Punjab Flood News - Nirpakh Post

ਦਾਨੀ-ਸੱਜਣਾਂ ਨੂੰ ਭੰਡਣ ਵਾਲੇ ਵੀ ਆ ਗਏ ਸਾਹਮਣੇ ? ਹੜ੍ਹਾਂ ਚ ਮਦਦ ਕਰਨ ਵਾਲਿਆਂ ਤੇ ਲੱਗੇ ਇਲਜ਼ਾਮ
ਦਾਨੀ-ਸੱਜਣਾਂ ਨੂੰ ਭੰਡਣ ਵਾਲੇ ਵੀ ਆ ਗਏ ਸਾਹਮਣੇ ਲੁੱ/.ਟ ਨੂੰ ਰੋਕਣ ਲਈ ਪਿੰਡ ਵਾਲਿਆਂ ਵੱਲੋਂ ਇਕੱਠਾ ਕੀਤੇ ਰਾਸ਼ਨ ਤੇ ਕੁੱਝ ਲੋਕਾਂ ਨੇ ਚੁੱਕੇ ਸਵਾਲ

ਦਾਨੀ-ਸੱਜਣਾਂ ਨੂੰ ਭੰਡਣ ਵਾਲੇ ਵੀ ਆ ਗਏ ਸਾਹਮਣੇ ਲੁੱ/.ਟ ਨੂੰ ਰੋਕਣ ਲਈ ਪਿੰਡ ਵਾਲਿਆਂ ਵੱਲੋਂ ਇਕੱਠਾ ਕੀਤੇ ਰਾਸ਼ਨ ਤੇ ਕੁੱਝ ਲੋਕਾਂ ਨੇ ਚੁੱਕੇ ਸਵਾਲ
#nirpakhpost #punjab #ytshorts #flood2025 #punjabfloods2025

#punjabflood #interview #viralshort #punjabflood205 #nirpakhpost

Nirpakh Post ਖ਼ਬਰ ਦੀ ਨਿਰਪੱਖ ਅਵਾਜ਼
Nirpakh Post is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.

VIDEO BY :- NIrpakhpost
Website : https://nirpakhpost.com/

ਦਲਜੀਤ ਦੋਸਾਂਝ ਦੀ ਫਾਊਂਡੇਸ਼ਨ ਨੇ ਗੁਰਦਾਸਪੁਰ ਵਿੱਚ ਮਦਦ ਕਰਨੀ ਕੀਤੀ ਸ਼ੁਰੂ , ਧੁੱਸੀ ਬੰਨ੍ਹ ਦੀ ਮੁਰੰਮਤ, 10 ਪਿੰਡਾਂ ਦੇ ਮੁੜ ਵਸੇਬੇ ਦੀਆਂ ਤਿਆਰੀਆਂ
ਬੁੱਧਵਾਰ ਨੂੰ ਗੁਰਦਾਸਪੁਰ ਵਿੱਚ ਦਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਅਤੇ ਗਲੋਬਲ ਸਿੱਖ ਸੰਸਥਾ ਨੇ ਰਾਵੀ ਦਰਿਆ ਦੇ ਟੁੱਟੇ ਧੁੱਸੀ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਇਸ ਦੇ ਨਾਲ ਹੀ 10 ਪਿੰਡਾਂ ਦੇ ਮੁੜ ਵਸੇਬੇ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਦੀਨਾਨਗਰ ਦੇ ਪਿੰਡ ਠੱਠੀ ਫਰੀਦਪੁਰ ਵਿੱਚ ਨੁਕਸਾਨੇ ਗਏ ਧੁੱਸੀ ਬੰਨ੍ਹ 'ਤੇ ਕੰਮ ਅਰਦਾਸ ਨਾਲ ਸ਼ੁਰੂ ਕੀਤਾ ਗਿਆ।

ਸਾਂਝ ਫਾਊਂਡੇਸ਼ਨ ਦੀ ਸੋਨਾਲੀ ਸਿੰਘ ਅਤੇ ਗਲੋਬਲ ਸਿੱਖ ਸੰਸਥਾ ਦੇ ਅਮਰਪ੍ਰੀਤ ਸਿੰਘ ਨੇ ਐਸਡੀਐਮ ਜਸਪਿੰਦਰ ਸਿੰਘ ਦੀ ਮੌਜੂਦਗੀ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਲੋੜ ਹੋਵੇਗੀ, ਉੱਥੇ ਨੁਕਸਾਨੇ ਗਏ ਧੁੱਸੀ ਬੰਨ੍ਹ ਅਤੇ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।

ਧੁੱਸੀ ਬੰਨ੍ਹ 14 ਥਾਵਾਂ 'ਤੇ ਟੁੱਟਿਆ

ਦੀਨਾਨਗਰ ਵਿੱਚ 14 ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟ ਗਿਆ ਹੈ। ਪ੍ਰਸ਼ਾਸਨ ਨੇ ਮਕੋਦਾ ਪੱਤਣ ਵਿਖੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਐਸਡੀਐਮ ਜਸਪਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਸੰਸਥਾਵਾਂ ਨੂੰ ਪੂਰੀ ਤਕਨੀਕੀ ਮਦਦ ਪ੍ਰਦਾਨ ਕਰੇਗਾ। ਰਾਮਦਾਸ ਖੇਤਰ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ ਹੈ। ਪਾਣੀ ਘੱਟਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾ ਸਕਦਾ ਹੈ।

Read Also ;ਪਿੰਡ ਮੌੜ ਨਾਭਾ 'ਚ ਮੀਂਹ ਕਾਰਨ ਗ਼ਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਗਈ ਜਾਨ

ਸੋਨਾਲੀ ਸਿੰਘ ਨੇ ਕਿਹਾ ਕਿ ਪੰਜਾਬ ਦਲਜੀਤ ਸਿੰਘ ਦੇ ਨਾਲ ਹੈ ਅਤੇ ਦਲਜੀਤ ਪੰਜਾਬ ਦੇ ਨਾਲ ਹੈ। ਅਮਰਪ੍ਰੀਤ ਸਿੰਘ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਇਸ ਨੇਕ ਕਾਰਜ ਨੂੰ ਪੂਰਾ ਕਰਨਗੀਆਂ।

Fazilka ਦੇ ਪਿੰਡ ਦਾ Punjab ਨਾਲੋਂ ਸੜਕੀ ਰਾਬਤਾ ਟੁੱਟਿਆ ਪ੍ਰਸ਼ਾਸਨ ਨੇ ਕਈ ਪਰੀਵਾਰਾਂ ਨੂੰ ਹੋਣੀ ਤੇ ਛੱਡਿਆ!
ਅੱਜ ਫਾਜ਼ਿਲਕਾ ਵਿੱਚ ਅਚਾਨਕ ਮੌਸਮ ਬਦਲ ਗਿਆ। ਸਵੇਰ ਤੋਂ ਹੀ ਅਸਮਾਨ ਵਿੱਚ ਬੱਦਲ ਛਾਏ ਹੋਏ ਸਨ ਅਤੇ ਬੱਦਲ ਹੋਰ ਸੰਘਣੇ ਹੋ ਗਏ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਹਲਕੀ ਜਿਹੀ ਬੂੰਦਾਬਾਂਦੀ ਨਾਲ ਸ਼ੁਰੂ ਹੋਈ ਬਾਰਿਸ਼ ਨੇ ਅਚਾਨਕ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਬਹੁਤ ਤੇਜ਼ ਬਾਰਿਸ਼ ਹੋਣ ਲੱਗ ਪਈ। ਕੁਝ ਹੀ ਦੇਰ ਵਿੱਚ ਸ਼ਹਿਰ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ।

16 ਪਿੰਡਾਂ 'ਚ ਲੰਗਰ ਲੈ ਕੇ ਜਾ ਰਹੇ ਸੇਵਾਦਾਰਾਂ ਦੀ ਪੁਲਿਸ ਨੇ ਰੋਕੀ ਗੱਡੀ
ਪੰਜਾਬ ਦੇ 12 ਜ਼ਿਲ੍ਹੇ ਇਸ ਵੇਲੇ ਪੂਰੀ ਤਰਾਂ ਹੜ੍ਹ ਨਾਲ ਪ੍ਰਭਾਵਿਤ ਨੇ , ਜਿਸ ਇੱਕ ਜ਼ਿਲ੍ਹਾ ਫਾਜ਼ਿਲਕਾ ਵੀ ਸ਼ਾਮਿਲ ਹੈ , ਸਮਾਜਸੇਵੀ ਤੇ ਪਿੰਡਾਂ ਦੇ ਲੋਕ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਚ ਲੰਗਰ ਲੈ ਕੇ ਪਹੁੰਚ ਰਹੇ ਨੇ ਓਥੇ ਹੀ ਇਹ ਤਸਵੀਰ ਸਾਹਮਣੇ ਆਈ ਹੈ ਪਿੰਡ ਕਾਵਾਂ ਵਾਲੀ ਲੰਗਰ ਵਾਲੀ ਗੱਡੀ ਨੂੰ ਪੁਲਿਸ ਨੇ ਰੋਕਿਆ , ਦੇਖੋ ਵੀਡੀਓ ..

Read also : ਪੰਜਾਬ ਕਾਂਗਰਸ ਨੇ ਹੜ੍ਹਾਂ 'ਤੇ ਪ੍ਰਧਾਨ ਮੰਤਰੀ ਤੋਂ ਮੰਗੀ ਮਦਦ ,ਕਿਹਾ- ਸੂਬਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ