viratkohali - Nirpakh Post
ਕਿੰਗ ਕੋਹਲੀ ਦੇ ਨਾਂ ਨਾਲ ਮਸ਼ਹੂਰ ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਮੈਦਾਨ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਦਬਦਬਾ ਰੱਖਦੇ ਹਨ। ਵਿਰਾਟ ਕੋਹਲੀ ਨੇ ਕ੍ਰਿਕਟ ਦੇ ਮੈਦਾਨ ‘ਤੇ ਕਈ ਵਿਸ਼ਵ ਰਿਕਾਰਡ ਬਣਾਏ ਹਨ। ਕੋਹਲੀ ਇੱਕ ਤੋਂ ਵੱਧ ਇੱਕ ਵੱਡੇ ਰਿਕਾਰਡ ਆਪਣੇ ਨਾਂ ਕਰਦੇ ਰਹਿੰਦੇ ਹਨ। ਇੱਕ ਵਾਰ ਫਿਰ ਵਿਰਾਟ ਕੋਹਲੀ ਨੇ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ ਪਰ ਇਸ ਵਾਰ ਉਨ੍ਹਾਂ ਨੇ ਇਹ ਕਾਰਨਾਮਾ ਮੈਦਾਨ ‘ਤੇ ਨਹੀਂ ਸਗੋਂ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਦਰਅਸਲ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਫਾਲੋਅਰਜ਼ ਦੀ ਗਿਣਤੀ 250 ਮਿਲੀਅਨ ਨੂੰ ਪਾਰ ਕਰ ਗਈ ਹੈ। ਵਿਰਾਟ ਕੋਹਲੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 250 ਮਿਲੀਅਨ ਫੋਲੋਅਰਸ ਦਾ ਅੰਕੜਾ ਪਾਰ ਕਰਨ ਵਾਲੇ ਏਸ਼ੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। King Kohli’s ‘Virat’ Jalwa
ਹੂਪਰ ਦੀ 2022 ਇੰਸਟਾਗ੍ਰਾਮ ਰਿਚ ਲਿਸਟ ਮੁਤਾਬਕ, ਵਿਰਾਟ ਇੱਕ ਸਪਾਂਸਰਡ ਪੋਸਟ ਤੋਂ ਲਗਪਗ 8.69 ਕਰੋੜ ਰੁਪਏ ਕਮਾਉਂਦਾ ਹੈ। ਵਿਰਾਟ ਕੋਹਲੀ ਇੰਸਟਾਗ੍ਰਾਮ ਤੋਂ ਕਮਾਈ ਕਰਨ ਵਾਲੇ ਸੈਲੀਬ੍ਰਿਟੀਜ਼ ਦੀ ਸੂਚੀ ‘ਚ 14ਵੇਂ ਨੰਬਰ ‘ਤੇ ਹਨ। ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇੱਕ ਇੰਸਟਾਗ੍ਰਾਮ ਪੋਸਟ ਲਈ ਲਗਪਗ 15 ਕਰੋੜ ਰੁਪਏ ਲੈਂਦੇ ਹਨ।King Kohli’s ‘Virat’ Jalwa
also read :- ਪੰਜਾਬ ਦੇ ਮੌਸਮ ‘ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਵਿਰਾਟ ਕੋਹਲੀ ਆਈਪੀਐਲ 2023 ਵਿੱਚ ਚੰਗੀ ਫਾਰਮ ਵਿੱਚ ਦਿਖਾਈ ਦਿੱਤੇ। ਉਨ੍ਹਾਂ ਨੇ 14 ਮੈਚਾਂ ਵਿੱਚ 639 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਆਈਪੀਐੱਲ ਤੋਂ ਪਹਿਲਾਂ ਕੋਹਲੀ ਨੇ ਆਸਟ੍ਰੇਲੀਆ ਦੇ ਖਿਲਾਫ ਸੈਂਕੜਾ ਲਗਾ ਕੇ ਟੈਸਟ ਕ੍ਰਿਕਟ ‘ਚ ਸੈਂਕੜੇ ਦਾ ਸੋਕਾ ਵੀ ਖ਼ਤਮ ਕਰ ਦਿੱਤਾ ਸੀ। ਵਿਰਾਟ ਕੋਹਲੀ ਹੁਣ WTC ਫਾਈਨਲ ਲਈ ਲੰਡਨ ਪਹੁੰਚ ਗਏ ਹਨ।King Kohli’s ‘Virat’ Jalwa
ਅਨੁਸ਼ਕਾ ਸ਼ਰਮਾ ਦੇ ਜਨਮ ਦਿਨ ਤੇ ਵਿਰਾਟ ਕੋਹਲੀ ਨੇ ਸਾਂਝੀ ਕੀਤੀ ਪੋਸਟ
Virat Kohli shared the post ਬਾਲੀਵੁਡ ਐਕਟਰੈਸ ਅਨੁਸ਼ਕਾ ਸ਼ਰਮਾ ਦਾ ਅੱਜ ਜਨਮ ਦਿਨ ਹੈ
ਦਰਅਸਲ : ਅਨੁਸ਼ਕਾ ਸ਼ਰਮਾ ਦਾ ਜਨਮ 1 ਮਈ 1988 ਨੂੰ ਹੋਇਆ ਸੀ ਇਸ ਖਾਸ ਦਿਨ ਤੇ ਅਨੁਸ਼ਕਾ ਦੇ ਪਤੀ ਯਾਨੀਕਿ ਵਿਰਾਟ ਕੋਹਲੀ ਨੇ ਇਕ ਪੋਸਟ ਸਾਂਝੀ ਕਰਕੇ ਆਪਣੀ ਪਤਨੀ ਅਨੁਸ਼ਕਾ ਨੂੰ ਜਨਮ ਦਿਨ ਤੇ best wishes ਦਿਤੀਆਂ ਗਈਆਂ Virat Kohli shared the post
ਵਿਰਾਟ ਕੋਹਲੀ ਪੋਸਟ ਸਾਂਝੀ ਕਰਦੇ ਲਿਖਦੇ ਨੇ Love you Through thick,thin and all yours cute madness @happy birthday my everything @anushka sharma ਓਥੇ ਹੀ ਵਿਰਾਟ ਕੋਹਲੀ ਦੇ ਵਲੋਂ ਅਨੁਸ਼ਕਾਂ ਸ਼ਰਮਾ ਦੀਆਂ ਦਿਲਕਸ਼ ਅੰਦਾਜ ਦੇ ਵਿਚ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ Virat Kohli shared the post
ਬੁੱਧਵਾਰ ਨੂੰ IPL 2023 ਦੇ 36ਵੇਂ ਮੈਚ ‘ਚ ਕੋਹਲੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਮੌਜੂਦਾ ਕ੍ਰਿਕਟ ‘ਚ ਸਾਰੇ ਫਾਰਮੈਟਾਂ ਦਾ ਸਰਵੋਤਮ ਬੱਲੇਬਾਜ਼ ਕਿਉਂ ਮੰਨਿਆ ਜਾਂਦਾ ਹੈ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਓਪਨਿੰਗ ਕਰਨ ਆਏ ਕੋਹਲੀ ਨੇ 37 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ।Virat Kohli created history
ਇਸ ਦੇ ਨਾਲ ਹੀ ਕੋਹਲੀ ਨੇ ਚਿੰਨਾਸਵਾਮੀ ਸਟੇਡੀਅਮ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲਿਆ ਹੈ। ਵਿਰਾਟ ਕੋਹਲੀ ਕਿਸੇ ਇੱਕ ਮੈਦਾਨ ‘ਤੇ 3000 ਟੀ-20 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਦੇ ਨਾਂ ਚਿੰਨਾਸਵਾਮੀ ਸਟੇਡੀਅਮ ‘ਚ 3015 ਦੌੜਾਂ ਹਨ, ਜੋ ਕਿ ਟੀ20 ਕ੍ਰਿਕਟ ਇਤਿਹਾਸ ‘ਚ ਕਿਸੇ ਵੀ ਇਕ ਵੈਨਿਊ (ਖੇਡ ਸਟੇਡੀਅਮ) ‘ਤੇ ਸਭ ਤੋਂ ਜ਼ਿਆਦਾ ਦੌੜਾਂ ਹਨVirat Kohli created history
also read :- ਪੰਜ ਤੱਤਾਂ ‘ਚ ਵਿਲੀਨ ਹੋਏ ਸਾਬਕਾ CM ‘ਪ੍ਰਕਾਸ਼ ਸਿੰਘ ਬਾਦਲ’, ਹਰ ਅੱਖ ‘ਚੋਂ ਵਗੇ ਹੰਝੂ
ਕੋਹਲੀ ਨੇ ਇਸ ਨਾਲ ਬੰਗਲਾਦੇਸ਼ੀ ਕ੍ਰਿਕਟਰ ਮੁਸ਼ਫਿਕਰ ਰਹੀਮ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਮੈਦਾਨ ਵਿੱਚ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਦਾ ਰਿਕਾਰਡ ਮੁਸ਼ਫਿਕੁਰ ਰਹੀਮ ਦੇ ਨਾਂ ਸੀ। ਸ਼ੇਰੇ ਬੰਗਲਾ ਸਟੇਡੀਅਮ ‘ਚ ਉਸ ਨੇ ਕੁੱਲ 2989 ਟੀ-20 ਦੌੜਾਂ ਬਣਾਈਆਂ ਸਨ, ਜਦਕਿ ਕੋਹਲੀ ਨੇ ਹੁਣ ਇਹ ਰਿਕਾਰਡ ਤੋੜ ਦਿੱਤਾ ਹੈ।Virat Kohli created history
ਕਿਸੇ ਮੈਦਾਨ ‘ਤੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਬੱਲੇਬਾਜ਼
1. ਵਿਰਾਟ ਕੋਹਲੀ – 3015 (ਚਿੰਨਾਸਵਾਮੀ ਸਟੇਡੀਅਮ)
2. ਮੁਸ਼ਫਿਕੁਰ ਰਹੀਮ – 2989 (ਸ਼ੇਰੇ ਬੰਗਲਾ ਸਟੇਡੀਅਮ)
3. ਮਹਿਮੂਦੁੱਲਾ – 2813 (ਸ਼ੇਰੇ ਬੰਗਲਾ ਸਟੇਡੀਅਮ)
4. ਐਲੇਕਸ ਹੇਲਸ – 2749 (ਟਰੈਂਟ ਬ੍ਰਿਜ ਸਟੇਡੀਅਮ)
5. ਤਮੀਮ ਇਕਬਾਲ – 2706 (ਸ਼ੇਰੇ ਬੰਗਲਾ ਸਟੇਡੀਅਮ)