love - Nirpakh Post
ਤੂੰ ਕਦਰਾਂ ਨਾ ਜਾਣੀਆਂ
I have committed a lot of sins now I am ashamed
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ ..
ਇਹ ਸਤਰਾਂ ਵੀ ਉਸ ਔਖੀ ਘੜੀ ‘ਚ ਦਿਲ ‘ਚ ਆਉਂਦੀਆਂ ਨੇ ਜਦ ਅਸੀਂ ਸਭ ਲਈ ਸਾਰਾ ਕੁੱਝ ਕਰਕੇ ਵੀ ਖੁਦ ਹੀ ਇਕੱਲੇ ਹੋ ਜਾਂਦੇ ਹਾਂ ਤੇ ਸੋਚਦੇ ਹਾਂ ਕੇ ਅਸੀਂ ਸਭ ਦਾ ਕਰਕੇ ਦੇਖ ਲਿਆ ਪਰ ਸਾਡਾ ਤਾਂ ਆਪਣਾ ਹੀ ਕੋਈ ਇਸ ਦੁਨੀਆ ‘ਚ ਸਾਨੂੰ ਲੱਭਿਆ ਨਹੀਂ ਕਿਉਕਿ ਹਰ ਕਿਸੇ ਨੇ ਸਾਡੇ ਨਾਲ ਤਾਂ ਮਤਲਬ ਦਾ ਰਿਸ਼ਤਾ ਰੱਖਿਆ ਏ
ਬਜ਼ੁਰਗਾਂ ਨੇ ਕਦੇ ਆਖਿਆ ਸੀ ਕੇ ਮਰਨਾ ਸੱਚ ਹੈ ਅਤੇ ਜੀਉਣਾ ਝੂਠ ਹੈ ਪਰ ਸਾਰੀਆਂ ਗੱਲਾਂ ਓਦੋ ਸਮਝ ਆਉਣ ਲੱਗੀਆਂ ਜਦੋਂ ਪਰਿਵਾਰ , ਦੋਸਤ , ਰਿਸ਼ਤੇਦਾਰ ਅਤੇ ਪਿਆਰ ਹੋਣ ਦੇ ਬਾਵਜੂਦ ਵੀ ਅਸੀਂ ਇਸ ਦੁਨੀਆ ਦੀ ਭੀੜ ‘ਚ ਖੁਦ ਨੂੰ ਇੱਕਲਾ ਮਹਿਸੂਸ ਕਰ ਰਹੇ ਹਾਂ ਕਿਉਂ ?
ਪਤਾ ਹੈ ਕਿਸੇ ਨੂੰ !
ਸ਼ਾਇਦ ਇਸਦਾ ਜਵਾਬ ਸਾਡੇ ਦਿਲ ਚ ਤਾਂ ਹੈ ਪਰ ਤੁਹਾਡੀ ਜੁਬਾਨ ਤੇ ਕਦੇ ਵੀ ਨਹੀਂ ਆਵੇਗਾ ਕਿਉਂਕਿ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਚਾਹਤਾ ਸੁਪਨੇ ਸਭ ਕੁੱਝ ਆਪਣੇ ਪਰਿਵਾਰ ਤੋਂ ਵਾਰ ਦਿੱਤਾ ਪਰ ਮਿਲਿਆ ਅਖੀਰ ‘ਚ ?
ਸਿਰਫ ਇਕੱਲਾਪਣ
ਜਿੰਨਾ ਉਪਰੋਂ ਅਸੀਂ ਇਹ ਸਭ ਕੁੱਝ ਵਾਰਿਆ ਹੈ ਖੁਸ਼ ਤਾਂ ਉਹ ਵੀ ਨਹੀਂ ਹੈ ਕਿਉਕਿ ਅਸੀਂ ਓਹਨਾ ਦੀ ਉਮੀਦ ਮੁਤਾਬਿਕ ਤਾਂ ਓਹਨਾ ਦਾ ਕਰਤਾ ਪਰ ਅਸੀਂ ਓਨਾ ਦੇ ਲਾਲਚ ਜਿੰਨਾ ਕਦੇ ਵੀ ਨਹੀਂ ਕਰ ਸਕਦੇ …
ਕਿਉਕਿ ਉਹਨਾਂ ਦੀ ਉਮੀਦ ਹੁਣ ਲੋੜ ਤੱਕ ਉਪਰ ਹੋ ਚੁੱਕੀ ਹੈ ‘ਤੇ ਲਾਲਚ ਤੱਕ ਆ ਗਈ ਹੈ
ਉਹ ਜਾਣਦੇ ਨੇ ਕੇ ਇਹ ਸਾਡੇ ਲਈ ਕਰ ਰਿਹਾ ਹੈ ਤੇ ਹੁਣ ਅਸੀਂ ਉਸਤੋਂ ਲੈ ਲੈ ਅਸੀਂ ਆਉਣ ਵਾਲੇ ਸਮੇਂ ਲਈ ਸਾਂਭ ਕੇ ਰੱਖ ਲਵਾਂਗੇ ਪਰ ਇਥੇ ਕਿਸੇ ਨੇ ਇਹ ਨਹੀਂ ਸੋਚਿਆ ਕੇ ਜਿਸਦੀ ਮਿਹਨਤ ਨੂੰ ਬਚਾ ਕੇ ਤੁਸੀਂ ਆਪਣੇ ਆਉਣ ਵਾਲੇ ਸਮੇਂ ਲਈ ਸਾਂਭ ਰਹੇ ਹੋ
ਓਹਨੇ ਤਾਂ ਆਪਣਾ ਅੱਜ ਖਰਾਬ ਕਰਕੇ ਦਿੱਤਾ ‘ਤੇ ਆਪਣੇ ਫਿਊਚਰ ਬਾਰੇ ਵੀ ਕੁੱਝ ਸੋਚਿਆ ਨਹੀਂ ਸਿਰਫ ਇਸ ਲਈ ਕੇ ਇੰਨਾ ਦੀਆਂ ਲੋੜਾਂ ਪੂਰੀਆਂ ਹੋ ਜਾਣ ‘ਮੇਰਾ ਕੀ ਏ ‘……..
ਅੰਤ ‘ਚ ਬੰਦਾ ਖੁਦ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਨ ਲੱਗਦਾ ਹੈ ‘ਤੇ ਸੋਚਦਾ ਹੈ ਕੀ ਖੱਟਿਆ ਮੈਂ ਦੁਨੀਆਂ ‘ਚ ਆਕੇ
ਸਭ ਨੂੰ ਖੁਸ਼ ਰੱਖਦਾ ਰੱਖਦਾ ਆਪਣਾ ਸਕੂਨ ਗੁਆ ਬੈਠਾ
ਪਰ ਇਹ ਦੁਨੀਆ ਨੇ ਜੀਉਂਦੇ ਜੀਅ ਕਦੇ ਵੀ ਸਾਡੇ ‘ਤੇ ਨਾ ਇਤਬਾਰ ਕੀਤਾ ਨਾ ਇੱਜਤ ਦਿੱਤੀ
ਮਰਿਆਂ ਮਗਰੋਂ ਕੀ ਫਾਇਦਾ ਇਹ ਕਹਿਣ ਦਾ ਕੇ ਬੰਦਾ ਚੰਗਾ ਸੀ …..I have committed a lot of sins now I am ashamed
Reet Kaur
Aunt’s boys fell in love with the same girl
ਰਿਸ਼ਤੇਦਾਰੀ ‘ਚ ਇਕ ਹੀ ਕੁੜੀ ਨਾਲ ਪ੍ਰੇਮ ਪ੍ਰਸੰਗ ਚਲਾਉਣ ਵਾਲੇ ਦੋ ਮਾਸੀ ਦੇ ਮੁੰਡਿਆਂ ‘ਚੋਂ ਇਕ ਨੇ ਵਿਆਹ ਕਰਵਾ ਲਿਆ ਅਤੇ ਦੂਜੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਕੁੜੀ ਅਤੇ ਉਸਦੇ ਪਤੀ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਥਾਣਾ ਸਾਹਨੇਵਾਲ ਦੀ ਚੌਂਕੀ ਕੰਗਣਵਾਲ ਦੇ ਇਲਾਕੇ ਦੀ ਹੈ। ਇਸ ਸਬੰਧੀ ਚੌਂਕੀ ਕੰਗਣਵਾਲ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਇਕ ਪਿਤਾ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਵਾਸੀ ਕਿਰਾਏਦਾਰ ਭਗਵਾਨ ਸਿੰਘ ਗਰਚਾ ਦਾ ਘਰ ਢੰਡਾਰੀ ਕਲਾਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਥ੍ਰੀ-ਵ੍ਹੀਲਰ ਚਲਾਉਂਦਾ ਹੈ ਅਤੇ ਉਸ ਦਾ ਪੁੱਤਰ ਵਿਨੀਤ ਵੀ ਥ੍ਰੀ-ਵ੍ਹੀਲਰ ਚਲਾਉਂਦਾ ਸੀ।
ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਵਿਨੀਤ ਅਤੇ ਵਿਨੀਤ ਦੀ ਮਾਸੀ ਦੇ ਮੁੰਡਾ ਦਾ ਇਕ ਹੀ ਕੁੜੀ ਨਵੀ ਨਾਲ ਪ੍ਰੇਮ ਪ੍ਰਸੰਗ ਸੀ। ਇਸ ‘ਚ ਵਿਨੀਤ ਦੀ ਮਾਸੀ ਦੇ ਮੁੰਡੇ ਵਿਜੈ ਉਰਫ਼ ਹੈਰੀ ਵਾਸੀ ਮੁਹੱਲਾ ਗੋਬਿੰਦ ਨਗਰ ਸ਼ਿਮਲਾਪੁਰੀ ਦਾ ਉਸ ਕੁੜੀ ਨਾਲ ਵਿਆਹ ਹੋ ਗਿਆ। ਵਿਨੀਤ ਇਸ ਤੋਂ ਪਰੇਸ਼ਾਨ ਰਹਿਣ ਲੱਗ ਪਿਆ। ਇਸ ਦੌਰਾਨ ਹੀ ਵਿਜੈ ਅਤੇ ਉਸ ਦੀ ਪਤਨੀ ਨਵੀ ਅਤੇ ਸ਼ਿਵਮ ਕੁਮਾਰ ਉਰਫ਼ ਸ਼ੰਬੂ ਵਿਨੀਤ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਂਮ ‘ਤੇ ਧਮਕੀਆਂ ਦੇਣ ਲੱਗ ਪਏ।Aunt’s boys fell in love with the same girl
also read :- ਗੁਰੂ ਘਰਾਂ ‘ਤੇ ਬਸੰਤੀ ਨਿਸ਼ਾਨ ਸਾਹਿਬ ਝੁਲਾਉਣ ਦੇ ਹੁਕਮ, ਕੇਸਰੀ ਭਗਵੇਂ ਰੰਗ ਦਾ ਭੁਲੇਖਾ ਪਾਉਂਦੈ: SGPC
ਬੀਤੀ 22 ਜੁਲਾਈ ਨੂੰ ਵਿਜੇ ਅਤੇ ਉਸ ਦੀ ਪਤਨੀ ਨਵੀ ਨੇ ਸ਼ੇਰਪੁਰ ਚੌਂਕ ‘ਚ ਉਸ ਨੂੰ ਘੇਰ ਕੇ ਕੁੱਟਮਾਰ ਵੀ ਕੀਤੀ। ਇਸ ਦੀ ਦਰਖ਼ਾਸਤ ਸ਼ੇਰਪੁਰ ਚੌਂਕੀ ‘ਚ ਦਿੱਤੀ ਗਈ, ਜਿਸ ‘ਤੇ ਉੱਥੇ ਫੈਸਲਾ ਹੋ ਗਿਆ।  ਇਸ ਤੋਂ ਬਾਅਦ ਵੀ ਵਿਜੇ, ਉਸਦੀ ਪਤਨੀ ਨਵੀ ਅਤੇ ਸ਼ੰਬੂ ਉਸ ਨੂੰ ਲਗਾਤਾਰ ਧਮਕਾਉਂਦੇ ਰਹੇ। ਇਸ ਤੋਂ ਤੰਗ ਆ ਕੇ ਵਿਨੀਤ ਨੇ ਬੀਤੇ ਦਿਨ ਜਦੋਂ ਉਹ ਘਰ ‘ਚ ਇਕੱਲਾ ਸੀ, ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਪੁਲਸ ਨੇ ਸੁਖਦੇਵ ਸਿੰਘ ਦੀ ਸ਼ਿਕਾਇਤ ‘ਤੇ ਵਿਜੇ ਕੁਮਾਰ ਉਰਫ਼ ਹੈਰੀ, ਉਸ ਦੀ ਪਤਨੀ ਨਵੀ ਅਤੇ ਸ਼ਿਵਮ ਕੁਮਾਰ ਸ਼ੰਬੂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Aunt’s boys fell in love with the same girl
ਮੇਰੀਆਂ ਫਿਕਰਾਂ ਵਿੱਚ ਨਾ ਸੋਂਦੀ ਮੇਰੇ ਬੇਬੇ ਓਏ ਰੱਬਾ
Happy Mother’s Day (Reetkaur )
ਮਾਂ ਸ਼ਬਦ ਦੀ ਮੈਂ ਕੀ ਸਿਫਤ ਕਰਾਂ ਉਹ ਤਾਂ ਖੁਦ ਹੀ ਦੂਜਾ ਰੱਬ ਏ ਜੋ ਜਿੰਦਗੀ ਦੀਆਂ ਲੱਖਾਂ ਔਕੜਾਂ ਸਹਾਰ ਕੇ ਮੈਨੂੰ ਇਸ ਦੁਨੀਆਂ ‘ਚ ਲੈਕੇ ਆਈ ਏ
ਮਾਂ ਸ਼ਬਦ ਓਹਦਾ ਲਿਖਣ ‘ਚ ਤਾਂ ਦੋ ਹੀ ਅੱਖਰਾਂ ਦਾ ਸੁਮੇਲ ਹੈ ਪਰ ਇਸ ਦੀ ਵਿਆਖਿਆ ਕਰਦਿਆਂ ਸਾਰੀ ਉਮਰ ਬੀਤ ਜਾਏਗੀ ਪਰ ਕਦੇ ਪੂਰੀ ਨਹੀਂ ਹੋਣੀ ਕਿਉਕਿ ਮਾਂ ਬਾਰੇ ਬੋਲਣ ਲਈ ਕੋਈ ਅਜਿਹੇ ਸ਼ਬਦ ਅੱਜ ਤੱਕ ਬਣੇ ਹੀ ਨਹੀਂ ਜਿੰਨਾ ਨਾਲ ਮੈਂ ਮਾਂ ਦੀ ਤਾਰੀਫ ਕਰ ਸਕਾ।
ਮਾਂ ਜੋ ਜਨਮ ਤੋਂ ਲੈਕੇ ਹੁਣ ਤੱਕ ਸਾਡਾ ਖਿਆਲ ਕਰਦੀ ਆਈ ਹੈ ਬਿਨਾ ਕਿਸੇ ਲਾਲਚ ਤੋਂ ਉਸ ਵਾਸਤੇ ਇਸ ਦੁਨੀਆਂ ‘ਚ ਕੋਈ ਸ਼ਬਦ ਬਣੇ ਹੀ ਨਹੀਂ ਜਿਸ ਨਾਲ ਮਾਂ ਦੀ ਤਾਰੀਫ ਹੋ ਸਕੇ
ਜਦ ਵੀ ਮੈਂ ਘਰੋਂ ਕੰਮ ਤੇ ਆਉਣ ਲਈ ਤਿਆਰ ਹੁੰਦੀ ਹਾਂ ਤਾਂ ਨਾ ਮੈਨੂੰ ਕੋਈ ਰੋਟੀ ਦੀ ਫਿਕਰ ਹੁੰਦੀ ਹੈ ਨਾ ਕੱਪੜੇ ਬੈਗ ਚ ਪਾਉਣ ਦੀ ਨਾ ਕਿਸੇ ਚੀਜ ਦੇ ਭੁੱਲਣ ਦੀ ਕਿਉਕਿ ਮੇਰੀ ਮਾਂ ਸਭ ਜਾਣਦੀ ਏ ਕੇ ਮੈਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਘਰੋਂ ਬਾਹਰ ਰਹਿ ਕੇ ਪੈਣ ਵਾਲੀ ਏ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕੇ ਮਾਂ ਵਰਗਾ ਪਿਆਰ ਇਸ ਦੁਨੀਆ ਚ ਕੋਈ ਹੋਰ ਨਹੀਂ ਕਰ ਸਕਦਾ। ……..
ਵੈਸੇ ਤਾਂ ਮਾਂ ਦਿਵਸ ਵਾਲੇ ਦਿਨ ਹੀ ਅਸੀਂ ਅਜਿਹੀਆਂ ਗੱਲਾਂ ਕਰਦੇ ਹਾਂ ਤੇ ਮਾਵਾਂ ਨੂੰ ਮਹਿੰਗੇ ਮਹਿੰਗੇ ਤੋਹਫੇ ਦਿੰਦੇ ਹਾਂ ਪਰ ਜੇਕਰ ਹਰ ਰੋਜ ਹੀ ਅਸੀਂ ਆਪਣੀਆਂ ਲਈ ਕੁੱਝ ਖਾਸ ਕਰੀਏ ਤਾਂ ਸ਼ਾਇਦ ਉਹ ਜਿੰਦਗੀ ‘ਚ ਕਦੇ ਵੀ ਉਦਾਸ ਨਹੀਂ ਹੋਣਗੀਆਂ
Happy Mother’s Day
Reet kaur
ਔਰਤ ਛੋਹ ਵਿੱਚ ਫ਼ਰਕ ਕਰਨਾ ਜਾਣਦੀ ਹੈ
ਔਰਤ ਛੋਹ ਵਿੱਚ ਫ਼ਰਕ ਕਰਨਾ ਜਾਣਦੀ ਹੈ
woman touching ਔਰਤ ਨੂੰ ਛੋਹਣ ਵੀ ਇੱਕ ਕਲਾ ਹੈ, ਔਰਤ ਛੋਹ ਵਿੱਚ ਫ਼ਰਕ ਕਰਨਾ ਜਾਣਦੀ ਹੈ। ਉਹ ਜਾਣਦੀ ਹੈ ਕਿ ਉਸਨੂੰ ਪਿਆਰ ਨਾਲ ਛੋਹਿਆ ਗਿਆ ਅਹਿਸਾਸ ਨਾਲ ਛੋਹਿਆ ਗਿਆ ਹਵਸ਼ ਨਾਲ ਛੋਹਿਆ ਗਿਆ। ਕਿਸੇ ਵੀ ਛੋਹ ਨੂੰ ਔਰਤ ਭੁੱਲਦੀ ਨਹੀਂ। ਹਨੇਰੇ ਵਿੱਚ ਛੋਹੇ ਜਿਸਮ ਨੂੰ ਬੱਸ ਚ ਧੱਕੇ ਨਾਲ ਛੋਹੇ ਅੰਗਾਂ ਨੂੰ। ਜਿਸ ਤਰ੍ਹਾਂ ਦੀ ਛੋਹ ਹੋਏਗੀ। ਔਰਤ ਦੇ ਉਸ ਤਰ੍ਹਾਂ ਦੇ ਅਹਿਸਾਸ ਹੀ ਜਾਗਦੇ ਹਨ। ਜਿਸ ਵੀ ਮਰਦ ਨੂੰ ਇਸ ਤਰੀਕੇ ਛੋਹਿਆ ਕਿ ਉਹਦੇ ਸੁੱਤੇ ਅਹਿਸਾਸ ਜਾਗ ਜਾਣ ਕਿ ਜਿਸਮ ਵਿੱਚੋ ਵਿਰੋਧ ਕਰਨ ਦੀ ਤਾਕਤ ਖ਼ਤਮ ਹੋ ਜਾਏ ਸਗੋਂ ਉਹਨਾਂ ਅਹਿਸਾਸ ਨੂੰ ਹੋਰ ਬੇਹਤਰ ਢੰਗ ਨਾਲ ਜਗਾਉਣ ਲਈ ਖੁਦ ਸਾਥ ਮਿਲਣ ਲੱਗੇ। ਉਹ ਅਹਿਸਾਸ ਉਹ ਪਲ ਹਮੇਸ਼ਾ ਔਰਤ ਦੇ ਨਾਲ ਰਹਿੰਦੇ ਹਨ। ਉਹ ਭੁੱਲ ਹੀ ਨਹੀਂ ਸਕਦੇ। ਵਰ੍ਹਿਆਂ ਮਗਰੋਂ ਕੋਈ ਹੋਰ ਵੀ ਛੋਹੇਗਾ ਤਾਂ ਵੀ ਉਹ ਛੋਹ ਮੁੜ ਦਿਮਾਗ ਵਿੱਚ ਬਿਜਲੀ ਵਾਂਗ ਦੌਡ਼ ਜਾਏਗੀ।ਛੋਹ ਕੋਈ ਹੋਰ ਹੋਏਗੀ। ਚਿਹਰਾ ਕੋਈ ਹੋਰ ਦਿਮਾਗ ਵਿੱਚ ਦੌੜੇਗਾ।ਇਸ ਲਈ ਮੈ ਆਖਦਾ ਹਾਂ ਕਿ ਔਰਤ ਮਰਦ ਦਾ ਮੇਲ ਮਹਿਜ਼ ਜਿਸਮਾਂ ਦਾ ਮੇਲ ਨਹੀਂ ਹੈ, ਸਗੋਂ ਸਾਡੇ ਪੁਰਾਣੇ ਅਨੁਭਵਾਂ , ਸਾਡੇ ਪੁਰਾਣੇ ਰਿਸ਼ਤਿਆਂ ਦਾ ਉਹਨਾਂ ਵਿੱਚੋਂ ਨਿੱਕਲੇ ਕੱਚੇ ਅਹਿਸਾਸਾਂ ਦਾ ਮੁੜ ਮੁੜ ਜਗਣ ਵਾਲਾ ਮੇਲ ਹੈ। ਇਸ ਲਈ ਇਹ ਅਹਿਸਾਸ ਕੁਝ ਪਲਾਂ ਜਾਂ ਮਿੰਟਾਂ ਦੇ ਨਹੀਂ ਹਨ।ਸਗੋਂ ਲੰਮੇ ਸਮੇਂ ਲਈ ਜਿਉਣ ਵਾਲੇ ਹਨ। ਇੱਕ ਲੰਮੀ ਖੇਡ, ਇੱਕ ਰਾਤ , ਸਿਆਲਾਂ ਦੀ।woman touching
also read : ਈਸ਼ਾ ਮਾਲਵੀਆ ਦੇ ਬੁਆਏਫ੍ਰੈਂਡ ਸਮਰਥ ਨੇ ਸ਼ੋਅ ‘ਚ ਐਂਟਰੀ ਕੀਤੀ, ਅਭਿਸ਼ੇਕ.
ਔਰਤ ਨਾਲ ਇਹ ਵੀ ਵਾਪਰਦਾ ਕਿ ਜਦੋਂ ਉਹ ਤੀਹਵੇਂ ਵਰ੍ਹੇ ਤੋਂ ਅਗਾਂਹ ਨਿਕਲਦੀ ਹੈ, ਬੱਚੇ ਹੋ ਜਾਂਦੇ ਹਨ, ਜਿੰਮੇਵਾਰੀ ਬਦਲ ਜਾਂਦੀ ਹੈ ਪਤੀ ਤੋਂ ਬੱਚਿਆਂ ਵੱਲ। ਅਜਿਹੇ ਸਮੇਂ ਜ਼ਿਆਦਾ ਲੋਕੀ ਇਹੋ ਸੋਚਦੇ ਹਨ ਕਿ ਹੁਣ ਬੱਚੇ ਹੋ ਗਏ ਹੁਣ ਉਹ ਜੋ ਵਿਆਹ ਦੇ ਪਹਿਲੇ ਸਾਲਾਂ ਵਾਲਾ ਪਿਆਰ, ਮਿਲਣ ਸੀ ਉਹਦੀ ਲੋੜ ਨਹੀਂ ਰਹੀ। ਉਹ ਸ਼ਰਾਰਤਾਂ, ਉਹ ਬਚਾ ਬਚਾ ਕੇ ਇੱਕ ਦੂਸਰੇ ਲਈ ਕੱਢਿਆ ਟਾਈਮ ਹੁਣ ਲੋੜ ਨਹੀਂ ਰਹੀ। ਇਹ ਵੀ ਲਗਦਾ ਹੈ ਕਿ ਘਰਵਾਲੀ ਤਾਂ ਬੱਚੇ ਚ ਹੀ ਬਿਜ਼ੀ ਰਹਿੰਦੀ। ਸ਼ਾਇਦ ਉਸ ਸਭ ਦੀ ਹੁਣ ਲੋੜ ਬਾਕੀ ਨਹੀਂ।ਜਿਸ ਕਰਕੇ ਪਤੀ ਪਤਨੀ ਚ ਮਿਲਣ ਖ਼ਾਨਾਪੂਰਤੀ ਹੀ ਰਹਿ ਜਾਂਦਾ ਹੈ। ਪਰ ਅਜਿਹਾ ਹੁੰਦਾ ਨਹੀਂ। ਅਸਲ ਚ ਤੀਹ ਤੋਂ ਪਾਰ ਜਾ ਕੇ ਜਿਉਂ ਜਿਉਂ ਔਰਤ ਨਵੀ ਉਮਰ ਵਿੱਚ ਜਾਂਦੀ ਹੈ ਤਾਂ ਉਹਦੇ ਅੰਦਰੋਂ ਉਹ ਸ਼ੁਰੂ ਵਾਲੀ ਕਾਹਲ, ਝਿਜਕ ਘਟਣ ਲਗਦੀ ਹੈ। ਉਹਦੇ ਅਹਿਸਾਸ ਜਗਾਉਣ ਲਈ ਹੁਣ ਜ਼ਿਆਦਾ ਸਮੇਂ ਦੀ ਜਰੂਰਤ ਹੈ। ਬੱਚਿਆਂ ਤੇ ਕੰਮ ਵਿੱਚ ਹੱਥ ਵਟਾ ਕੇ ਜਰੂਰੀ ਹੈ ਕਿ ਉਹਦੇ ਲਈ ਵੀ ਵਕਤ ਬਣਾਇਆ ਜਾਏ। ਲੰਮੇ ਪਲ ਕੱਢੇ ਜਾਣ ਜਿਥੇ ਦੋਵਾਂ ਲਈ ਵਕਤ ਹੋਵੇ। ਇਹੋ ਸਮਾਂ ਨਵੀਆਂ ਛੋਹ ਨੂੰ ਮਾਣਨ ਤੇ ਨਵੇਂ ਰਾਹ ਲੱਭਣ ਦਾ ਹੁੰਦਾ। ਇਸ ਲਈ ਬੱਚੇ ਹੋਣ ਮਗਰੋਂ ਜਾਂ ਜੁਆਨੀ ਨਹੀਂ ਰਹੀ ਇਹ ਸੋਚਕੇ ਕਦੇ ਵੀ ਆਪਣੇ ਸਾਥੀ ਨੂੰ ਦੂਰ ਕਰਨ ਦੀ ਭੁੱਲ ਨਾ ਕਰੋ। ਜਿੰਨੇ ਵੀ ਵਿਆਹੋ ਬਾਹਰ ਸਬੰਧ ਬਣਦੇ ਹਨ ਉਹਨਾਂ ਵਿੱਚ ਇਹ ਇੱਕ ਮੁੱਖ ਵਜ੍ਹਾ ਹੁੰਦੀ ਹੈ। woman touching
ਇਹ ਸਮਾਂ ਅਸਲ ਚ ਬੁਢਾਪੇ ਤੋਂ ਪਹਿਲਾਂ ਜਦੋਂ ਸਭ ਕੁਝ ਇੰਦ੍ਰੀਆਂ ਤੋਂ ਬਾਹਰ ਹੋ ਜਾਏਗਾ ਉਦੋਂ ਜਿਉਂ ਲੈਣ ਦਾ ਸਮਾਂ ਹੁੰਦਾ ਹੈ। ਇਸ ਲਈ ਇਹ ਅਹਿਸਾਸ ਕਦੇ ਖ਼ਤਮ ਨਹੀਂ ਹੋਣੇ ਚਾਹੀਦੇ। ਨਾ ਹੀ ਕਦੇ ਐਨੇ ਘੱਟ ਸਮੇਂ ਵਿੱਚ ਖਤਮ ਹੋਣ ਕੇ ਸਾਹਮਣੇ ਵਾਲੇ ਨੂੰ ਪਤਾ ਹੀ ਨਾ ਲੱਗੇ। ਜਾਂ ਇੰਝ ਲੱਗੇ ਕਿ ਬੱਸ ਸ਼ੁਰੂ ਹੋਇਆ ਤੇ ਖਤਮ ਹੋਇਆ। ਜੁਆਨੀ ਵੇਲੇ ਸੁਨਹਿਰੀ ਸੁਪਨੇ ਵਾਲੀ ਔਰਤ ਨੂੰ ਇਸ ਉਮਰ ਚ ਕਬੀਲਦਾਰੀ ਝੁੰਜਲਾ ਦਿੰਦੀ ਹੈ।ਜਿੰਦਗ਼ੀ ਨੀਰਸ ਲਗਦੀ ਹੈ। ਇਹੋ ਪਲ ਹਨ ਜਦੋਂ ਉਹ ਇਸ ਨੀਰਸਤਾ ਨੂੰ ਛੱਡ ਸਕਦੀ ਹੈ। ਜਿੰਨੇ ਲੰਮੇ ਇਹ ਪਲ ਗੁਜ਼ਰਣਗੇ ਓਨਾ ਹੀ ਉਹਦਾ ਮਨ ਸ਼ਾਂਤ ਰਹੇਗਾ। ਨਹੀਂ ਤਾਂ ਲੜਾਈਆਂ ਟੈਂਸ਼ਨਾਂ ਤੇ ਹੋਰ ਬਹੁਤ ਕੁਝ। ਇਸ ਨੂੰ ਮਹਿਜ਼ ਕੁਝ ਮਿੰਟਾਂ ਦੀ ਖੇਡ ਤੱਕ ਸਮੇਟ ਦੇਣਾ ਗਲਤ ਹੈ। woman touching
ਜਿਵੇਂ ਮੈਂ ਉਪਰ ਹੀ ਕਿਹਾ ਕਿ ਇਹ ਛੋਹ ਇਹ ਪਲ ਕਿਸ ਅਹਿਸਾਸ ਨਾਲ ਬੀਤ ਰਹੇ ਹਨ। ਔਰਤ ਇਸ ਗੱਲ ਨੂੰ ਜਾਣਦੀ ਹੈ । ਸਮਝਦੀ ਹੈ। ਇਸ ਲਈ ਇਹ ਸੱਚ ਮੁੱਚ ਪ੍ਰੇਮ ਨਾਲ ਭਰੇ ਹੋਣੇ ਚਾਹੀਦੇ। ਇਹ ਅਸਲ ਚ ਇੱਕ ਜੀਵਨਸਾਥੀ ਦੀ ਦੂਸਰੇ ਨਾਲ ਸਮਝ ਨੂੰ ਦੱਸਦਾ ਹੈ ਜੋ ਵਧਦੀ ਹੈ ਸਮੇਂ ਨਾਲ।ਨਾ ਕਿ ਸਿਰਫ਼ ਖਾਨਾਪੂਰਤੀ।
ਇੰਸਟਾਗ੍ਰਾਮ ਤੇ ਪਿਆਰ ਪਾਉਣ ਵਾਲੇ ਹੁਣ ਹੋ ਜਾਓ ਸਾਵਧਾਨ ਨਹੀਂ ਤਾਂ ….
Now be careful or else ਅੰਮ੍ਰਿਤਸਰ ਦੇ ਲਾਰੈਂਸ ਰੋਡ ‘ਤੇ ਇਕ ਲੜਕੀ ਨਾਲ ਮੁਲਾਕਾਤ ਕਰਨ ਲਈ ਪੁੱਜਣ ‘ਤੇ ਲੜਕੀ ਦੇ ਨਾਲ ਆਏ ਨੌਜਵਾਨਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਨੌਜਵਾਨ ਦਾ ਮੋਬਾਈਲ ਖੋਹ ਲਿਆ, ਬੱਸ ਫਿਰ ਕੀ ਸੀ ਸੜਕ ‘ਤੇ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ। ਨੌਜਵਾਨ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਇੱਕ ਅਣਪਛਾਤੀ ਲੜਕੀ ਨੇ ਉਸ ਨੂੰ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ‘ਤੇ ਮੈਸੇਜ ਕੀਤਾ ਅਤੇ ਅਤੇ ਮਿਲਣ ਲਈ ਬੁਲਾਇਆ, ਮੁੰਡਾ ਮਿਲਣ ਪਹੁੰਚਿਆ ਅਤੇ ਲੜਕੀ ਨਾਲ ਕੌਫੀ ਪੀ ਰਿਹਾ ਸੀ, Now be careful or else
ALSO READ : ਜਾਪਾਨ ‘ਚ PM ਦੀ ਰੈਲੀ ‘ਚ ਧਮਾਕਾ, ਵਾਲ-ਵਾਲ ਬਚੇ ਜਾਪਾਨ ਦੇ ਪ੍ਰਧਾਨ ਮੰਤਰੀ Fumio Kishida
ਪਿੱਛੋਂ ਲੜਕੀ ਨਾਲ ਆਏ 4 ਮੁੰਡਿਆਂ ਨੇ ਉਸ ਨੂੰ ਘੇਰ ਲਿਆ ਅਤੇ ਗੱਡੀ ਚ ਪਾ ਕੇ ਨਾਲ ਲਿਜਾਉਣ ਲੱਗੇ। ਇਸ ਦੇ ਨਾਲ ਹੀ ਹੁਣ ਨੌਜਵਾਨ ਨੂੰ ਪਤਾ ਲੱਗਾ ਕਿ ਇਹ ਕੋਈ ਗੈਂਗ ਹੈ, ਭੀੜ ਇਕੱਠੀ ਹੁੰਦੀ ਵੇਖ ਲੜਕੀ ਗੱਡੀ ‘ਚ ਬੈਠਕੇ ਆਪਣੇ ਸਾਥੀਆਂ ਨਾਲ ਫਰਾਰ ਹੋ ਫਾਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।Now be careful or else