jagirkaur - Nirpakh Post

ਬੀਬੀ ਜਗੀਰ ਕੌਰ ਵੱਲੋ ਸਾਂਝੇ ਦੁੱਖ ਦਾ ਪ੍ਰਗਟਾਵਾ
Expression of grief by Jagir Kaur ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉਤੇ ਵੱਖ-ਵੱਖ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਾਨੂੰ ਅੰਤਿਮ ਵਿਛੋੜਾ ਦੇ ਗਏ ਹਨ, ਉਨ੍ਹਾਂ ਦੇ ਜਾਣ ਉਤੇ ਜਿਥੇ ਡਾਢੀ ਤਕਲੀਫ ਤੇ ਦਰਦ ਹੈ, ਉਥੇ ਉਨ੍ਹਾਂ ਦੀ ਜ਼ਿੰਦਗੀ ਉਤੇ ਸਾਨੂੰ ਮਾਣ ਵੀ ਹੈ।Expression of grief by Jagir Kaur

also read :- ਵਿਸ਼ਵ ਮਲੇਰੀਆ ਦਿਵਸ: ਸਿਹਤ ਵਿਭਾਗ ਨੇ ਮਲੇਰੀਆ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਪੁਖਤਾ ਪ੍ਰਬੰਧ

ਉਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਕੌਮ, ਦੇਸ਼ ਅਤੇ ਪੰਜਾਬ ਦੇ ਲੋਕਾਂ ਲਈ ਵੱਡੀਆਂ ਕੁਰਬਾਨੀਆਂ ਦੇ ਨਾਲ ਸੇਵਾ ਨਿਭਾਈ। ਉਹ ਅਣਥੱਕ ਸਨ ਤੇ ਸਦਾ ਲੋਕਾਂ ਨਾ ਖੜ੍ਹੇ ਰਹੇ। ਉਨ੍ਹਾਂ ਨੇ ਸਾਰੇ ਸੰਸਾਰ ਦੇ ਲੋਕਾਂ ਵਿਚ ਵੱਡਾ ਪਿਆਰ ਵੰਡਿਆ। ਅੱਜ ਉਨ੍ਹਾਂ ਦਾ ਜਾਣਾ ਵੱਡਾ ਘਾਟਾ ਹੈ।Expression of grief by Jagir Kaur