ਕਿ ਕਾਰਗਿਲ ਯੁੱਧ ਭਾਰਤ ਦੇ ਉਤੇ ਥੋਪਿਆ ਗਿਆ ਸੀ
ਉਸ ਸਮੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਪਾਕਿਸਤਾਨ ਜਾ ਕੇ ਕਸ਼ਮੀਰ ਸਮੇਤ ਦੂਜੇ ਮਸਲਿਆ ਨੂੰ ਸੁਲਝਾਉਂਣ ਦਾ ਯਤਨ ਕੀਤਾ ਸੀ। ਪਰ ਪਾਕਿਸਤਾਨ ਨੇ ਸਾਡੀ ਪਿੱਠ ‘ਚ ਖੰਜ਼ਰ ਮਾਰਿਆ। ਕਾਰਗਿਲ ਵਿਚ ਰਾਸ਼ਟਰੀ ਧਵਜ ਇਸ ਲਈ ਲਹਿਰਾ ਰਿਹਾ ਹੈ। ਕਿਉਂਕਿ 1999 ਵਿਚ ਭਾਰਤੀਆਂ ਸੈਨੀਕਾਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੰਦੇ ਹੋਏ ਦੁਸ਼ਮਣਾਂ ਦੀ ਛਾਤੀ ‘ਚ ਆਪਣਾ ਤਿੰਰਗਾ ਲਹਿਰਾਇਆ ਸੀ।Kargil Vijay Diwas
ਸੈਨਾਂ ਦੀ ਮੱਦਦ ਲਈ ਲੋਕਾਂ ਨੂੰ ਤਿਆਰ ਰਹਿਣਾ ਹੋਵੇਗਾ: ਰੱਖਿਆ ਮੰਤਰੀ
ਰਾਜਨਾਥ ਸਿੰਘ ਬੋਲੇ ਕਿ ਸਾਡੀ ਸੈਨਾਂ ਨੇ ਦੱਸਿਆ ਹੈ।ਕੀ ਜੰਗ ਨਿਊਕਲਰ ਬੰਬ ਨਾਲ ਨਹੀਂ ਲੜੀ ਜਾਂਦੀ ਬਲਕਿ ਬਹਾਦਰੀ ਅਤੇ ਇੱਛਾ ਸ਼ਕਤੀ ਨਾਲ ਲੜੀ ਜਾਂਦੀ ਹੈ। ਜੰਗ ਸਿਰਫ਼ ਸੈਨਾਂ ਹੀ ਨਹੀਂ ਲੜਦੀ ਜੰਗ ਦੋ ਮੁਲਖਾਂ ਦੀ ਜਨਤਾ ਲੜਦੀ ਹੈ। ਆਉਣ ਵਾਲੇ ਸਮੇਂ ਲਈ ਜਨਤਾ ਨੂੰ ਅਸਿਧੇ ਨਹੀਂ ਸਿੱਧੇ ਤੌਰ ਤੇ ਯੁੱਧ ਵਿਚ ਸ਼ਾਮਿਲ ਹੋਂਣ ਲਈ ਤਿਆਰ ਹੋਣਾਂ ਚਾਹੀਦਾ ਹੈ।Kargil Vijay Diwas
ਚੰਡੀਗੜ੍ਹ ‘ਚ ਜਨਸੰਪਰਕ ਮੁਹਿੰਮ ਤਹਿਤ ਹੋਣ ਵਾਲੀਆਂ ਰੈਲੀਆਂ ਦੀਆਂ ਤਿਆਰੀਆਂ ਪੂਰੀ ਹੋ ਗਈਆਂ ਹਨ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 24 ਜੂਨ ਨੂੰ 4 ਵਜੇ ਐਗਜ਼ੀਬਿਸ਼ਨ ਗਰਾਊਂਡ ‘ਚ ਰੈਲੀ ਨੂੰ ਸੰਬੋਧਨ ਕਰਨਗੇ।Rajnath Singh on visit to Chandigarh
ਚੰਡੀਗੜ੍ਹ ਭਾਜਪਾ ਦੀ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਭਾਜਪਾ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ 24 ਜੂਨ ਦੀ ਰੈਲੀ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।Rajnath Singh on visit to Chandigarh
ALSO READ :- ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਰੱਦ, ਲਏ ਲਾਭ ਹੋਣਗੇ ਵਾਪਸ: ਡਾ.ਬਲਜੀਤ ਕੌਰ
ਧਿਆਨਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਬੇਮਿਸਾਲ ਕੰਮਾਂ ਤੇ ਗਰੀਬ ਕਲਿਆਣ ਮੁਹਿੰਮ ਤਹਿਤ ਦੇਸ਼ ਭਰ ‘ਚ ਰੈਲੀਆਂ ਅਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।Rajnath Singh on visit to Chandigarh
ਚੰਡੀਗੜ੍ਹ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਸੈਕਟਰ-18 ‘ਚ ਤਿਆਰ ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਇਸ ਸੈਂਟਰ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਰੱਖਿਆ ਮੰਤਰੀ ਦਾ ਸੁਆਗਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸੈਕਟਰ-18 ਸਥਿਤ ਲਾਈਟ ਪੁਆਇੰਟ ‘ਤੇ ਗੌਰਮਿੰਟ ਪ੍ਰੈੱਸ ਨੂੰ ਹੀ ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ ‘ਚ ਤਬਦੀਲ ਕੀਤਾ ਗਿਆ ਹੈ, ਜਿੱਥੇ ਇੰਡੀਅਨ ਏਅਰਫੋਰਸ ਦੇ ਲੜਾਕੂ ਜਹਾਜ਼ ਦਿਖਾਈ ਦੇਣਗੇ, ਜਿਨ੍ਹਾਂ ਨੇ ਪਾਕਿਸਤਾਨ ਅਤੇ ਚਾਈਨਾ ਨਾਲ ਲੜਾਈ ‘ਚ ਅਹਿਮ ਭੂਮਿਕਾ ਨਿਭਾਈ ਸੀ।Inauguration of Air Force Heritage Centre
ਇਸ ਹੈਰੀਟੇਜ ਸੈਂਟਰ ਨੂੰ ਬਣਾਉਣ ‘ਚ ਪਿਛਲੇ ਕਈ ਸਮੇਂ ਤੋਂ ਪ੍ਰਸ਼ਾਸਨ ਲੱਗਾ ਹੋਇਆ ਸੀ। ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਹੁਣ ਆਮ ਲੋਕ ਹੈਰੀਟੇਜ ਸੈਂਟਰ ਨੂੰ ਦੇਖ ਸਕਣਗੇ। ਇੰਡੀਅਨ ਏਅਰਫੋਰਸ ਦੇ ਇਸ ਹੈਰੀਟੇਜ ਸੈਂਟਰ ਨੂੰ ਦੇਖਣ ਲਈ ਪਹਿਲਾਂ ਚੰਡੀਗੜ੍ਹ ਟੂਰਿਜ਼ਮ ਐਪ ‘ਚ ਰਜਿਸਟਰਡ ਹੋਣਾ ਪਵੇਗਾInauguration of Air Force Heritage Centre।
also read :- ਕਸ਼ਯਪ ਰਾਜਪੂਤ ਸਮਾਜ ਨੇ ‘ਆਪ’ ਨੂੰ ਦਿੱਤਾ ਸਮਰਥਨ
ਜੋ ਲੋਕ ਇਸ ‘ਚ ਰਜਿਸਟਰਡ ਹੋਣਗੇ, ਸਿਰਫ ਉਹੀ ਹੈਰੀਟੇਜ ਸੈਂਟਰ ਨੂੰ ਦੇਖ ਸਕਣਗੇ। ਇਸ ਦੇ ਲਈ 50 ਰੁਪਏ ਦੀ ਟਿਕਟ ਲਾਈ ਗਈ ਹੈ, ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਰੱਖਿਆ ਗਿਆ ਹੈ। ਸਿਮੁਲੇਟਰ ‘ਤੇ ਫਲਾਈਟ ਉਡਾਉਣ ਦਾ ਤਜੁਰਬਾ ਵੀ ਲੋਕ ਲੈ ਸਕਣਗੇ, ਜਿਸ ਦੀ ਟਿਕਟ 295 ਰੁਪਏ ਰੱਖੀ ਗਈ ਹੈ।Inauguration of Air Force Heritage Centre