Trending lottery story - Nirpakh Post

ਕਿਸਾਨ ਦੀ ਚਮਕੀ ਕਿਸਮਤ, 1000 ਰੁਪਏ ਦੀ ਲਾਟਰੀ 'ਤੇ ਲੱਗਿਆ 50 ਲੱਖ ਰੁਪਏ ਦਾ ਇਨਾਮ
ਜਦੋੋਂ ਕਿਸਮਤ ਚਮਕਦੀ ਹੈ ਤਾਂ ਪਤਾ ਵੀ ਨਹੀਂ  ਲੱਗਦਾ..ਮੋਗਾ ਦੀ ਮਥੁਰਾਪੁਰੀ ਕਾਲੋਨੀ ਦੇ ਰਹਿਣ ਵਾਲੇ ਕਿਸਾਨ ਚਰਨਜੀਤ ਸਿੰਘ ਨੇ ਪੰਜਾਬ ਸਟੇਟ ਡੀਅਰ ਬੰਪਰ ਲਾਟਰੀ ਵਿੱਚ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਆਪਣੀ ਕਿਸਮਤ ਚਮਕਾ ਲਈ ਹੈ। ਇਸ ਜਿੱਤ ਦੀ ਖੁਸ਼ੀ ਸੋਮਵਾਰ ਸਵੇਰੇ ਪ੍ਰਤਾਪ ਰੋਡ ਸਥਿਤ ਗੋਲੀ ਲਾਟਰੀ ਸਟਾਲ 'ਤੇ ਢੋਲ-ਨਗਾੜਿਆਂ ਅਤੇ ਮਿਠਾਈਆਂ ਵੰਡ ਕੇ ਮਨਾਈ ਗਈ।

ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਨੂੰ ਪ੍ਰਤਾਪ ਰੋਡ ਸਥਿਤ ਗੋਲੀ ਲਾਟਰੀ ਸਟਾਲ ਤੋਂ 1,000 ਰੁਪਏ ਵਿੱਚ ਇਹ ਲਾਟਰੀ ਟਿਕਟ ਖਰੀਦੀ ਸੀ। ਸੋਮਵਾਰ ਸਵੇਰੇ ਜਦੋਂ ਉਹ ਆਪਣੀ ਟਿਕਟ ਦੀ ਜਾਂਚ ਕਰਵਾਉਣ ਲਈ ਸਟਾਲ 'ਤੇ ਪਹੁੰਚੇ ਤਾਂ ਸਟਾਲ ਸੰਚਾਲਕ ਪ੍ਰਦੀਪ ਕੁਮਾਰ ਗੋਲੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਟਿਕਟ 'ਤੇ 50 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ।

ਇਹ ਖ਼ਬਰ ਸੁਣਦੇ ਹੀ ਸਟਾਲ 'ਤੇ ਮੌਜੂਦ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਢੋਲ ਦੀਆਂ ਧੁਨਾਂ 'ਤੇ ਜਸ਼ਨ ਮਨਾਇਆ ਗਿਆ ਅਤੇ ਲੋਕਾਂ ਨੇ ਇੱਕ-ਦੂਜੇ ਨੂੰ ਲੱਡੂ ਖਵਾ ਕੇ ਚਰਨਜੀਤ ਸਿੰਘ ਨੂੰ ਵਧਾਈ ਦਿੱਤੀ।
ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਂ-ਸਮੇਂ 'ਤੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਟਿਕਟਾਂ ਖਰੀਦਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਹ 20,000 ਰੁਪਏ ਦਾ ਇਨਾਮ ਜਿੱਤ ਚੁੱਕੇ ਹਨ।

ਉਨ੍ਹਾਂ ਕਿਹਾ ਕਿ 50 ਲੱਖ ਰੁਪਏ ਦੀ ਇਨਾਮੀ ਰਕਮ ਨਾਲ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਯੋਗਦਾਨ ਪਾਉਣਗੇ। ਲਾਟਰੀ ਸਟਾਲ ਦੇ ਸੰਚਾਲਕ ਪ੍ਰਦੀਪ ਕੁਮਾਰ ਗੋਲੀ ਨੇ ਦੱਸਿਆ ਕਿ ਇਹ ਟਿਕਟ ਉਨ੍ਹਾਂ ਨੂੰ ਲੁਧਿਆਣਾ ਦੀ ਭਨੋਟ ਐਂਟਰਪ੍ਰਾਈਜ਼ ਤੋਂ ਸ਼ਿਵਮ ਏਜੰਸੀ ਰਾਹੀਂ ਮਿਲੀ ਸੀ।

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਟਿਕਟ ਪਹਿਲਾਂ ਕਿਸੇ ਹੋਰ ਗਾਹਕ ਲਈ ਰੱਖੀ ਗਈ ਸੀ ਪਰ ਉਸ ਦੇ ਨਾ ਆਉਣ ਕਾਰਨ ਇਹ ਟਿਕਟ ਚਰਨਜੀਤ ਸਿੰਘ ਨੂੰ ਵੇਚ ਦਿੱਤੀ ਗਈ। ਕਿਸਮਤ ਨੇ ਸਾਥ ਦਿੱਤਾ ਅਤੇ ਉਹ 50 ਲੱਖ ਰੁਪਏ ਦੇ ਜੇਤੂ ਬਣ ਗਏ। ਇਸ ਜਿੱਤ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ।