Bhagwant Mann wedding anniversary - Nirpakh Post

ਵਰ੍ਹੇਗੰਢ ’ਚ ਇਕੱਲੇ ਵਰ੍ਹੇ ਨੀ ਗੰਢੇ ਹੁੰਦੇ…ਸਬਰ, ਸਾਥ ਤੇ ਭਰੋਸੇ ਦੀਆਂ ਡੋਰਾਂ ਵੀ ਨਾਲ ਗੰਢੀਆਂ ਹੁੰਦੀਆਂ ਨੇ.. ਵਰ੍ਹੇਗੰਢ ਦੀਆਂ ਮੁਬਾਰਕਾਂ ਮਾਨ ਸਾਬ੍ਹ…
ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਵਿਆਹ ਨੂੰ ਅੱਦ 4 ਸਾਲ ਹੋ ਗਏ ਨੇ ਤੇ ਉਨ੍ਹਾ ਦੀ ਵਰ੍ਹੇਗੰਢ ਮੌਕੇ  ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਡਾ. ਗੁਰਪ੍ਰੀਤ ਕੌਰ ਨੇ ਐਕਸ ‘ਤੇ ਪੋਸਟ ਕਰਕੇ ਲਿਖਿਆ,
ਵਰ੍ਹੇਗੰਢ ’ਚ ਇਕੱਲੇ ਵਰ੍ਹੇ ਨੀ ਗੰਢੇ ਹੁੰਦੇ…ਸਬਰ, ਸਾਥ ਤੇ ਭਰੋਸੇ ਦੀਆਂ ਡੋਰਾਂ ਵੀ ਨਾਲ ਗੰਢੀਆਂ ਹੁੰਦੀਆਂ ਨੇ.. ਵਰ੍ਹੇਗੰਢ ਦੀਆਂ ਮੁਬਾਰਕਾਂ ਮਾਨ ਸਾਬ੍ਹ… ਪਰਮਾਤਮਾ ਕਰੇ ਅੱਗੇ ਦਾ ਸਫ਼ਰ ਹੋਰ ਵੀ ਸੋਹਣਾ ਗੁਜ਼ਰੇ …।

ਦੱਸ ਦੇਈਏ ਕਿ ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ 7 ਜੁਲਾਈ, 2022 ਨੂੰ ਵਿਆਹ ਕਰਵਾਇਆ। ਵਿਆਹ ਦੀਆਂ ਰਸਮਾਂ ਚੰਡੀਗੜ੍ਹ ਦੇ ਸੀ.ਐਮ. ਹਾਊਸ ਵਿੱਚ ਹੋਈਆਂ। ਹੁਣ ਇਸ ਜੋੜੇ ਦੀ ਇੱਕ ਧੀ ਵੀ ਹੈ, ਜਿਸ ਦਾ ਨਾਮ ਨਿਆਮਤ ਕੌਰ ਹੈ।