badalfamily - Nirpakh Post
Conference in favor of farmers
ਹਰਸੁਖਵਿੰਦਰ ਸਿੰਘ ਬੱਬੀ ਬਾਦਲ ਨੇ ਕਿਸਾਨਾਂ ਦੇ ਹੱਕ ‘ਚ ਪ੍ਰੈੱਸ  ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਕੋਸ਼ਿਸ਼ ਕਰਦੀਆਂ ਰਹੀਆਂ ਕਿ ਸਾਨੂੰ ਐੱਮ. ਐੱਸ. ਪੀ. ‘ਤੇ ਕਾਨੂੰਨ ਬਣਾ ਕੇ ਦਿਓ ਅਤੇ ਕਿਹਾ ਕਿ ਜੇਕਰ ਐੱਮ. ਐੱਸ. ਪੀ. ਤੋਂ ਹੇਠਾਂ ਕੋਈ ਵੀ ਫ਼ਸਲ ਵਿਕਦੀ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਹੋਵੇ। ਉਨ੍ਹਾਂ ਕਿਹਾ  ਭਾਰਤ ਸਰਕਾਰ ਐੱਮ. ਐੱਸ. ਪੀ. 5 ਤੋਂ 7 ਫੀਸਦੀ ਵਧਾ ਰਹੀ ਅਤੇ ਕਹਿ ਰਹੀ ਕਿ ਬਹੁਤ ਵੱਡਾ ਅਹਿਸਾਨ ਕੀਤਾ ਹੈ। ਉਨ੍ਹਾਂ ਕਿਹਾ ਪਿਊਸ਼ ਗੋਇਲ ਨੇ ਖੁਦ ਮਨਿਆ ਹੈ ਕਿ 83 ਫੀਸਦੀ ਫ਼ਸਲ ਇਸ ਦੇਸ਼ ‘ਚ ਐੱਮ. ਐੱਸ. ਪੀ. ਤੋਂ ਘੱਟ ਵਿਕਦੀ ਹੈ। ਉਨ੍ਹਾਂ ਕਿਹਾ ਜਿਥੇ 50 ਫੀਸਦੀ ਵਾਧਾ ਹੋਣਾ ਚਾਹੀਦਾ ਸੀ ਉੱਥੇ ਇਹ 5 ਤੋਂ 7 ਫੀਸਦੀ ਕਰ ਰਹੇ ਹਨ।
ਇਸ ਦੌਰਾਨ ਹਰਸੁਖਵਿੰਦਰ ਸਿੰਘ ਨੇ ਜਾਖੜ ਨੇ ਤੰਜ ਕੱਸਦਿਆਂ ਕਿਹਾ ਜਾਖੜ ਸਾਬ੍ਹ ਕਦੇ ਤਾਂ ਕਿਸਾਨ ਦਾ ਪੁੱਤ ਬਣਨ ਦਾ ਫਰਜ਼ ਅਦਾ ਕਰ ਦਿਓ। 2013 ‘ਚ ਕਿਹਾ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਪਰ ਇਸ ਦੀ ਜਗ੍ਹਾ ਕਿਸਾਨਾਂ ਦੀਆਂ ਖੁਦਕੁਸ਼ੀਆਂ, ਮਹਿੰਗਾਈ, ਪੈਟਰੋਲ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਜੇਕਰ ਅਡਾਨੀ ਅੰਬਾਨੀ ਦੀਆਂ ਇੰਡਸਟਰੀ ਪਾਲਸੀਆਂ ਬਣ ਸਕਦੀਆਂ ਹਨ ਤਾਂ ਕਿਸਾਨ ਜਥੇਬੰਦੀਆਂ ਨੂੰ ਕੋਲ ਬੁਲਾ ਕੇ ਭਾਜਪਾ ਕਿਸਾਨਾਂ ਦੀਆਂ ਪਾਲਸੀਆਂ ਕਿਉਂ ਨਹੀਂ ਬਣਾ ਰਹੀ।Conference in favor of farmers
also read :- ਪੰਜਾਬ ‘ਚ ਮਾਨਸੂਨ ਦੀ ਦਸਤਕ ਬਾਰੇ ਵੱਡੀ ਅਪਡੇਟ
ਉਨ੍ਹਾਂ ਕਿਹਾ ਮੈਂ ਭਾਜਪਾ ਨੂੰ ਕਹਾਂਗਾ ਜੇਕਰ ਕਿਸਾਨਾਂ ਨਾਲ ਹੀ ਧੋਖਾ ਕਰੋਗੇ ਤਾਂ ਦੇਸ਼ ਕਦੇ ਤਾਕਤਵਰ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਭਾਜਪਾ ਦੀ ਵਿਚਾਰ ਧਾਰਾ ਪਤਾ ਲੱਗੀ ਹੈ ਕਿ ਜਦੋਂ ਕਿਸਾਨ ਦਿੱਲੀ ਗਏ ਤਾਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਗਈ ਸਗੋਂ ਇਸ ਵਾਰ ਉਨ੍ਹਾਂ ਦੇ ਜ਼ੁਲਮ ਵੀ ਕੀਤਾ ਗਿਆ ਹੈ। ਭਾਜਪਾ ਦੀ ਸਿਆਸਤ ਇਹ ਹੈ ਕਿ ਭੋਜਨ ਕਿਸਾਨ ਪੈਦਾ ਕਰੇ ਪਰ ਮੁਨਾਫਾ ਬਿਚੌਲੀਏ ਕਮਾਉਣ। ਉਨ੍ਹਾਂ ਕਿਹਾ ਇੰਨੀ ਗਰਮੀ ‘ਚ ਜਿਥੇ ਲੋਕ ਏ. ਸੀ.  ‘ਚ ਬੈਠ ਰਹੇ ਹਨ ਪਰ ਉਥੇ ਕਿਸਾਨ ਖੇਤਾਂ ‘ਚ ਕੰਮ ਕਰ ਰਿਹਾ ਹੈ ਪਰ ਇਨ੍ਹਾਂ ਦਾ ਮੁਲ ਮੰਡੀ ‘ਚ ਕੋਈ ਅਫ਼ਸਰ ਕਰ ਜਾਂਦਾ ਹੈ ਅਤੇ ਕਈ ਖਾਮੀਆਂ ਵੀ ਕੱਢਦੇ ਹਨ। ਉਨ੍ਹਾਂ ਕਿਹਾ ਪੰਜਾਬ ਲੀਡਰਸ਼ਿਪ ਭਾਜਪਾ ਨੂੰ ਕਹਾਂਗੇ ਕਿ ਡਰਾਮਾ ਛੱਡ ਕੇ ਕਿਸਾਨਾਂ ਦੇ ਜ਼ਖ਼ਮਾ ਦੇ ਨਮਕ ਨਾ ਛਿੜਕੋ। ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕਿਸਾਨਾਂ ਨਾਲ ਬੈਠ ਕੇ ਪਾਲਸੀਆਂ ਬਣਨ। Conference in favor of farmers
ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ
ਸੰਸਾਰ ਦੇ ਵਿੱਚ ਜੋ ਵੀ ਆਇਆ ਹੈ ਉਸਦਾ ਜਾਣਾ ਤਾਂ ਨਿਸ਼ਚਿਤ ਹੈ ਪਰ ਦੁਨੀਆ ਵਿਚ ਕੁੱਝ ਅਮੋਲਕ ਹਸਤੀਆਂ ਹੁੰਦੀਆਂ ਨੇ ਜੋ ਭਾਵੇ ਸਰੀਰਕ ਤੋਰ ਤੇ ਅਲਵਿਦਾ ਕਹਿ ਜਾਣ ਪਰ ਆਪਣੇ ਪ੍ਰਕਾਸ਼ ਰਾਹੀਂ ਲੋਕਾਂ ਦੇ ਮਨਾ ਅੰਦਰ ਹਮੇਸ਼ਾ ਹੀ ਥਾਂ ਬਣਾ ਕੇ ਰੱਖਦੀਆਂ ਹਨ , ਇਹੋ ਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਸਨ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਰੁਸ਼ਨਾਉਣ ਵਾਲੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਬਾਬਾ ਬੋਹੜ ਸ ਪ੍ਰਕਾਸ਼ ਸਿੰਘ ਬਾਦਲBadal’s last prayer today
ਬਾਦਲ ਦੇਸ਼ ਦੀ ਰਾਜਨੀਤੀ ਵਿਚ ਹਮੇਸ਼ਾ ਧਰੁਵ ਤਾਰੇ ਦੀ ਤਰਾਂ ਚਮਕਦੇ ਰਹਿਣਗੇ ਉਥੇ ਹੀ ਪੰਥ ਪ੍ਰਸਤ , ਦੂਰ ਅੰਦੇਸ਼ੀ , ਪੰਜਾਬ ਅਤੇ ਕਿਸਾਨੀ ਨਾਲ ਪਿਆਰ ਕਰਨ ਵਾਲੇ , ਦੇਸ਼ ਭਗਤ , ਕਿਸਾਨਾਂ ਅਤੇ ਗਰੀਬਾਂ ਦੇ ਮਸੀਹਾ ਵਜੋਂ ਵੀ ਜਾਣੇ ਜਾਂਦੇ ਰਹਿਣਗੇ
ਬਾਦਲ ਨੇ ਇਕ ਯੁਗ ਤਕ ਰਾਜਨੀਤੀ ਦੇ ਖੇਤਰ ਨੂੰ ਪ੍ਰਕਾਸ਼ਮਾਨ ਕੀਤਾ ਅਤੇ ਓਹਨਾ ਦੇ ਚਲੇ ਜਾਣ ਨਾਲ ਇਕ ਯੁਗ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਹੋ ਗਿਆ ਹੈ
ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਆਪਣੇ ਨਾਨਕੇ ਪਿੰਡ ਅਬੁਲ ਖੁਰਾਨਾ ਵਿਖੇ 8 ਦਸੰਬਰ 1927 ਨੂੰ ਪਿਤਾ ਰਘੁਰਾਜ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ ਲਾਹੌਰ ਦੇ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਬਾਦਲ ਨੇ 1952 ਵਿਚ ਪਿੰਡ ਬਾਦਲ ਦਾ ਸਰਪੰਚ ਬਣ ਕੇ ਪੰਜਾਬ ਦੀ ਰਾਜਸੀ ਪੀੜ ਵਿਚ ਪੈਰ ਧਰਿਆBadal’s last prayer today
also read :- ਪੰਜਾਬੀ ਗਾਇਕ ਕੰਵਰ ਚਾਹਲ ਦਾ ਦੇਹਾਂਤ, 29 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ
ਇਸਤੋਂ ਬਾਅਦ ਬਲਾਕ ਸੰਮਤੀ ਲੰਬੀ ਦੇ ਪ੍ਰਧਾਨ ਵੀ ਰਹੇ ਅਤੇ ਪੋੜੀ ਦਰ ਪੋੜੀ ਚੜ੍ਹਦੇ ਹੋਏ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ
1970 ਵਿਚ ਸ ਬਾਦਲ 42 ਸਾਲ ਦੀ ਉਮਰ ਵਿਚ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਭਾਰੀ ਰਾਜਨੀਤੀ ਦੇ ਬਾਬਾ ਬੋਹੜ ਸ ਬਾਦਲ ਨੂੰ 2015 ਵਿਚ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ
ਸਰਦਾਰ ਬਾਦਲ ਦਾ ਰਾਜਸੀ ਕੱਦ ਇਨਾ ਉਚਾ ਸੀ ਕੇ ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ ਦੇ ਵੱਡੇ ਵੱਡੇ ਲੀਡਰ ਓਹਨਾ ਦੇ ਪੈਰੀ ਹੱਥ ਲਾਉਂਦੇ ਸਨ ਓਹਨਾ ਦੇ ਇਸ ਦੁਨੀਆਂ ਚੋ ਜਾਣ ਮੌਕੇ ਵੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਚੰਡੀਗ੍ਹੜ ਵਿਖੇ ਆਕੇ ਓਹਨਾ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ! ਸ ਬਾਦਲ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਆਪਣੀ ਵੱਡੀ ਪ੍ਰਾਪਤੀ ਮੰਨਦੇ ਸਨBadal’s last prayer today