vairlvideo - Nirpakh Post

ਦਿਲਜੀਤ ਦੋਸਾਂਝ ਦਾ ਨਵਾਂ ਮਿੱਤਰ ਬਣਿਆ ਮਸ਼ਹੂਰ ਡਿਪਲੋ ,ਇੰਸਟਾਗ੍ਰਾਮ ਤੇ ਸਾਂਝਾ ਕੀਤਾ ਇਹ ਵੀਡੀਓ
Famous Diplo became Dosanjh’s new friend ਹਾਲ ਹੀ ‘ਚ ਮਸ਼ਹੂਰ ਪੰਜਾਬੀ ਸਿੰਗਰ ‘ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੋਚੇਲਾ ਮਿਊਜ਼ਿਕ ਐਂਡ ਆਰਟ ਫੈਸਟੀਵਲ ਵਿੱਚ ਪਰਫਾਰਮ ਕਰ ਇਤਿਹਾਸ ਰਚਿਆ ਹੈ। ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਕੋਚੇਲਾ ਈਵੈਂਟ ‘ਚ ਪਰਫਾਰਮ ਕਰਦੇ ਹੋਏ ਦਿਲਜੀਤ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਫੈਨਜ਼ ਦੇ ਨਾਲ-ਨਾਲਸ ਸਿਨੇਮਾ ਜਗਤ ਦੇ ਸਿਤਾਰੇ ਗਾਇਕ ਦੀ ਤਾਰੀਫ ਕਰ ਰਹੇ ਹਨ।

ਦਿਲਜੀਤ ਦੋਸਾਂਝ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡਿਆ ‘ਤੇ ਪੋਸਟ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇੱਕ ਵਾਰ ਫਿਰ ਅਦਾਕਾਰ ਨੇ ਵੀਡੀਓ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਹੈ, ਜੋ ਚਰਚਾ ‘ਚ ਬਣੀ ਹੋਈ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਦਿਲਜੀਤ ‘ਤੇ ਅਮਰੀਕਨ ਡੀਜੇ ਡਿਪਲੋ ਇਕੱਠੇ ਪਾਰਟੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵੀਡੀਓ ‘ਚ ਉਹ ਇੱਕ ਡ੍ਰਿੰਕ ਨਹੀਂ ਸਗੋਂ ਮਠਿਆਈ ਖਿਲਾ ਰਹੇ ਹਨ। ਕਲਿੱਪ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ, ”ਲੈ ਬਾਈ ਡਿਪਲੋ, ਹੁਣ ਅਪਨਾ ਬਾਈ ਐ। ਇਸਦੇ ਨਾਲ ਹੀ ਪੋਸਟ ਦਾ ਜਵਾਬ ਦਿੰਦੇ ਹੋਏ, ਅਮਰੀਕਨ ਡੀਜੇ ਨੇ ਲਿਖਿਆ, “ਮੀਠੇ ਲੱਡੂ, ਮੀਥੇ ਬੀਟਸ।”Famous Diplo became Dosanjh’s new friend
ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਫੈਨਜ਼ ਦੋਵੇਂ ਨੂੰ ਇਕੱਠੇ ਵੇਖ ਕੇ ਕਾਫੀ ਉਤਸ਼ਹਿਤ ਹਨ ‘ਤੇ ਕਮੈਂਟ ਕਰਕੇ ਆਪਣਾ ਪਿਆਰ ਦਿਖਾ ਰਹੇ ਹਨ। ਇਸ ਵੀਡੀਓ ਤੋਂ ਬਾਅਦ ਫੈਨਜ਼ ਇਹ ਵੀ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਇਕੱਠੇ ਮਿਊਜ਼ਿਕ ਐਲਬਮ ‘ਚ ਨਜ਼ਰ ਆ ਸਕਦੇ ਹਨ।

also read :- ਭਾਰਤ ਵਿੱਚ ਗਰਮ ਤਾਪਮਾਨ

ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਜਲਦੀ ਹੀ ਪੰਜਾਬੀ ਫਿਲਮ ਜੋੜੀ ਵਿੱਚ ਨਿਮਰਤ ਖਹਿਰਾ ਨਾਲ ਨਜ਼ਰ ਆਉਣਗੇ। ਇਹ ਫਿਲਮ 3 ਮਈ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਉਹ ਰੀਆ ਕਪੂਰ ਦੀ ਫਿਲਮ ‘ਦਿ ਕਰੂ’ ‘ਚ ਆਪਣਾ ਨਜ਼ਰ ਆਉਣਗੇ। ਫਿਲਮ ‘ਚ ਕਰੀਨਾ ਕਪੂਰ, ਤੱਬੂ ਅਤੇ ਕ੍ਰਿਤੀ ਸੈਨਨ ਵੀ ਹਨ।Famous Diplo became Dosanjh’s new friend