kohali - Nirpakh Post

ਇਸ ਲਈ RCB ਨੂੰ ਕਦੀ ਟਰਾਫੀ ਨਹੀਂ ਦਿਵਾ ਸਕੇ ਕੋਹਲੀ !
ਵਸੀਮ ਅਕਰਮ ਨੇ ਹਾਲ ਹੀ ‘ਚ ਵਿਰਾਟ ਕੋਹਲੀ ਦੇ ਰਾਇਲ ਚੈਲੇਂਜਰਸ ਬੈਂਗਲੁਰੂ (RCB) ਦੇ ਕਪਤਾਨ ਦੇ ਕਾਰਜਕਾਲ ‘ਤੇ ਟਿੱਪਣੀ ਕੀਤੀ ਹੈ। ਆਈਪੀਐਲ ਦੇ ਇਤਿਹਾਸ ਵਿੱਚ ਕੁਝ ਸਭ ਤੋਂ ਮਜ਼ਬੂਤ ਟੀਮਾਂ ‘ਚੋਂ ਹੋਣ ਦੇ ਬਾਵਜੂਦ, ਆਰਸੀਬੀ ਕਦੇ ਵੀ ਚੈਂਪੀਅਨ ਨਹੀਂ ਬਣ ਸਕੀ। ਕੋਹਲੀ ਨੇ ਲੰਬੇ ਸਮੇਂ ਤੱਕ ਆਰਸੀਬੀ ਦੀ ਕਪਤਾਨੀ ਕੀਤੀ ਅਤੇ ਉਸਦੀ ਕਪਤਾਨੀ ਵਿੱਚ ਟੀਮ 2016 ਵਿੱਚ ਉਪ ਜੇਤੂ ਰਹੀ। ਕੋਹਲੀ ਦੀ ਕਪਤਾਨੀ ਵਿੱਚ ਬੰਗਲੌਰ ਨੇ 2020 ਅਤੇ 2021 ਵਿੱਚ ਪਲੇਆਫ ਵਿੱਚ ਵੀ ਜਗ੍ਹਾ ਬਣਾਈ। ਹਾਲਾਂਕਿ, ਉਹ ਕਦੇ ਵੀ ਟਰਾਫੀ ਨਹੀਂ ਚੁੱਕ ਸਕੇ।Kohli could not give the trophy

also read :- ਗੜ੍ਹਸ਼ੰਕਰ ਵਿਖੇ CM ਮਾਨ ਨੇ ਰੱਖਿਆ ਛੋਟੀ ਵੇਈਂ ਦਾ ਨੀਂਹ ਪੱਥਰ

ਸਪੋਰਟਸਕੀਡਾ ਕ੍ਰਿਕਟ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਤੋਂ ਪੁੱਛਿਆ ਗਿਆ ਕਿ ਆਈਪੀਐਲ ਵਿੱਚ ਕਪਤਾਨ ਦੇ ਰੂਪ ਵਿੱਚ ਵਿਰਾਟ ਕੋਹਲੀ ਵਿੱਚ ਕੀ ਕਮੀ ਹੈ। ਸਵਾਲ ਦੇ ਜਵਾਬ ਵਿੱਚ ਅਕਰਮ ਨੇ ਕਿਹਾ ਕਿ ਕੋਹਲੀ ਇੱਕੋ ਸਮੇਂ ਭਾਰਤੀ ਟੀਮ ਅਤੇ ਆਰਸੀਬੀ ਦੇ ਕਪਤਾਨ ਸਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਪਤਾਨੀ ਕਈ ਵਾਰ ਬੋਝ ਬਣ ਜਾਂਦੀ ਹੈ। ਉਸ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਕਮੀ ਕਿੱਥੇ ਹੈ। ਉਹ ਬਹੁਤ ਮਿਹਨਤੀ ਮੁੰਡਾ ਹੈ। ਹੋ ਸਕਦਾ ਹੈ ਕਿ ਉਹ ਭਾਰਤੀ ਕ੍ਰਿਕਟ ‘ਤੇ ਜ਼ਿਆਦਾ ਧਿਆਨ ਦੇ ਰਿਹਾ ਸੀ ਅਤੇ ਜਦੋਂ ਤੁਸੀਂ ਆਈਪੀਐੱਲ ‘ਚ ਕਪਤਾਨ ਹੁੰਦੇ ਹੋ ਤਾਂ ਕਈ ਵਾਰ ਕਪਤਾਨੀ ਬੋਝ ਬਣ ਜਾਂਦੀ ਹੈ। ਇਸ ਲਈ ਉਹ ਜਿੱਥੇ ਹੈ ਉੱਥੇ ਬਿਹਤਰ ਹੈ। ਉਹ ਬਹੁਤ ਵਧੀਆ ਕਰ ਰਿਹਾ ਹੈ। ਲੱਗਦਾ ਹੈ ਕਿ ਉਹ ਹੁਣ ਆਪਣੀ ਕ੍ਰਿਕਟ ਦਾ ਮਜ਼ਾ ਲੈ ਰਿਹਾ ਹੈ।”Kohli could not give the trophy

ਕੋਹਲੀ ਬਨਾਮ ਗੰਭੀਰ:- ਟੀਮ ਦੇ ਮੈਂਬਰ ਨੇ ਦੱਸ ਦਿੱਤੀ ’ਕੱਲੀ-’ਕੱਲੀ ਗੱਲ
ਭਾਰਤ ਦੇ ਦੋ ਦਿੱਗਜ ਖਿਡਾਰੀਆਂ ਵਿਰਾਟ ਕੋਹਲੀ ਤੇ ਗੌਤਮ ਗੰਭੀਰ ਵਿਚਾਲੇ ਆਈ.ਪੀ.ਐੱਲ. ਮੈਚ ਤੋਂ ਬਾਅਦ ਮੈਦਾਨ ਵਿਚ ਹੋਈ ਲੜਾਈ ਤੋਂ ਬਾਅਦ ਇਕ ਵਾਰ ਮੁੜ ਜਨਤਕ ਹੋ ਗਿਆ ਕਿ ਇਕ ਦੂਜੇ ਲਈ ਦੋਵਾਂ ਦੇ ਮਨ ਵਿਚ ਕਿੰਨੀ ਕੁੜੱਤਨ ਹੈ। ਕੈਮਰੇ ਵਿਚ ਕੈਦ ਹੋਈ ਇਸ ਲੜਾਈ ਵਿਚ ਦੋਵਾਂ ਵਿਚਾਲੇ ਕਾਫ਼ੀ ਗਾਲੀ-ਗਲੋਚ ਵੀ ਹੋਈ। Kohli vs Gambhir

ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਲਖ਼ਨਊ ਸੁਪਰ ਜਾਇੰਟਸ ਵਿਚਾਲੇ ਸੋਮਵਾਰ ਰਾਤ ਹੋਏ ਮੈਚ ਦੌਰਾਨ ਹੋਈ ਇਸ ਝੜਪ ਦੀ ਸ਼ੁਰੂਆਤ ਕਿੱਥੋਂ ਹੋਈ, ਇਸ ਨੂੰ ਲੈ ਕੇ ਉੱਥੇ ਮੌਜੂਦ ਲੋਕਾਂ ਦੀ ਵੱਖ-ਵੱਖ ਸੋਚ ਹੈ। ਕੁੱਝ ਇਸ ਨੂੰ ਬਚਪਨਾ ਕਹਿ ਰਹੇ ਹਨ ਤਾਂ ਕੁੱਜ ਲੋਕਾਂ ਨੂੰ ਇਸ ਮੁਕਬਾਲੇਬਾਜ਼ੀ ਤੋਂ ਮਸਾਲਾ ਮਿਲ ਰਿਹਾ ਹੈ, ਜਦਕਿ ਕੁੱਝ ਦਾ ਮੰਨਣਾ ਹੈ ਕਿ ਖੇਡ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਣਾ ਚਾਹੀਦਾ ਹੈ। ਹੁਣ ਟੀਮ ਦੇ ਇਕ ਖਿਡਾਰੀ ਨੇ ਦੋਵਾਂ ਵਿਚਾਲੇ ਬਹਿਸਬਾਜ਼ੀ ਦੌਰਾਨ ਹੋਈਆਂ ਗੱਲਾਂ ਬਾਰੇ ਦੱਸਿਆ ਹੈ। Kohli vs Gambhir

ਇਕ ਟੀਮ ਵਿਚ ਸ਼ਾਮਲ ਪ੍ਰਤੱਖਦਰਸ਼ੀ ਨੇ ਕਿਹਾ, “ਤੁਸੀਂ ਟੀ.ਵੀ. ‘ਤੇ ਵੇਖਿਆ ਕਿ ਕਾਇਲ ਮਾਇਰਸ ਤੇ ਕੋਹਲੀ ਮੈਚ ਤੋਂ ਬਾਅਦ ਕੁੱਝ ਦੇਰ ਤਕ ਇਕੱਠ ਚੱਲ ਰਹੇ ਹਨ। ਮਾਇਰਸ ਨੇ ਕੋਹਲੀ ਤੋਂ ਪੁੱਛਿਆ ਕਿ ਉਹ ਉਨ੍ਹਾਂ ਨੂੰ ਲਗਾਤਾਰ ਗਾਲ਼ਾਂ ਕਿਉਂ ਕੱਢ ਰਹੇ ਸਨ ਤਾਂ ਕੋਹਲੀ ਨੇ ਕਿਹਾ ਕਿ ਉਹ (ਮਾਇਰਸ) ਉਨ੍ਹਾਂ ਨੂੰ ਘੂਰ ਕਿਉਂ ਰਿਹਾ ਸੀ। ਇਸ ਤੋਂ ਪਹਿਲਾਂ ਅਮਿਤ ਮਿਸ਼ਰਾ ਨੇ ਅੰਪਾਇਰ ਨੂੰ ਸ਼ਿਕਾਇਤ ਕੀਤੀ ਸੀ ਕਿ ਵਿਰਾਟ ਦੱਸਵੇਂ ਨੰਬਰ ਦੇ ਬੱਲੇਬਾਜ਼ ਨਵੀਨ ਉਲ ਹੱਕ ਨੂੰ ਲਗਾਤਾਰ ਗਾਲ਼ਾਂ ਕੱਢ ਰਹੇ ਹਨ।” ਪ੍ਰਤੱਖਦਰਸ਼ੀ ਮੁਤਾਬਕ ਗੌਤਮ ਨੂੰ ਲੱਗਿਆ ਕਿ ਹਾਲਾਤ ਵਿਗੜ ਜਾਣਗੇ ਤਾਂ ਉਨ੍ਹਾਂ ਨੇ ਮਾਇਰਸ ਨੂੰ ਉੱਥੋਂ ਖਿੱਚ ਲਿਆ ਤੇ ਕਿਹਾ ਕਿ ਗੱਲ ਨਾ ਕਰੋ। ਉਦੋਂ ਵਿਰਾਟ ਨੇ ਕੁੱਝ ਕਿਹਾ ਜਿਸ ਤੋਂ ਬਾਅਦ ਤਿੱਖੀ ਬਹਿਸ ਹੋਈ। Kohli vs Gambhir