england - Nirpakh Post
ਵਰਲਡ ਕੱਪ 2024 ਦੀ ਦਿੱਗਜ ਕ੍ਰਿਕਟਰਾਂ ਨੇ ਕੀਤੀ ਭਵਿੱਖਬਾਣੀ, ਇਹ ਟੀਮਾਂ ਖੇਡਣਗੀਆਂ ਫਾਈਨਲ ਮੈਚ
T20 World Cup Final
IPL ਤੋਂ ਬਾਅਦ ਹੁਣ T20 ਵਿਸ਼ਵ ਕੱਪ  ਦਾ ਖੁਮਾਰ ਕ੍ਰਿਕਟ ਪ੍ਰੇਮੀਆਂ ਨੂੰ ਚੜ੍ਹਨਾ ਸ਼ੁਰੂ ਹੋ ਗਿਆ ਹੈ। ਇਹ ਖੁਮਾਰ ਦੇਸ ਤੱਕ ਹੀ ਸੀਮਤ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ। ਹਰ ਕੋਈ ਆਪਣੇ ਦੇਸ ਦੀ ਟੀਮ ਦੀ ਪ੍ਰਸੰਸਾ ਕਰ ਰਿਹਾ ਹੈ ਆਪੋ ਆਪਣੀਆਂ ਭਵਿੱਖਬਾਣੀਆਂ ਕਰ ਰਿਹਾ ਹੈ। ਅਜਿਹੇ ਵਿਚ ਇਕ ਭਵਿੱਖਬਾਣੀ ਇੰਗਲੈਂਡ ਦੇ ਪੂਰਵ ਬੱਲੇਬਾਜ਼ ਪਾੱਲ ਕਲਿੰਗਵੁੱਡ ਨੇ ਵੀ ਕਰ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਭਾਰਤ ਇਸ ਵਾਰ ਫਾਈਨਲ ਨਹੀਂ ਖੇਡੇਗਾ, ਇਸ ਦੇ ਨਾਲ ਹੀ ਉਸ ਨੇ ਦੋ ਹੋਰ ਟੀਮਾਂ ਦਾ ਨਾਮ ਲਿਆ। ਆਓ ਤੁਹਾਨੂੰ ਪੂਰੀ ਗੱਲ ਤੋਂ ਜਾਣੂ ਕਰਵਾਈਏ –
ਸਟਾਰ ਸਪੋਰਟਸ ਉੱਤੇ ਪੂਰਵ ਖਿਡਾਰੀਆਂ ਦੀ ਆਪਸੀ ਗੱਲਬਾਤ ਦੌਰਾਨ ਜਦ ਸਭਨਾ ਨੂੰ ਫਾਈਨਲ ਦੀਆਂ ਟੀਮਾਂ ਬਾਰੇ ਰਾਇ ਦੇਣ ਲਈ ਕਿਹਾ ਗਿਆ ਤਾਂ ਇੰਗਲੈਂਡ ਦੇ ਖਿਡਾਰੀ ਕਲਿੰਗਵੁੱਡ ਨੇ ਪਹਿਲਾਂ ਨਾਮ ਆਪਣੀ ਟੀਮ ਇੰਗਲੈਂਡ ਦਾ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਵਿਸ਼ਵ ਕੱਪ ਦੀਆਂ ਵੱਡੀਆਂ ਦਾਅਵੇਦਾਰ ਮੰਨੀਆਂ ਜਾਂਦੀਆਂ ਟੀਮਾਂ ਭਾਰਤ, ਪਾਕਿਸਤਾਨ, ਆਸਟ੍ਰੇਲੀਆ ਤੇ ਸਾਊਥ ਅਫਰੀਕਾ ਨੂੰ ਛੱਡ ਦਿੱਤਾ ਤੇ ਕਿਹਾ ਕਿ ਇਸ ਵਾਰ ਮੇਜ਼ਬਾਨ ਟੀਮ ਫਾਈਨਲ ਖੇਡੇਗੀ। ਇੱਥੇ ਮੇਜ਼ਬਾਨ ਤੋਂ ਉਹਨਾਂ ਦੀ ਮੁਰਾਦ ਵੈਸਟ ਇੰਡੀਜ਼  ਤੋਂ ਹੈ। ਤੁਹਾਨੂੰ ਦੱਸ ਦੇਈਏ ਕਿ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਇਸ ਵਾਰ ਵੈਸਟ ਇੰਡੀਜ਼ ਤੇ ਅਮਰੀਕਾ ਸਾਂਝੇ ਰੂਪ ਵਿਚ ਕਰ ਰਹੇ ਹਨ।
ਇਸ ਵਾਰ ਭਾਰਤੀ ਕ੍ਰਿਕਟ ਟੀਮ  ਨੂੰ ਟੀ20 ਵਿਸ਼ਵ ਕੱਪ ਦੀ ਵੱਡੀ ਦਾਅਵੇਦਾਰ ਸਮਝਿਆ ਜਾ ਰਿਹਾ ਹੈ। ਬੇਸ਼ੱਕ ਕਲਿੰਗਵੁੱਡ ਨੇ ਭਾਰਤ ਦਾ ਨਾਮ ਨਹੀਂ ਲਿਆ ਪਰ ਇਕ ਦਿਨ ਪਹਿਲਾਂ ਹੀ ਇੰਗਲੈਂਡ ਦੇ ਖਿਡਾਰੀ ਇਓਨ ਮਾਰਗਨ  ਨੇ ਭਾਰਤੀ ਟੀਮ ਦੀ ਤਾਰੀਫ਼ ਕੀਤੀ ਹੈ। ਉਹਨਾਂ ਕਿਹਾ ਕਿ ਰੋਹਿਤ ਸ਼ਰਮਾ ਦੀ ਟੀਮ ਅਜਿਹੀ ਹੈ ਕਿ ਕਿਸੇ ਵੀ ਵਿਰੋਧੀ ਨੂੰ ਆਸਾਨੀ ਨਾਲ ਹਰਾ ਸਕਦੀ ਹੈ। ਵਿਰਾਟ ਕੋਹਲੀ ਤੇ ਰੋਹਿਤ ਦੀ ਜੋੜੀ ਬਹੁਤ ਅਹਿਮ ਹੈ।
READ ALSO : ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
ਸਾਬਕਾ ਵੈਸਟ ਇੰਡੀਜ਼ ਖਿਡਾਰੀ ਤੇ ਕਪਤਾਨ ਬ੍ਰੈਨ ਲਾਰਾ  ਵੀ ਸਟਾਰ ਸਪੋਰਟਸ ਦੀ ਗੱਲਬਾਤ ਵਿਚ ਸ਼ਾਮਿਲ ਸਨ। ਉਹਨਾਂ ਫਾਈਨਲ ਖੇਡਣ ਵਾਲੇ ਦੋ ਨਾਵਾਂ ਵਿਚੋਂ ਇੰਗਲੈਂਡ ਨੂੰ ਬਾਹਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਵਾਰ ਦਾ ਫਾਈਨਲ ਵੈਸਟ ਇੰਡੀਜ਼ ਅਤੇ ਭਾਰਤ ਦੇ ਵਿਚਕਾਰ ਖੇਡਿਆ ਜਾਵੇਗਾ।
T20 World Cup Final
India vs England Women Test Match:ਭਾਰਤ ਬਨਾਮ ਇੰਗਲੈਂਡ ਕੀ ਮਹਿਲਾ ਕ੍ਰਿਕਟ ਟੀਮ ਦੇ ਵਿਚਕਾਰ ਇਕਮਾਤਰ ਟੈਸਟ ਮੈਚ ਚ ਇੰਡੀਆ ਨੇ ਇਗਲੈਂਡ ਦੇ ਚਾਰੋ ਖਾਨੇ ਚਿੱਤ ਕਰ ਦਿੱਤੇ। ਭਾਰਤ ਨੇ ਇੰਗਲੈਂਡ ਨੂੰ 347 ਰਨ ਦੇ ਵੱਡੇ ਅੰਤਰ ਨਾਲ ਹਰਾਇਆ ਹੈ ਇੰਗਲੈਂਡ ਦੇ ਬੱਲੇਬਾਜ਼ ਭਾਰਤ ਦੀ ਮਹਿਲਾ ਟੀਮ ਦੇ ਸਾਹਮਣੇ ਪੂਰੀ ਤਰ੍ਹਾਂ ਨਾਲ ਧਰਾਸ਼ਾਹੀ ਹੋ ਗਈ। ਦੀਪਤੀ ਸ਼ਰਮਾ ਨੇ ਦੂਸਰੀ ਪਾਰੀ ਚ ਸਭ ਤੋਂ ਜ਼ਿਆਦਾ 4 ਵਿਕਟ ਅਪਣੇ ਨਾਮ ਕੀਤੇ। ਇਸਦੇ ਇਲਾਵਾ ਪੂਜਾ ਵਸਤਾਕਾਰ ਨੇ 3 ਵਿਕਟ ਚਟਕਾਏ ਅਤੇ ਇੰਗਲੈਂਡ ਨੂੰ ਕਦੇ ਉਪਰ ਨਹੀਂ ਆਉਣ ਦਿੱਤਾ। ਭਾਰਤ ਨੇ ਦੂਜੀ ਪਾਰੀ ਚ ਇੰਗਲੈਂਡ ਨੂੰ ਸਿਰਫ਼ 131 ਦੌੜਾ ਤੇ ਢੇਰ ਕਰ ਦਿੱਤਾ ਹੈ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ.ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ ਇੰਗਲੈਂਡ ਨੂੰ ਬੁਰੀ ਤਰ੍ਹਾਂ ਨਾਲ ਧੋਹਿਆ,ਜਿਸ ਕਾਰਨ ਇੰਗਲੈਂਡ ਨੇ 10 ਵਿਕਟਾਂ ਦੇ ਨੁਕਸਾਨ ‘ਤੇ 428 ਦੌੜਾਂ ਬਣਾਈਆਂ। ਭਾਰਤ ਦੇ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਕੁੱਲ 6 ਬੱਲੇਬਾਜ਼ਾਂ ਨੇ 30 ਪਲੱਸ ਦਾ ਸਕੋਰ ਬਣਾਇਆ ਸੀ।ਭਾਰਤੀ ਟੀਮ ਦੇ ਕਿਸੇ ਵੀ ਖਿਡਾਰੀ ਨੇ ਸੈਂਕੜਾ ਨਹੀਂ ਲਗਾਇਆ, ਇਸ ਦੇ ਬਾਵਜੂਦ ਭਾਰਤ ਨੇ 428 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ‘ਚ ਇੰਗਲੈਂਡ ਦੀ ਟੀਮ ਸਿਰਫ 136 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਲਈ ਦੀਪਤੀ ਸ਼ਰਮਾ ਨੇ ਪਹਿਲੀ ਪਾਰੀ ‘ਚ 5 ਵਿਕਟਾਂ ਲਈਆਂ। ਇਸ ਤੋਂ ਬਾਅਦ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ।
READ ALSO:ਮੋਹਾਲੀ ‘ਚ ਪੁਲਿਸ ਐਨਕਾਉਂਟਰ, ਕਰਾਸ ਫਾਇਰਿੰਗ ਤੋਂ ਬਾਅਦ 2 ਗੈਂਗਸਟਰ ਕਾਬੂ
ਦੂਜੀ ਪਾਰੀ ‘ਚ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦੀ ਲੋੜ ਸੀ ਪਰ ਇੰਗਲੈਂਡ ਦੀ ਟੀਮ 200 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕੀ ਅਤੇ ਸਿਰਫ 131 ‘ਤੇ ਹੀ ਢਹਿ ਗਈ। ਭਾਰਤ ਨੇ ਇਹ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਹੁਣ ਤੱਕ ਕੁੱਲ 39 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੇ 6 ਮੈਚ ਜਿੱਤੇ ਹਨ। ਅੱਜ ਭਾਰਤ ਦੀ ਇੰਗਲੈਂਡ ਖਿਲਾਫ ਛੇਵੀਂ ਜਿੱਤ ਸੀ। ਇਸ ਦੇ ਨਾਲ ਹੀ ਭਾਰਤ ਨੇ 6 ਮੈਚ ਹਾਰੇ ਹਨ ਅਤੇ 27 ਮੈਚ ਡਰਾਅ ਰਹੇ ਹਨ।
India vs England Women Test Match
ਆਸਟ੍ਰੇਲੀਆ ‘ਚ ਐਲਿਜ਼ਾਬੈਥ-2 ਦੀਆਂ ਤਸਵੀਰਾਂ ਵਾਲੀ ਕਰੰਸੀ ‘ਤੇ ਪਾਬੰਦੀ
ਆਸਟ੍ਰੇਲੀਆ ਨਵੀਂ ਕਰੰਸੀ: ਹੁਣ ਆਸਟ੍ਰੇਲੀਆ ਦੇ ਨੋਟ ‘ਚ ਮਹਾਰਾਣੀ ਐਲਿਜ਼ਾਬੇਥ-2 ਦੀ ਤਸਵੀਰ ਨਹੀਂ ਦਿਖਾਈ ਦੇਵੇਗੀ। ਵੀਰਵਾਰ ਨੂੰ, ਕੇਂਦਰੀ ਬੈਂਕ ਨੇ ਐਲਾਨ ਕੀਤਾ ਕਿ ਉਹ ਆਪਣੇ $5 ਦੇ ਨੋਟ ‘ਤੇ ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ ਨੂੰ ਬਦਲ ਦੇਵੇਗਾ। ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਇਕ ਬਿਆਨ ‘ਚ ਕਿਹਾ ਕਿ ਇਹ ਫੈਸਲਾ ਫੈਡਰਲ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ, ਜਿਸ ਨੇ ਹੁਣ ਨਵੇਂ ਡਿਜ਼ਾਈਨ ਵਾਲੇ ਨੋਟ ਨੂੰ ਪੇਸ਼ ਕੀਤਾ ਹੈ।
ਇਸ ਤਰ੍ਹਾਂ ਹੋਵੇਗੀ ਨਵੀਂ ਕਰੰਸੀ
ਆਸਟ੍ਰੇਲੀਆ ਦੀ ਨਵੀਂ ਕਰੰਸੀ ‘ਚ ਆਪਣੇ ਸੱਭਿਆਚਾਰ ਦੇ ਇਤਿਹਾਸ ਦਾ ਸਨਮਾਨ ਕਰਨ ਲਈ ਨਵਾਂ ਡਿਜ਼ਾਈਨ ਪੇਸ਼ ਕੀਤਾ ਗਿਆ ਹੈ। ਨੋਟ ਦਾ ਦੂਜਾ ਪਾਸਾ ਪਹਿਲਾਂ ਵਾਂਗ ਆਸਟ੍ਰੇਲੀਆਈ ਸੰਸਦ ਨੂੰ ਦਿਖਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸਤੰਬਰ 2022 ਵਿੱਚ ਆਸਟਰੇਲੀਆ ਨੇ ਕਿਹਾ ਸੀ ਕਿ ਮਹਾਰਾਣੀ ਐਲਿਜ਼ਾਬੇਥ ਦੀ ਮੌਤ ਤੋਂ ਬਾਅਦ ਹੋਰ ਦੇਸ਼ਾਂ ਦੀ ਤਰ੍ਹਾਂ 5 ਡਾਲਰ ਦੇ ਨੋਟਾਂ ਉੱਤੇ ਕਿੰਗ ਚਾਰਲਸ ਦੀ ਤਸਵੀਰ ਨਹੀਂ ਲਗਾਈ ਜਾਵੇਗੀ।
ਨਵੇਂ ਨੋਟ ਦੇ ਡਿਜ਼ਾਈਨ ਲਈ ਸਵਦੇਸ਼ੀ ਸਮੂਹਾਂ ਨਾਲ ਸਲਾਹ ਕੀਤੀ ਜਾਵੇਗੀ ਅਤੇ ਫਿਰ ਛਪਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਦੋਂ ਤੱਕ ਪੁਰਾਣੇ ਨੋਟਾਂ ਨਾਲ ਹੀ ਲੈਣ-ਦੇਣ ਕੀਤਾ ਜਾਵੇਗਾ।
ਹੁਣ ਕਿਉਂ ਬਦਲ ਰਿਹਾ ਹੈ ਨੋਟਾਂ ਦਾ ਡਿਜ਼ਾਈਨ?
$5 ਦੇ ਨੋਟ ‘ਤੇ ਮਹਾਰਾਣੀ ਦੀ ਤਸਵੀਰ ਨੂੰ ਸ਼ਾਮਲ ਕਰਨ ਦਾ ਫੈਸਲਾ ਉਸਦੀ ਸ਼ਖਸੀਅਤ ਨੂੰ ਦਰਸਾਉਣ ਦੇ ਵਿਚਾਰ ਨਾਲ ਲਿਆ ਗਿਆ ਸੀ। ਪਰ ਹੁਣ ਆਸਟ੍ਰੇਲੀਆ ਦੀ ਕੇਂਦਰ-ਖੱਬੇ ਪੱਖੀ ਲੇਬਰ ਸਰਕਾਰ ਸੰਵਿਧਾਨ ਨੂੰ ਬਦਲਣ ਅਤੇ ਦਸਤਾਵੇਜ਼ ਵਿੱਚ ਸਵਦੇਸ਼ੀ ਲੋਕਾਂ ਨੂੰ ਮਾਨਤਾ ਦੇਣ ਲਈ ਉੱਥੇ ਰਾਏਸ਼ੁਮਾਰੀ ਕਰਵਾਉਣ ਬਾਰੇ ਸੋਚ ਰਹੀ ਹੈ।ਇਸ ਦੇ ਪਹਿਲੇ ਪੜਾਅ ‘ਚ ਨੋਟਾਂ ‘ਚ ਬਦਲਾਅ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 2021 ਵਿੱਚ, ਆਸਟ੍ਰੇਲੀਆ ਨੇ ਵੀ ਆਪਣੇ ਸਵਦੇਸ਼ੀ ਲੋਕਾਂ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਅਤਾ ਬਾਰੇ ਹੋਰ ਜਾਣਨ ਲਈ ਉਤਸ਼ਾਹਿਤ ਕਰਨ ਲਈ ਅਧਿਕਾਰਤ ਤੌਰ ‘ਤੇ ਦੇਸ਼ ਦੇ ਰਾਸ਼ਟਰੀ ਗੀਤ ਵਿੱਚ ਸੋਧ ਕੀਤੀ ਸੀ। ਇਸ ਦੇ ਨਾਲ ਹੀ ਨੌਜਵਾਨਾਂ ਅਤੇ ਹੋਰਨਾਂ ਵਿੱਚ ਆਜ਼ਾਦੀ ਦੀ ਭਾਵਨਾ ਨੂੰ ਵੀ ਵਧਾਇਆ ਜਾ ਸਕਦਾ ਹੈ।