food - Nirpakh Post
3 things not good for the eater
ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਆਖਰੀ ਪੜਾਅ ‘ਚ ਵੋਟਿੰਗ ਹੋਣੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਸਬੰਧੀ 3 ਚੀਜ਼ਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਲੋਕ ਸਭਾ ਚੋਣਾਂ 2024 ਦੀ ਵੋਟਿੰਗ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਬੂਥਾਂ ‘ਤੇ ਸਿਗਰਟ, ਬੀੜੀ ਅਤੇ ਹੋਰ ਤੰਬਾਕੂ ਪਦਾਰਥਾਂ ਦੇ ਸੇਵਨ ‘ਤੇ ਸਖ਼ਤ ਪਾਬੰਦੀ ਹੋਵੇਗੀ।
ਸਿਬਿਨ ਸੀ ਨੇ ਦੱਸਿਆ ਕਿ ਪੋਲਿੰਗ ਬੂਥਾਂ ‘ਤੇ ਤੰਬਾਕੂ ਦੇ ਸੇਵਨ ‘ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਹਰੇਕ ਪੋਲਿੰਗ ਬੂਥ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।3 things not good for the eater
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰਾਂ ਲਈ ਇੱਕ ਸੁਰੱਖਿਅਤ ਅਤੇ ਉਸਾਰੂ ਮਾਹੌਲ ਸਿਰਜਣ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਅਹਿਮ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਜ਼ੋਨ ਘੋਸ਼ਿਤ ਕਰਨ ਦਾ ਮਕਸਦ ਤੰਬਾਕੂਨੋਸ਼ੀ ਨਾ ਕਰਨ ਵਾਲਿਆਂ ਨੂੰ ਇਸ ਦੇ ਧੂੰਏਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣਾ ਅਤੇ ਲੋਕਾਂ ਨੂੰ ਸਿਹਤਮੰਦ ਸਿਹਤ ਪ੍ਰਤੀ ਉਤਸ਼ਾਹਿਤ ਕਰਨਾ ਹੈ।
also read :- ਇਕਦਮ ਬਦਲਿਆ ਮੌਸਮ, ਪੰਜਾਬ ਲਈ ਵੀ ਰਾਹਤ ਦੀ ਖਬਰ !
ਉਨ੍ਹਾਂ ਕਿਹਾ ਕਿ ਇਹ ਉਪਰਾਲਾ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਅਤੇ ਇਸ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕੈਂਸਰ, ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੀਆਂ ਭਿਆਨਕ ਬਿਮਾਰੀਆਂ ਅਤੇ ਅੰਨ੍ਹੇਪਣ ਆਦਿ ‘ਤੇ ਕਾਬੂ ਪਾਉਣ ਲਈ ਚਲਾਈਆਂ ਜਾ ਰਹੀਆਂ ਵਿਆਪਕ ਜਨ ਸਿਹਤ ਮੁਹਿੰਮਾਂ ਨੂੰ ਅੱਗੇ ਲਿਜਾਣ ਦੀ ਦਿਸ਼ਾ ਵਿਚ ਇਕ ਕਦਮ ਹੈ |3 things not good for the eater
ਕੀ ਤੁਸੀ ਵੀ ਇਨ੍ਹਾਂ ਖਾਣਿਆਂ ਨੂੰ ਦੇਖ ਕੇ ਖਾ ਜਾਂਦੇ ਹੋ ਧੋਖਾ, ਤਾਂ ਹੋ ਜਾਓ ਸਾਵਧਾਨ ਇਨ੍ਹਾਂ ਨਾਲ਼ ਵਿਗੜ ਸਕਦੀ ਹੈ ਤੁਹਾਡੀ ਸਿਹਤ
Healthy or Unhealthy
ਇਨਸਾਨੀ ਸਰੀਰ ਨੂੰ ਵਿਟਾਮਿਨ, ਪ੍ਰੋਟੀਨ, ਖਣਿਜਾਂ ਵਰਗੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ ਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਬਹੁਤ ਸਾਰੇ ਹੈਲਦੀ ਫੂਡਜ਼ ਤੇ ਡ੍ਰਿਕਸ ਦਾ ਸੇਵਨ ਕਰਦੇ ਹਾਂ। ਬਾਜ਼ਾਰ ‘ਚ ਅਜਿਹੇ ਕਈ ਹੈਲਦੀ ਫੂਡਜ਼ ਉਪਲਬਧ ਹਨ, ਜੋ ਦਾਅਵਾ ਕਰਦੇ ਹਨ ਕਿ ਤੁਹਾਡੇ ਲਈ ਸਿਹਤਮੰਦ ਹਨ ਪਰ ਅਸਲ ‘ਚ ਇਹ ਭੋਜਨ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਫੂਡਜ਼ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਵਿਗੜ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪ੍ਰੋਡਕਟਸ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਿਹਤਮੰਦ ਲੱਗਦੇ ਹਨ, ਪਰ ਹੁੰਦੇ ਨਹੀਂ।
also read :- Kidney Disease ਦੇ ਵੱਧ ਰਹੇ ਕੇਸ , ਫਾਸਟ ਫ਼ੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਨੌਜਵਾਨ ਹੋ ਰਹੇ ਸ਼ਿਕਾਰ
ਡਾਇਜੈਸਟਿਵ ਨਾਂ ਤੋਂ ਇਹ ਨਾ ਸੋਚੋ ਕਿ ਇਹ ਬਿਸਕੁਟ ਤੁਹਾਡੇ ਲਈ ਹੈਲਦੀ ਹੋਣਗੇ। ਦਰਅਸਲ, ਡਾਈਜੈਸਟਿਵ ਬਿਸਕੁਟ ਆਟੇ ਤੇ ਚੀਨੀ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ‘ਚ ਕਾਫੀ ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਬਹੁਤ ਆਸਾਨੀ ਨਾਲ ਵਧ ਸਕਦਾ ਹੈ।
ਅੱਜ-ਕੱਲ੍ਹ ਡਾਈਟ ਖਾਖਰਾ ਮਾਰਕੀਟ ‘ਚ ਕਾਫੀ ਉਪਲੱਬਧ ਹੈ ਤੇ ਲੋਕ ਇਸ ਨੂੰ ਸ਼ਾਮ ਦੀ ਚਾਹ ਦੇ ਨਾਲ-ਨਾਲ ਬੜੇ ਚਾਅ ਨਾਲ ਖਾਂਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਡਾਈਟ ਖਾਖਰਾ ‘ਚ ‘ਡਾਇਟ’ ਵਰਗਾ ਕੁਝ ਵੀ ਨਹੀਂ ਹੈ। ਇਹ ਤਲੇ ਹੋਏ ਸਨੈਕਸ ਬਹੁਤ ਸਾਰੀਆਂ ਕੈਲੋਰੀਜ਼ ਨਾਲ ਭਰਪੂਰ ਹੁੰਦੇ ਹਨ।
ਜ਼ਿਆਦਾਤਰ ਲੋਕ ਦੁੱਧ ‘ਚ ਪਾਊਡਰ ਮਿਲਾ ਕੇ ਬੱਚਿਆਂ ਨੂੰ ਦਿੰਦੇ ਹਨ ਤਾਂ ਕਿ ਬੱਚਾ ਦੁੱਧ ਪੀ ਸਕੇ ਪਰ ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਤੇ ਡੀਐਚਏ ਵਾਲੇ ਇਹ ਹੈਲਦੀ ਪਾਊਡਰ ਬਹੁਤ ਹੀ ਅਨਹੈਲਦੀ ਤੇ ਸ਼ੂਗਰ ਨਾਲ ਭਰਪੂਰ ਹੁੰਦੇ ਹਨ।
ਤੁਸੀਂ ਆਪਣੇ ਨਾਸ਼ਤੇ ‘ਚ ਬ੍ਰੇਕਫਾਸਟ ਸੀਰੀਅਲਜ਼ ਖਾਧੇ ਹੋਣਗੇ ਕਿਉਂਕਿ ਉਹ ਸਿਹਤਮੰਦ ਹੁੰਦੇ ਹਨ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤਮੰਦ ਦਿਖਣ ਵਾਲੇ ਨਾਸ਼ਤੇ ਦੇ ਸੀਰੀਅਲ ਅਸਲ ‘ਚ ਬਹੁਤ ਹੀ ਅਨਹੈਲਦੀ ਹੁੰਦੇ ਹਨ। ਇਹ ਸਿਰਫ ਖੰਡ ਨਾਲ ਭਰੇ ਹੁੰਦੇ ਹਨ।
ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਵ੍ਹਾਈਟ ਬਰੈੱਡ ਨਾਲੀ ਹੈਲਦੀ ਬ੍ਰਾਊਨ ਬਰੈੱਡ ਹੁੰਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਬ੍ਰਾਊਨ ਬਰੈੱਡ ਵੀ ਵ੍ਹਾਈਟ ਬਰੈੱਡ ਵਾਂਗ ਹੀ ਅਨਹੈਲਦੀ ਹੈ, ਕਿਉਂਕਿ ਇਸ ਵਿਚ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਨਾ ਕਿ ਹੈਲਦੀ ਇਨਗ੍ਰੀਡੀਐਂਟਸ ਦਾ।
ਚਾਹ ਹੋਣ ਕਰਕੇ ਆਪਾਂ ਚਾਹ ਬਾਰੇ ਗੱਲ ਕਰਨੀ ਹੈ
ਅੱਜ ਦੇ ਸਮੇਂ ਸਵੇਰੇ ਉੱਠਣ ਸਾਰ ਜੇਕਰ ਚਾਹ ਨਾ ਮਿਲੇ ਤਾਂ ਨੀਂਦ ਨਹੀਂ ਖੁਲਦੀ
ਬੱਚੇ ਤੋ ਲੈਕੇ ਬਜੁਰਗਾਂ ਤਕ ਸਭ ਚਾਹ ਪੀਣ ਦੇ ਆਦਿ ਹਨ
ਸਰਦੀ ਵਿੱਚ ਚਾਹ ਦਾ ਕੱਪ ਮਿਲ ਜਾਏ ਤੇ ਸ਼ਰੀਰ ਚੁਸਤ ਹੋ ਜਾਂਦਾ ਹੈ
Talk about tea ਸਤਿ ਸ੍ਰੀ ਅਕਾਲ ਜੀ।
ਅੱਜ ਦਾ ਵਿਸ਼ਾ ਚਾਹ ਹੋਣ ਕਰਕੇ ਆਪਾਂ ਚਾਹ ਬਾਰੇ ਗੱਲ ਕਰਨੀ ਹੈ ,
ਅੱਜ ਦੇ ਸਮੇਂ ਸਵੇਰੇ ਉੱਠਣ ਸਾਰ ਜੇਕਰ ਚਾਹ ਨਾ ਮਿਲੇ ਤਾਂ ਨੀਂਦ ਨਹੀਂ ਖੁਲਦੀ,
ਬੱਚੇ ਤੋ ਲੈਕੇ ਬਜੁਰਗਾਂ ਤਕ ਸਭ ਚਾਹ ਪੀਣ ਦੇ ਆਦਿ ਹਨ।
ਹੋਣ ਵੀ ਕਿਓਂ ਨਾ ਚਾਹ ਤੋ ਬਿਨਾ ਤਾਂ ਆਉ ਭਗਤ ਵੀ ਨਹੀਂ ਮੰਨੀ ਜਾਂਦੀ ।
ਸਰਦੀ ਵਿੱਚ ਚਾਹ ਦਾ ਕੱਪ ਮਿਲ ਜਾਏ ਤੇ ਸ਼ਰੀਰ ਚੁਸਤ ਹੋ ਜਾਂਦਾ ਹੈ ।
ਅਤੇ ਅਸੀ ਚਾਹ ਪੀ ਕੇ ਹਿੰਮਤ ਮਹਿਸੂਸ ਕਰਦੇ ਹਾਂ
ਪਰ ਸੱਚ ਇਹ ਹੈ ਚਾਹ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈ ,ਅਤੇ ਨਾ ਹੀ ਸਾਡੇ ਪੰਜਾਬ ਪ੍ਰਦੇਸ ਵਿਚ ਇਸਦੀ ਖੇਤੀ ਕੀਤੀ ਜਾਂਦੀ ਹੈ,
ਇਹ ਅੰਗਰੇਜ਼ਾ ਦੀ ਦੇਣ ਹੈ
ਹਾਂਜੀ ਇਹ ਸੱਚ ਹੈ
ਅੰਗਰੇਜ਼ ਸਭ ਤੋ ਪਹਿਲਾ ਤੰਬਾਕੂ ਅਤੇ ਚਾਹ ਦੇ ਵਪਾਰ ਲਈ ਭਾਰਤ ਆਏ ਸਨ ਅਤੇ ਆਪਣੇ ਨਾਲ ਚਾਹ ਲੈਕੇ ਆਏ ਸਨ।
ਪਹਿਲੇ ਓਹਨਾ ਨੇ ਜੀਉ ਦੇ ਸਿਮ ਵਾਂਗ ਚਾਹ ਮੁਫਤ ਵਿੱਚ ਵੰਡੀ ਸੀ
ਜਦੋਂ ਲੋਕਾਂ ਨੂੰ ਆਦਤ ਹੋ ਗਈ ਉਸਤੋ ਬਾਅਦ ਇਸਦਾ ਵਪਾਰ ਸ਼ੁਰੂ ਕਰ ਦਿੱਤਾ ਗਿਆ ,
ਪਹਾੜੀ ਖੇਤਰ (ਅਸਾਮ, ਦਾਰਜਲਿੰਗ) ਵਰਗੇ ਖੇਤਰ ਚੁਣ ਲਏ ਗਏ ਖੇਤੀ ਲਈ ਫਿਰ ਇਸ ਤੋ ਹੀ ਸ਼ੁਰੂ ਹੋ ਗਿਆ ਲੋਕਾਂ ਦਾ ਨੁਕਸਾਨ ਹੋਣਾ।
ਜੌ ਅੱਜ ਵੀ ਚਲ ਰਿਹਾ ਹੈ।
ਚਾਹ ਇਕ ਦਵਾਈ
ਚਾਹ ਇਕ ਦਵਾਈ ਦੀ ਤਰ੍ਹਾ ਕੰਮ ਕਰਦੀ ਹੈ,
ਪਰ ਕਿ ਦਵਾਈ ਅਸੀ ਰੋਜ ਖਾਂਦੇ ਹਾਂ???
ਨਹੀਂ ਨਾ।।
ਫੇਰ ਚਾਹ ਕਿਓਂ। Talk about tea
ਲਓ ਤੁਹਾਨੂੰ ਪਹਿਲੇ ਇਹਦੇ ਦਵਾਈ ਵਾਲੇ ਗੁਣ ਬਾਰੇ ਦਾ ਦੇਵਾ
ਅੰਗਰੇਜ ਓਹਨਾ ਦੇਸ਼ਾ ਵਿਚ ਰਹਿੰਦੇ ਹਨ ਜਿੱਥੇ ਬਰਫ ਜੰਮ ਜਾਂਦੀ ਹੈ ,ਅਤੇ ਕਈ ਕਈ ਮਹੀਨੇ ਸੂਰਜ ਨਹੀਂ ਦਿਖਦਾ,ਜਿਸ ਕਰਕੇ ਉਥੇ ਦਾ ਤਾਪਮਾਨ 0 ਤੋ ਵੀ ਥੱਲੇ ਹੋ ਜਾਂਦਾ ਹੈ ,
ਜਿਸ ਕਰਕੇ ਓਹਨਾ ਦੇ ਖੂਨ ਦਾ ਤੇਜ਼ਾਬ ਖਤਮ ਹੋਣ ਲਗਦਾ ਹੈ ,ਵੈਸੇ ਵੀ ਓਹਨਾ ਦੀ ਚਿੱਟੀ ਚਮੜੀ ਵਿਚ ਖੂਨ ਦਾ ਤੇਜ਼ਾਬ ਘੱਟ ਹੀ ਹੁੰਦਾ ਹੈ ।
ਜਿਸ ਕਰਕੇ ਓਹਨਾ ਦਾ ਬਲੱਡ ਪਰੈਸ਼ਰ ਘਟਨਾ ਸ਼ੁਰੂ ਹੋ ਜਾਂਦਾ ਹੈ,
ਅਤੇ ਚਾਹ ਤੇਜ਼ਾਬੀ ਚੀਜ਼ਾ ਵਿਚ ਗਿਣੀ ਜਾਣ ਕਰਕੇ ਓਹ ਚਾਹ ਦੀ ਵਰਤੋ ਕਰਦੇ ਹਨ,
ਜੇਕਰ ਚਾਹ ਨਾ ਪੀਤੀ ਜਾਏ ਤੇ ਘਟ ਬਲੱਡ ਪਰੈਸ਼ਰ ਤੇ ਜਿੰਦਾ ਰਹਿਣਾ ਬਹੁਤ ਮੁਸਕਿਲ ਹੈ ,
ਇਸ ਕਰਕੇ ਓਹਨਾ ਲਈ ਚਾਹ ਪੀਣੀ ਬਹੁਤ ਜਰੂਰੀ ਹੈ ,
Also read : ਸਪੇਨ ‘ਚ ਦਹਿਸ਼ਤ ਫੈਲਾਉਣ ਦੇ ਦੋਸ਼ ਕਾਰਨ 14 ਪਾਕਿਸਤਾਨੀ ਗ੍ਰਿਫਤਾਰ
ਪਰ ਅਸੀਂ ਮੈਦਾਨ ਤੇ ਰਹਿਣ ਵਾਲੇ ਲੋਕ ਜਿੰਨਾ ਦੇ ਖੂਨ ਵਿੱਚ ਪਹਿਲਾ ਹੀ ਬਹੁਤ ਤੇਜ਼ਾਬ ਹੈ, ਸਾਨੂੰ ਚਾਹ ਦੀ ਕਿ ਲੋੜ ,
ਉਲਟਾ ਅਸੀ ਚਾਹ ਪੀ ਪੀ ਕੇ ਹੋਰ ਤੇਜ਼ਾਬ ਵਿਚ ਵਾਧਾ ਕਰ ਰਹੇ ਹਾਂ,
ਜਿਸ ਨਾਲ ਬਲੱਡ ਪਰੈਸ਼ਰ ਵਰਗੇ ਰੋਗ ਲਗਣਾ ਆਮ ਜਿਹੀ ਗੱਲ ਹੈ,
ਸਾਡਾ ਅੱਜ ਦਾ ਇੰਨੀ ਠੰਡ ਵਿੱਚ ਤਾਪਮਾਨ 6 ਡਿਗਰੀ ਹੈ।
ਅਤੇ ਇੰਨੇ ਵਿਚ ਵੀ ਚਾਹ ਦੀ ਵਰਤੋ ਵੀ ਨੁਕਸਾਨ ਦਾਈ ਹੈ
ਪੁਰਾਤਨ ਕਿਸੇ ਵੀ ਲਿਖਤਾਂ ਵਿਚ ਚਾਹ ਦਾ ਜਿਕਰ ਨਹੀਂ ਹੈ
ਜੇਕਰ ਤੁਹਾਡਾ ਬੀਪੀ ਘਟ ਦਾ ਹੈ ਤੇ ਤੁਸੀ ਉਸ ਸਮੇਂ ਚਾਹ ਪੀ ਸਕਦੇ ਹੋ
ਪੀਣੀ ਹੈ ਤੇ ਓਹ ਪੀਓ ਜੌ ਬਿਮਾਰੀ ਵੀ ਖਤਮ ਕਰੇ ਅਤੇ ਗਰਮੀ ਵੀ ਮਿਲੇ ਬਿਨਾਂ ਕਿਸੇ ਨੁਕਸਾਨ ਦੇ।
ਜਿਸ ਤਰ੍ਹਾ ਅਦਰਕ ਦੀ ਚਾਹ,
ਦਾਲਚੀਨੀ ਦੀ ਚਾਹ,
ਕਸ਼ਮੀਰੀ ਕਹਵਾ,
ਗਰਮ ਦੁੱਧ,
ਆਯੁਰਵੈਦਿਕ ਕਾੜ੍ਹੇ, Talk about tea
ਗ੍ਰੀਨ tea
ਆਦਿ
ਹੁਣ ਤੁਸੀ ਸਮਝ ਹੀ ਗਏ ਹੋਵੋਗੇ ਕਿ ਚਾਹ ਦੀ ਵਰਤੋ ਸਾਡੇ ਲਈ ਸਹੀ ਹੈ ਜਾ ਨਹੀ ????
ਗੁਰਦੇਵ ਸਿੰਘ
ਕੀ ਮੈਂਗੋ ਸ਼ੇਕ ਪੀਣਾ ਚਾਹੀਦਾ ਤੇ ਕੀ ਹਨ ਇਸਦੇ ਫਾਇਦੇ ਇਸ ਨੂੰ ਬਣਾਉਣ ਵੇਲੇ ਕਿਹੜੀਆਂ ਕਰਦੇ ਹਾਂ ਅਸੀਂ ਗ਼ਲਤੀਆਂ !
Should drink mango shake? ਚਾਰ ਗਿਲਾਸ ਦੁੱਧ ਵਿੱਚ ਦੋ ਪੂਰੇ ਪੱਕੇ ਅੰਬ ਛਿੱਲ ਕੇ ਪਾਉ ਤੇ ਮੈਂਗੋ ਸ਼ੇਕ ਬਣਾ ਲਵੋ। ਇਸ ਵਿੱਚ ਬਰਫ ਜਾਂ ਖੰਡ, ਸ਼ੱਕਰ ਨਹੀਂ ਪਾਉਣੀ। ਇਹ ਬਹੁਤ ਹਾਜ਼ਮੇਦਾਰ ਤੇ ਸਿਹਤਵਰਧਕ ਬਣ ਜਾਂਦਾ ਹੈ। ਇਸ ਵਿੱਚ ਪਾਉਣ ਲਈ ਦੁੱਧ ਫਰਿੱਜ ਚ ਰੱਖਿਆ ਵਰਤ ਸਕਦੇ ਹੋ ਲੇਕਿਨ ਧਿਆਨ ਰਹੇ ਮੈਂਗੋ ਸ਼ੇਕ ਬਹੁਤਾ ਹੀ ਠੰਢਾ ਨਹੀਂ ਹੋਣਾ ਚਾਹੀਦਾ ਤੇ ਨਾਂ ਹੀ ਜ਼ਿਆਦਾ ਸੰਘਣਾ ਹੋਣਾ ਚਾਹੀਦਾ ਹੈ। ਗਰਮ ਦੁੱਧ ਵਾਲਾ ਵੀ ਮੈਂਗੋ ਸ਼ੇਕ ਨਹੀਂ ਪੀਣਾ ਚਾਹੀਦਾ।
ਅਜਿਹਾ ਸਾਦਾ ਹਲਕਾ ਠੰਢਾ ਮੈਂਗੋ ਸ਼ੇਕ ਸਵੇਰੇ ਜਾਗਣ ਸਾਰ ਬੱਚਿਆਂ ਨੂੰ ਰੋਜ਼ਾਨਾ ਵੀ ਦੇ ਸਕਦੇ ਹੋ, ਕਦੇ ਕਦੇ ਤਾਂ ਜ਼ਰੂਰ ਹੀ ਦਿਉ। ਲੇਕਿਨ ਚਾਹ, ਕੌਫੀ ਗਰੀਨ ਟੀ ਆਦਿ ਨਸ਼ੀਲੇ ਪਦਾਰਥ ਬਿਲਕੁਲ ਕਦੇ ਵੀ ਨਾਂ ਦਿਉ। ਤੇ ਨਾਂ ਹੀ ਦੁੱਧ ਚ ਕੋਈ ਪ੍ਰੋਟੀਨ, ਚਾਕਲੇਟ ਪਾਉਡਰ, ਬੋਰਨਵੀਟਾ, ਕੰਪਲਾਨ, ਰੂਹ ਅਫਜ਼ਾ, ਪੱਤੀ, ਇੰਸਟੈਂਟ ਕੌਫੀ, ਖੰਡ ਆਦਿ ਪਾਉ।
ਅਜਿਹਾ ਸਾਦਾ ਮੈਂਗੋ ਸ਼ੇਕ ਬੱਚੇ ਦੀ ਪਾਚਣ ਪ੍ਰਣਾਲੀ ਬਹੁਤ ਵਧੀਆ ਬਣਾਏਗਾ। ਇਹ ਬੱਚਿਆਂ ਦੀ ਯਾਦਾਸ਼ਤ, ਨਜ਼ਰ ਅਤੇ ਇਮਿਉਨਿਟੀ ਵੀ ਵਧਾਉਂਦਾ ਹੈ। ਬੱਚਿਆਂ ਨੂੰ ਭੁੱਖ ਖੁੱਲਕੇ ਲਗਦੀ ਹੈ। ਉਨ੍ਹਾਂ ਦਾ ਉਲਟਾ ਪੁਲਟਾ ਖਾਣ ਨੂੰ ਮਨ ਲਲਚਾਉਣੋਂ ਹਟਦਾ ਹੈ। ਬੱਚੇ ਜ਼ਿਆਦਾ ਗੁੱਸਾ ਕਰਨੋਂ ਹਟਦੇ ਹਨ। ਬਿਸਤਰ ਚੋਂ ਸਵੇਰੇ ਹਿੰਮਤ ਨਾਲ ਉੱਠਣ ਲਗਦੇ ਹਨ। ਤੇ ਤੁਹਾਨੂੰ ਪਿਆਰ ਕਰਨ ਲਗਦੇ ਹਨ।
ਤੁਹਾਨੂੰ ਬਹੁਤ ਲੋਕ ਕਹਿਣਗੇ ਕਿ ਇਹ ਗਰਮ ਹੁੰਦਾ ਹੈ, ਜਾਂ ਉਹ ਲੜਕੀਆਂ ਨੂੰ ਦੇਣ ਤੋਂ ਰੋਕ ਦੇਣਗੇ, ਪ੍ਰੰਤੂ ਮੈਂਗੋ ਨਾਲੋਂ ਇਸਤਰਾਂ ਠੰਢੇ ਦੁੱਧ ਚ ਮੈਂਗੋ ਸ਼ੇਕ ਬਣਾਕੇ ਪੀਣਾ ਹਰਤਰਾਂ ਦੀ ਗਰਮੀ ਤੋਂ ਰਾਹਤ ਦਿੰਦਾ ਹੈ। ਇਹ ਲੜਕੀਆਂ ਨੂੰ ਵੀ ਜ਼ਰੂਰ ਦੇਣਾ ਹੈ ਬਲਕਿ ਮੁੰਡਿਆਂ ਤੇ ਕੁੜੀਆਂ ਨੂੰ ਬਰਾਬਰ ਦਾ ਹੀ ਦਿਉ। Should drink mango shake?
ਜੇ ਕਿਸੇ ਨੂੰ ਜਿਗਰ, ਮਿਹਦੇ ਜਾਂ ਮਸਾਨੇ ਦੀ ਗਰਮੀ ਹੋਵੇ, ਭੁੱਖ ਘੱਟ ਲਗਦੀ ਹੋਵੇ, ਪੇਸ਼ਾਬ ਜ਼ਿਆਦਾ ਪੀਲਾ ਆਉਂਦਾ ਹੋਵੇ, ਮੂੰਹ ਵਾਰ ਵਾਰ ਪਕਦਾ ਹੋਵੇ ਜਾਂ ਵਾਰ ਵਾਰ ਪਿਆਸ ਲਗਦੀ ਹੋਵੇ ਤਾਂ ਇਸ ਮੈਂਗੋ ਸ਼ੇਕ ਵਿਚ ਰਾਤ ਭਰ ਭਿਉਂਤਾ ਗੂੰਦ ਕਤੀਰਾ ਵੀ ਪਾ ਸਕਦੇ ਹੋ।
ਜੇ ਕਿਸੇ ਨੂੰ ਮਾਸਪੇਸ਼ੀਆਂ ਦੀ ਕਮਜ਼ੋਰੀ ਹੋਵੇ, ਜਲਦੀ ਥਕਾਵਟ ਹੁੰਦੀ ਹੋਵੇ, ਅੱਧਾ ਸਿਰ ਦਰਦ ਰਹਿੰਦਾ ਹੋਵੇ, ਸ਼ਾਮ ਨੂੰ ਲੱਤਾਂ ਬਾਹਾਂ ਦਰਦ ਕਰਦੀਆਂ ਰਹਿੰਦੀਆਂ ਹੋਣ, ਵਾਲ ਝੜਦੇ ਹੋਣ, ਬੀਪੀ ਘਟਦਾ ਹੋਵੇ ਤਾਂ ਰਾਤ ਭਰ ਭਿਉਂਤੇ ਦਸ ਪੰਦਰਾਂ ਬਦਾਮ ਛਿਲਕਾ ਉਤਾਰਕੇ ਇਸ ਮੈਂਗੋ ਸ਼ੇਕ ਵਿਚ ਪਾ ਸਕਦੇ ਹੋ। Should drink mango shake?
also read : ਮੂੰਹ ਦੇ ਛਾਲਿਆਂ ਤੋਂ ਰਾਹਤ ਪਾਉਣ ਲਈ ਅਮਰੂਦ ਦੇ ਪੱਤਿਆਂ ਦੇ ਕਾੜ੍ਹੇ ਦੀ ਕਰੋ ਵਰਤੋਂ
ਚਾਹ, ਕੌਫੀ, ਗਰੀਨ ਟੀ, ਬਾਜ਼ਾਰੂ ਬੋਤਲਬੰਦ ਜੂਸ, ਕੋਲਡ ਡਰਿੰਕਸ ਅਤੇ ਹੋਰ ਬਾਜ਼ਾਰੂ ਬਿਸਕੁਟ, ਕੇਕ, ਰਸ, ਕੁਰਕੁਰੇ, ਚਾਕਲੇਟ, ਟੌਫੀਆਂ, ਜੈਮ, ਗੁਲਕੰਦ, ਮੁਰੱਬੇ, ਕੈਂਡੀ ਆਦਿ ਗੰਦ ਮੰਦ ਨਾਂ ਆਪ ਖਾਂਦੇ ਹਾਂ ਤੇ ਨਾਂ ਸਾਡੇ ਬੱਚੇ ਵਰਤਦੇ ਹਨ।
ਅਜਿਹਾ ਮੈਂਗੋ ਸ਼ੇਕ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਵੀ ਦੇ ਸਕਦੇ ਹੋ। ਇਸ ਨਾਲ ਪੇਟ ਅੰਦਰ ਪਲ ਰਹੇ ਬੱਚੇ ਦਾ ਵਿਕਾਸ ਸਹੀ ਹੁੰਦਾ ਹੈ ਤੇ ਔਰਤ ਦੇ ਦੁੱਧ ਵਧੇਰੇ ਬਣਦਾ ਹੈ।
ਵੱਡੀ ਉਮਰ ਦੇ ਬਜ਼ੁਰਗਾਂ ਨੂੰ ਵੀ ਅਜਿਹਾ ਮੈਂਗੋ ਸ਼ੇਕ ਦੇ ਸਕਦੇ ਹੋ। ਉਹਨਾਂ ਦੀ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਤੇ ਪਾਚਣ ਪ੍ਰਣਾਲੀ ਵੀ ਠੀਕ ਰਹਿਣ ਲਗਦੀ ਹੈ। ਲੇਕਿਨ ਜ਼ਿਆਦਾ ਬਲੱਡ ਸ਼ੂਗਰ ਵਧਣ ਵਾਲਿਆਂ ਜਾਂ ਜ਼ਿਆਦਾ ਬੀਪੀ ਵਧਣ ਵਾਲਿਆਂ ਨੂੰ ਇਹ ਨਹੀਂ ਦੇ ਸਕਦੇ।
ਬੱਚਿਆਂ ਨੂੰ ਇਸਤਰਾਂ ਪਾਲੋ ਕਿ ਉਹ ਸਿਰਫ ਤੁਹਾਡੇ ਹੀ ਫੈਨ ਹੋਣ। ਹੋਰ ਕੋਈ ਉਹਨਾਂ ਨੂੰ ਤੁਹਾਡੇ ਵਰਗਾ ਸਾਰੇ ਸੰਸਾਰ ਤੇ ਨਾਂ ਲੱਭੇ। ਤੁਸੀਂ ਵੀ ਬੱਚਿਆਂ ਦੀ ਖੁਸ਼ੀ ਲਈ ਜਿੰਨਾ ਹੋ ਸਕੇ ਉਸਤੋਂ ਵੀ ਵੱਧ ਕਰਨ ਦੀ ਸੱਚੇ ਦਿਲੋਂ ਕੋਸ਼ਿਸ਼ ਕਰੋ। ਬੱਸ ਬੱਚਿਆਂ ਨੂੰ ਖੁਸ਼ ਵੇਖਕੇ ਹੀ ਖੁਸ਼ ਹੋਣਾ ਸਿੱਖੋ।
(ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ)
ਤੁਹਾਨੂੰ ਸਿਹਤਮੰਦ ਕਰਨਾ ਕਦੇ ਵੀ ਅੰਗਰੇਜ਼ੀ ਦਵਾਈਆਂ ਦਾ ਟੀਚਾ ਨਹੀਂ ਹੈ..
ਸਿਹਤਮੰਦ ਰਹਿਣ ਲਈ
ਤੁਹਾਨੂੰ ਸਿਹਤਮੰਦ ਕਰਨਾ ਕਦੇ ਵੀ ਅੰਗਰੇਜ਼ੀ ਦਵਾਈਆਂ ਦਾ ਟੀਚਾ ਨਹੀਂ ਹੈ..
ਤੇ ਅੰਗਰੇਜ਼ੀ Tips To stay healthy
ਦਵਾਈਆਂ ਤੁਹਾਨੂੰ ਕਦੇ ਵੀ ਸਿਹਤਮੰਦ ਨਹੀਂ ਕਰ ਸਕਦੀਆਂ…
MBBS
ਡਾਕਟਰ ਆਪਣੇ ਪਰਿਵਾਰ ਦਾ ਇਲਾਜ਼ ਵੀ ਆਯੁਰਵੈਦਿਕ ਦਵਾਈਆਂ ਨਾਲ ਹੀ ਕਰਦੇ ਹਨ,
ਫੇਰ ਅਸੀਂ ਕਿਉਂ????
ਅੰਗਰੇਜ਼ੀ ਦਵਾਈ ਲੈਣ ਵੇਲੇ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਅੰਗਰੇਜ਼ੀ ਦਵਾਈਆਂ ਵਾਲ਼ੀਆਂ ਕੰਪਨੀਆਂ ਤੇ ਉਹਨਾਂ ਦੇ ਵਿਗਿਆਨੀ ਕਿਸੇ ਵੀ ਬੀਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਦਿੰਦੇ ਸਗੋਂ ਉਹ ਤੁਹਾਨੂੰ ਆਪਣਾ ਪੱਕਾ ਗਾਹਕ ਬਣਾਉਂਦੇ ਨੇ..
ਮਤਲਬ ਉਹ ਤੁਹਾਨੂੰ ਰੋਜ਼ਾਨਾ ਦੀ ਦਵਾਈ ਤੇ ਲਗਾ ਕੇ ਸਿਰਫ ਬੀਮਾਰੀ ਜਾਂ ਤਕਲੀਫ਼ ਦੀ ਮੈਨੇਜਮੈਟ ਕਰਦੇ ਨੇ ਬੱਸ…
ਜਿੰਨਾ ਚਿਰ ਤੁਸੀ ਉਹਨਾਂ ਦੀ ਦਵਾਈ ਲੈਂਦੇ ਰਹੋਗੇ ਉਹਨਾਂ ਦਾ ਮੈਨੇਮੈਂਟ ਚਲਦਾ ਰਹੇਗਾ
ਪਰ ਆਯੁਰਵੈਦਿਕ ਦਵਾਈਆਂ ਵਿਚ ਅਜਿਹਾ ਨਹੀਂ ਹੁੰਦਾ
ਇਹ ਬਿਮਾਰੀ ਆਉਣ ਤੋ ਪਹਿਲਾ ਹੀ ਬਿਮਾਰੀ ਖਤਮ ਕਰ ਦਿੰਦਾ ਹੈ Tips To stay healthy
(ਗੁਰਦੇਵ ਸਿੰਘ ਫਾਰਮੈਸੀ ਵਾਲ਼ੇ)
ਹਰ ਬੀਮਾਰੀ ਤੁਹਾਡੇ ਪੇਟ ਤੋ ਸ਼ੁਰੂ ਹੁੰਦੀ ਹੈ ਸੋ ਅੱਜ ਹੀ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਬਦਲੋ..
ਖਾਣ ਪੀਣ ਵਿੱਚ ਕੈਲੋਰੀ ਚੈੱਕ ਕਰਨ ਦੀ ਜਗਾਹ
ਉਸ ਵਿੱਚ ਕੈਮੀਕਲ ਕਿੰਨੇ ਨੇ ਚੈੱਕ ਕਰਨ ਦੀ ਆਦਤ ਪਾਉ..
ਵਾਹ ਲੱਗਦੀ ਕੈਮੀਕਲ ਵਾਲ਼ੀਆਂ ਚੀਜ਼ਾਂ ਤੋ ਦੂਰ ਰਹੋ..
ਕੈਮੀਕਲ ਹੀ ਤੁਹਾਨੂੰ ਬੀਮਾਰ ਕਰਦੇ ਨੇ..
ਤੁਹਾਡੇ ਖਾਣ ਪੀਣ ਵਿੱਚ ਕੁਝ ਬੇਸਿਕ ਰੋਜ਼ਾਨਾ ਵਰਤੋਂ ਵਾਲ਼ੀਆਂ ਚੀਜ਼ਾਂ ਨੇ ਜੋ ਜ਼ਹਿਰੀਲੀਆਂ ਨੇ ਤੇ ਤਕਰੀਬਨ ਹਰ ਬੀਮਾਰੀ ਇਹਨਾਂ ਤੋ ਹੀ ਸ਼ੁਰੂ ਹੁੰਦੀ ਹੈ..
ਚੀਨੀ , ਮੈਦਾ,ਥੈਲੀ ਵਾਲਾ ਦੁੱਧ, ਬਜ਼ਾਰ ਦਾ ਆਟਾ, ਆਇਉਡਿਨ ਵਾਲਾ ਲੂਣ, ਰਿਫਾਇੰਡ ਤੇਲ ਇਹ ਸਭ ਬਹੁਤ ਖ਼ਤਰਨਾਕ ਕੈਮੀਕਲਾਂ ਨਾਲ ਭਰਪੂਰ ਨੇ.. ਇਹ ਬਿਲਕੁਲ ਬੰਦ ਕਰ ਦਿਉ ..
ਖਾਣਾ ਕੀ ਹੈ
ਕਣਕ ਦਾ ਆਟਾ ਘੱਟ ਕਰ ਦਿਉ ਉਹਦੀ ਜਗਾਹ ਹੋਰ ਅਨਾਜਾਂ ਦਾ ਆਟਾ ਰਲਾ ਕੇ ਖਾਉ_ Refind , ਡਾਲਡਾ ਦੀ ਜਗ੍ਹਾ ਕੁਦਰਤੀ ਤੇਲ ,ਘਿਉ ਮੱਖਣ ਖਾਉ_
ਚਿੱਟੇ ਲੂਣ ਦੀ ਜਗਾਹ ਕਾਲਾ ਲੂਣ, ਸੇਂਧਾ ਲੂਣ, ਪਹਾੜੀ ਡਲੇ ਵਾਲਾ ਲੂਣ ਖਾਉ,
ਚੀਨੀ ਨਾ ਖਾਓ ਚੀਨੀ ਦਾ ਨਾਮ ਹੀ ਸ਼ੂਗਰ ਹੈ ,ਤੇ ਅਜਕਲ ਸ਼ੂਗਰ ਸ਼ੁਗਰ ਹੋਈ ਪਈ ਹੈ,Tips To stay healthy
ਵਧੀਆ ਗੁੜ ਸ਼ੱਕਰ ਖਾਉ..
ਫਲ,ਸਬਜ਼ੀਆਂ ਖਾਉ_ ਫਿਲਟਰ ਦਾ ਪਾਣੀ ਨਾ ਪੀਓ ਪਾਣੀ ਘੜੇ ਦਾ ਹੀ ਪੀਓ_
ਮੈਦਾ ਤੇ ਉਸ ਤੋਂ ਬਣੀਆਂ ਹੋਇਆ ਚੀਜ਼ਾ ਨਾ ਖਾਓ__
Banana shake (ਕੇਲੇ ਦੁੱਧ ਦਾ ਮੇਲ) ਕਦੀ ਨਾ ਪੀਓ
ਤੇ ਤਿੰਨ ਮਹੀਨਿਆਂ ਵਿੱਚ ਚਮਤਕਾਰ ਤੁਹਾਡੇ ਸਾਹਮਣੇ ਹੋਵੇਗਾ…
ਗੁਰਦੇਵ ਸਿੰਘ
ਬਹੁਤ ਹੀ ਛੇਤੀ ਅਤੇ ਆਸਾਨੀ ਨਾਲ ਬਣਨ ਵਾਲੀਆਂ ਟਮਾਟਰ ਗ੍ਰੇਵੀਜ਼ ਦੀਆਂ ਜਾਣੋਂ 5 ਵਿਧੀਆਂ!
ਇਨ੍ਹਾਂ ਟਮਾਟਰਾਂ ਦੀ ਗ੍ਰੇਵੀਜ਼ ਨੂੰ ਪਹਿਲਾਂ ਹੀ ਤਿਆਰ ਕਰਕੇ ਘੱਟ ਸਮੇਂ ‘ਚ ਸੁਆਦੀ ਭੋਜਨ ਬਣਾਓ। ਭਾਰਤੀ ਪਕਵਾਨ ਆਪਣੇ ਅਮੀਰ ਸਵਾਦ ਅਤੇ ਸੁਆਦਾਂ ਲਈ ਜਾਣਿਆ ਜਾਂਦਾ ਹੈ, ਅਤੇ ਚੰਗੀ ਗ੍ਰੇਵੀ ਜਾਂ ਕਰੀ ਦੀ ਕੁੰਜੀ ਪਿਆਜ਼, ਟਮਾਟਰ ਅਤੇ ਮਸਾਲਿਆਂ ਦਾ ਬਣਿਆ ਅਧਾਰ ਹੈ। ਰੈਸਟੋਰੈਂਟ ਅਕਸਰ ਇਹਨਾਂ ਬੇਸਾਂ ਨੂੰ ਪਹਿਲਾਂ ਤੋਂ ਤਿਆਰ ਰੱਖਦੇ ਹਨ, ਜੋ ਉਹਨਾਂ ਨੂੰ ਜਲਦੀ ਪਕਵਾਨ ਪਰੋਸਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਘਰ ਵਿੱਚ ਖਾਣਾ ਬਣਾ ਰਹੇ ਹੋ ਅਤੇ ਜਲਦੀ ਭੋਜਨ ਤਿਆਰ ਕਰਨ ਦੀ ਲੋੜ ਹੈ, ਤਾਂ ਚਿੰਤਾ ਨਾ ਕਰੋ! ਅਸੀਂ ਤੁਹਾਨੂੰ ਕਵਰ ਕੀਤਾ ਹੈ। ਇੱਥੇ ਪੰਜ ਟਮਾਟਰ ਗ੍ਰੇਵੀ ਪਕਵਾਨਾਂ ਹਨ ਜੋ ਕੁਝ ਮਿੰਟਾਂ ਵਿੱਚ ਕੋਈ ਵੀ ਵਿਸ਼ੇਸ਼ ਪਕਵਾਨ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ। ਨਾਲ ਹੀ, ਇਹਨਾਂ ਗ੍ਰੇਵੀਜ਼ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਹਨਾਂ ਨੂੰ ਕੁਝ ਦਿਨਾਂ ਲਈ ਫਰਿੱਜ ਵਿੱਚ ਸਟੋਰ ਕਰ ਸਕਦੇ ਹੋ। ਤਾਂ, ਬਿਨਾਂ ਕਿਸੇ ਦੇਰੀ ਦੇ, ਆਓ ਇਨ੍ਹਾਂ ਪਕਵਾਨਾਂ ‘ਤੇ ਇੱਕ ਨਜ਼ਰ ਮਾਰੀਏ। Tomato Gravies Quick Easy Cooking
ਪਰ ਇਸ ਤੋਂ ਪਹਿਲਾਂ ਕਿ ਅਸੀਂ ਪਕਵਾਨਾਂ ‘ਤੇ ਛਾਲ ਮਾਰੀਏ, ਆਉ ਅਸੀਂ ਆਪਣਾ ਧਿਆਨ ਨਿਮਰ ਟਮਾਟਰਾਂ ਬਾਰੇ ਬੁਨਿਆਦੀ ਸਵਾਲਾਂ ਵੱਲ ਲਿਆਉਂਦੇ ਹਾਂ.
ਭਾਰਤੀ ਖਾਣਾ ਬਣਾਉਣ ਲਈ ਕਿਹੜਾ ਟਮਾਟਰ ਵਧੀਆ ਹੈ?
ਮਾਹਿਰਾਂ ਦੇ ਅਨੁਸਾਰ, ਦੇਸੀ ਟਮਾਟਰ (ਭਾਰਤੀ ਟਮਾਟਰ) ਤੁਹਾਡੀਆਂ ਕਰੀਆਂ ਲਈ ਹਾਈਬ੍ਰਿਡ ਅਤੇ ਜੈਨੇਟਿਕ ਤੌਰ ‘ਤੇ ਤਿਆਰ ਕੀਤੀਆਂ ਕਿਸਮਾਂ ਨਾਲੋਂ ਵਧੀਆ ਬਾਜ਼ੀ ਹੈ। ਵਿਦੇਸ਼ੀ ਜਾਂ ਹਾਈਬ੍ਰਿਡ ਕਿਸਮਾਂ ਜਿਵੇਂ ਕਿ ਚੈਰੀ ਟਮਾਟਰ ਦੇ ਉਲਟ, ਦੇਸੀ ਟਮਾਟਰ ਆਕਾਰ ਵਿੱਚ ਵੱਡੇ, ਮੋਟੇ ਅਤੇ ਸੁਆਦ ਵਿੱਚ ਖੱਟੇ ਹੁੰਦੇ ਹਨ। ਦੇਸੀ ਤਾਮਾਤਰ ਬੀਟਾ-ਕੈਰੋਟੀਨ ਨਾਲ ਭਰਿਆ ਹੁੰਦਾ ਹੈ, ਜੋ ਇਸਨੂੰ ਲਾਲ ਰੰਗ ਦਾ ਰੰਗ ਦਿੰਦਾ ਹੈ।
ਟਮਾਟਰ ਗ੍ਰੇਵੀ ਨੂੰ ਕਿਵੇਂ ਸਟੋਰ ਕਰਨਾ ਹੈ? ਕੀ ਤੁਸੀਂ ਟਮਾਟਰ ਦੀ ਗਰੇਵੀ ਨੂੰ ਫ੍ਰੀਜ਼ ਕਰ ਸਕਦੇ ਹੋ? ਕੀ ਟਮਾਟਰ ਦੀ ਗਰੇਵੀ ਨੂੰ ਫ੍ਰੀਜ਼ ਕਰਨਾ ਸੰਭਵ ਹੈ?
ਬਿਲਕੁਲ। ਇੱਕ ਵਾਰ ਜਦੋਂ ਤੁਸੀਂ ਟਮਾਟਰ ਦੀ ਗਰੇਵੀ ਤਿਆਰ ਕਰ ਲੈਂਦੇ ਹੋ, ਤਾਂ ਇਸਨੂੰ ਅੰਤਿਮ ਪੜਾਅ ਤੱਕ ਪਕਾਉ। ਕਮਰੇ ਦੇ ਤਾਪਮਾਨ ‘ਤੇ ਠੰਡਾ ਹੋਣ ਤੋਂ ਬਾਅਦ, ਇਸਨੂੰ ਇੱਕ ਕੰਟੇਨਰ ਵਿੱਚ ਰੱਖੋ ਜੋ ਠੰਢ ਲਈ ਸੁਰੱਖਿਅਤ ਹੈ। ਜੇ ਤੁਸੀਂ ਇੱਕ ਸਮੇਂ ਵਿੱਚ ਥੋੜ੍ਹੀ ਮਾਤਰਾ ਵਿੱਚ ਗ੍ਰੇਵੀ ਦੀ ਵਰਤੋਂ ਕਰਨ ਦਾ ਇਰਾਦਾ ਰੱਖਦੇ ਹੋ, ਤਾਂ ਤੁਸੀਂ ਇਸਨੂੰ ਵੱਖ-ਵੱਖ ਕੰਟੇਨਰਾਂ, ਫ੍ਰੀਜ਼ਰ ਬੈਗਾਂ, ਜਾਂ ਇੱਥੋਂ ਤੱਕ ਕਿ ਆਈਸ ਕਿਊਬ ਟ੍ਰੇ ਵਿੱਚ ਵੀ ਫ੍ਰੀਜ਼ ਕਰ ਸਕਦੇ ਹੋ। Tomato Gravies Quick Easy Cooking
Also Read : ਬੀਬੀਸੀ ਪੰਜਾਬੀ ਦੇ ਟਵਿੱਟਰ ਅਕਾਉਂਟ ਨੂੰ ਬਲੌਕ ਕੀਤਾ
ਤੇਜ਼ ਅਤੇ ਆਸਾਨ ਪਕਾਉਣ ਲਈ ਇੱਥੇ 5 ਟਮਾਟਰ ਗ੍ਰੇਵੀਜ਼ ਹਨ:
ਇੱਕ ਪੈਨ ਵਿੱਚ ਮੋਟੇ ਕੱਟੇ ਹੋਏ ਟਮਾਟਰਾਂ ਨਾਲ ਬੇਸਿਕ ਟਮਾਟਰ ਗ੍ਰੇਵੀ ਸਟਾਰਟ ਕਰੋ ਅਤੇ ਪਿਆਜ਼, ਲਸਣ ਦੀਆਂ ਕਲੀਆਂ, ਅਦਰਕ, ਹਰੀ ਮਿਰਚ, ਨਮਕ, ਲਾਲ ਮਿਰਚ ਪਾਊਡਰ, ਕਾਲੀ ਇਲਾਇਚੀ, ਛੋਟੀ ਇਲਾਇਚੀ, ਦਾਲਚੀਨੀ ਅਤੇ ਮੱਖਣ ਪਾਓ। ਥੋੜਾ ਜਿਹਾ ਪਾਣੀ ਪਾਓ ਅਤੇ ਪੈਨ ਨੂੰ ਢੱਕੋ, ਜਦੋਂ ਤੱਕ ਸਭ ਕੁਝ ਨਰਮ ਨਾ ਹੋ ਜਾਵੇ ਉਦੋਂ ਤੱਕ ਪਕਾਉ। ਪੂਰੇ ਮਸਾਲੇ ਨੂੰ ਕੱਢ ਲਓ ਅਤੇ ਮਿਸ਼ਰਣ ਨੂੰ ਬਲੈਂਡਰ ‘ਚ ਪੀਸ ਲਓ। ਫਿਲਟਰ ਕਰੋ ਅਤੇ ਇੱਕ ਕਟੋਰੇ ਵਿੱਚ ਸਟੋਰ ਕਰੋ. Tomato Gravies Quick Easy Cooking
ਪਿਆਜ਼-ਟਮਾਟਰ ਦਾ ਮਸਾਲਾ ਪਿਆਜ਼ ਅਤੇ ਟਮਾਟਰ ਨੂੰ ਬਾਰੀਕ ਕੱਟੋ, ਫਿਰ ਪੈਨ ਵਿਚ ਤੇਲ ਗਰਮ ਕਰੋ ਅਤੇ ਜੀਰਾ, ਲਸਣ ਅਤੇ ਪਿਆਜ਼ ਭੁੰਨ ਲਓ। ਹਰੀ ਮਿਰਚ ਅਤੇ ਟਮਾਟਰ ਪਾਓ ਅਤੇ ਨਮਕ ਪਾ ਕੇ ਢੱਕਣ ਨਾਲ ਪਕਾਓ। ਲਾਲ ਮਿਰਚ, ਹਲਦੀ, ਧਨੀਆ ਪਾਊਡਰ, ਅਤੇ ਜੀਰਾ ਪਾਊਡਰ ਪਾ ਕੇ ਥੋੜ੍ਹੀ ਦੇਰ ਲਈ ਭੁੰਨ ਲਓ, ਫਿਰ ਠੰਡਾ ਕਰਕੇ ਫਰਿੱਜ ਵਿਚ ਰੱਖ ਦਿਓ।
ਆਲ-ਪਰਪਜ਼ ਗ੍ਰੇਵੀ ਫ੍ਰਾਈ ਵਿਚ ਕੱਟੇ ਹੋਏ ਪਿਆਜ਼ ਨੂੰ ਤੇਲ ਵਿਚ ਪਾਓ ਅਤੇ ਕੱਟੇ ਹੋਏ ਟਮਾਟਰ, ਅਦਰਕ, ਲਸਣ, ਕਾਜੂ ਅਤੇ ਤਰਬੂਜ ਦੇ ਬੀਜ ਪਾਓ। ਇੱਕ ਗ੍ਰਾਈਂਡਰ ਵਿੱਚ ਮਿਲਾਓ, ਫਿਰ ਉਸੇ ਪੈਨ ਵਿੱਚ ਤੇਲ ਪਾਓ, ਸੁੱਕੀ ਲਾਲ ਮਿਰਚ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਅੰਬ ਪਾਊਡਰ, ਅਤੇ ਸ਼ੁੱਧ ਟਮਾਟਰ ਦੇ ਮਿਸ਼ਰਣ ਵਿੱਚ ਮਿਲਾਓ। ਉਦੋਂ ਤੱਕ ਪਕਾਓ ਜਦੋਂ ਤੱਕ ਗ੍ਰੇਵੀ ਤੇਲ ਨਿਕਲਣਾ ਸ਼ੁਰੂ ਨਾ ਕਰ ਦੇਵੇ, ਪਾਣੀ ਪਾਓ ਅਤੇ ਥੋੜੀ ਦੇਰ ਲਈ ਪਕਾਓ। ਇੱਕ ਜਾਰ ਵਿੱਚ ਸਟੋਰ ਕਰੋ. Tomato Gravies Quick Easy Cooking
ਕੋਈ ਪਿਆਜ਼ ਨਹੀਂ, ਲਸਣ ਦੀ ਗ੍ਰੇਵੀ ਨਹੀਂ, ਟਮਾਟਰ ਨੂੰ ਤੇਲ ਦੇ ਨਾਲ ਇੱਕ ਪੈਨ ਵਿੱਚ ਫਰਾਈ ਕਰੋ, ਫਿਰ ਕੱਟੇ ਹੋਏ ਸ਼ਿਮਲਾ ਮਿਰਚ, ਅਦਰਕ, ਪੂਰੀ ਲਾਲ ਮਿਰਚ, ਧਨੀਏ ਦਾ ਡੰਡਾ ਅਤੇ ਆਪਣੀ ਪਸੰਦ ਦਾ ਕੋਈ ਵੀ ਪੂਰਾ ਮਸਾਲੇ ਪਾਓ। ਮਿਸ਼ਰਣ ਨੂੰ ਮਿਲਾਓ, ਫਿਰ ਉਸੇ ਪੈਨ ਵਿਚ ਤੇਲ ਪਾਓ, ਸੁੱਕੀ ਲਾਲ ਮਿਰਚ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਅੰਬ ਪਾਊਡਰ, ਅਤੇ ਸ਼ੁੱਧ ਟਮਾਟਰ ਦੇ ਮਿਸ਼ਰਣ ਵਿਚ ਮਿਲਾਓ। 5-7 ਮਿੰਟ ਲਈ ਪਕਾਉ. Tomato Gravies Quick Easy Cooking
ਇੱਕ ਪੈਨ ਵਿੱਚ ਟਮਾਟਰ ਅਤੇ ਦਹੀ ਬੇਸਡ ਗ੍ਰੇਵੀਹੀਟ ਤੇਲ, ਬਾਰੀਕ ਕੱਟਿਆ ਪਿਆਜ਼ ਅਤੇ ਹਰੀ ਮਿਰਚ ਪਾਓ ਅਤੇ ਭੁੰਨ ਲਓ। ਅਦਰਕ ਲਸਣ ਦਾ ਪੇਸਟ, ਸ਼ੁੱਧ ਟਮਾਟਰ ਅਤੇ ਮਸਾਲੇ ਪਾਓ, ਥੋੜ੍ਹੀ ਦੇਰ ਲਈ ਭੁੰਨ ਲਓ। ਸੁਆਦ ਲਈ ਨਮਕ ਪਾਓ, ਫਿਰ ਦਹੀਂ ਪਾਓ ਅਤੇ ਤੇਲ ਵੱਖ ਹੋਣ ਤੱਕ ਭੁੰਨੋ। ਇਹ ਮਸਾਲਾ ਤੁਹਾਡੀਆਂ ਸਬਜ਼ੀਆਂ ਵਿੱਚ ਸ਼ਾਨਦਾਰ ਸੁਆਦ ਜੋੜਦਾ ਹੈ।
ਭੁੱਲ ਕੇ ਵੀ ਖਾਲੀ ਪੇਟ ਨਾ ਖਾਣਾ ਇਹ 4 ਚੀਜ਼ਾਂ, ਹੋ ਜਾਣਗੀਆਂ ਗੈਸ ਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ
ਕੁੱਝ ਅਜਿਹੇ ਖਾਦ ਪਦਾਰਥ ਹਨ ਜਿਨ੍ਹਾਂ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ ਦਰਦ ਦੇ ਨਾਲ ਕਈ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿਉਂਕਿ ਕੁੱਝ ਭੋਜਨ ਦੂਜਿਆਂ ਨਾਲੋਂ ਹਜ਼ਮ ਹੋਣ ਵਿੱਚ ਜ਼ਿਆਦਾ ਸਮਾ ਲੈਂਦੇ ਹਨ।
Do not eat these 4 things on an empty stomach Health tips: ਪੇਟ ਦੀ ਸਿਹਤ ਸਾਡੀ ਸਮੁੱਚੀ ਤੰਦਰੁਸਤੀ ਲਈ ਮਹੱਤਵਪੂਰਨ ਹੈ। ਪਾਚਨ ਪ੍ਰਣਾਲੀ ਵਿੱਚ ਭੋਜਨ ਨੂੰ ਅੰਤੜੀ ਵਿੱਚ ਤੋੜਿਆ ਜਾਂਦਾ ਹੈ ਤੇ ਇਸ ਨਾਲ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਮਿਲਦੀ ਹੈ। ਅੰਤੜੀ ਵਿੱਚ ਚੰਗੇ ਬੈਕਟੀਰੀਆ ਦੀ ਕਮੀ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਵਰਗੀਆਂ ਪਾਚਨ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਨੂੰ ਆਪਣੇ ਖਾਣੀ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ।
ਤੁਹਾਨੂੰ ਦਸ ਦੇਈਏ ਕਿ ਕੁੱਝ ਅਜਿਹੇ ਖਾਦ ਪਦਾਰਥ ਹਨ ਜਿਨ੍ਹਾਂ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ ਦਰਦ ਦੇ ਨਾਲ ਕਈ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿਉਂਕਿ ਕੁੱਝ ਭੋਜਨ ਦੂਜਿਆਂ ਨਾਲੋਂ ਹਜ਼ਮ ਹੋਣ ਵਿੱਚ ਜ਼ਿਆਦਾ ਸਮਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨ ਪਦਾਰਥਾਂ ਬਾਰੇ ਦੱਸਾਂਗੇ ਜੋ ਤੁਹਾਨੂੰ ਖਾਲੀ ਪੇਟ ਨਹੀਂ ਖਾਣੇ ਚਾਹੀਦੇ…Do not eat these 4 things on an empty stomach
ਸੇਬ: ਸੇਬ ਫਾਈਬਰ ਦਾ ਇੱਕ ਵਧੀਆ ਸਰੋਤ ਹਨ, ਪਰ ਇਹ ਕੁੱਝ ਲੋਕਾਂ ਵਿੱਚ ਪੇਟ ਫੁੱਲਣ ਅਤੇ ਪੇਟ ਦਰਦ ਦਾ ਕਾਰਨ ਬਣ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਅੰਤੜੀ ਵਾਧੂ ਫਾਈਬਰ ਨੂੰ ਬਰਦਾਸ਼ਤ ਕਰਨ ਵਿੱਚ ਅਸਮਰਥ ਹੁੰਦੀ ਹੈ। ਇਸ ਸਥਿਤੀ ਨੂੰ ਫਰੂਟੋਜ਼ ਮੈਲਾਬਸੋਰਪਸ਼ਨ ਕਿਹਾ ਜਾਂਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਸੇਬ ਨਹੀਂ ਖਾਣਾ ਚਾਹੀਦਾ।
ਕੱਚੀਆਂ ਸਬਜ਼ੀਆਂ : ਕੱਚੀਆਂ ਸਬਜ਼ੀਆਂ ਜਿਵੇਂ ਕਿ ਖੀਰਾ ਅਤੇ ਟਮਾਟਰ ਵਿੱਚ ਸੈਲੂਲੋਜ਼ ਹੁੰਦਾ ਹੈ ਜਿਸ ਨੂੰ ਪਚਾਉਣ ਲਈ ਸਾਡੀਆਂ ਅੰਤੜੀਆਂ ਵਿੱਚ ਐਨਜ਼ਾਈਮ ਦੀ ਘਾਟ ਕਾਰਨ ਸਾਡੀ ਅੰਤੜੀ ਵਿਚਲੇ ਚੰਗੇ ਬੈਕਟੀਰੀਆ ਇਨ੍ਹਾਂ ਨੂੰ ਹਜ਼ਮ ਕਰਨ ਦਾ ਕੰਮ ਕਰਦੇ ਹਨ। ਨਤੀਜੇ ਵਜੋਂ ਸਾਡੀਆਂ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਦੀ ਘਾਟ ਹੋ ਜਾਂਦੀ ਹੈ। ਇਸ ਕਾਰਨ ਕੱਚੀਆਂ ਸਬਜ਼ੀਆਂ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਪੇਟ ਵਿੱਚ ਦਰਦ, ਗੈਸ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ।Do not eat these 4 things on an empty stomach
ਇਨੂਲਿਨ ਪਾਊਡਰ : ਇਨੂਲਿਨ ਪਾਊਡਰ ਨੂੰ ਅਕਸਰ ਹਾਈ-ਫਾਈਬਰ ਭੋਜਨ ਵਜੋਂ ਵੇਚਿਆ ਜਾਂਦਾ ਹੈ। ਇਹ ਇੱਕ ਕਿਸਮ ਦਾ ਫਰੂਟੂਲੀਗੋਸੈਕਰਾਈਡ ਹੈ ਜੋ ਪੇਟ ਵਿੱਚ ਹਜ਼ਮ ਕਰਨਾ ਔਖਾ ਹੁੰਦਾ ਹੈ। ਸਾਡੀਆਂ ਅੰਤੜੀਆਂ ਇਨੂਲਿਨ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ, ਜਿਸ ਨਾਲ ਪੇਟ ਦਰਦ ਅਤੇ ਬੇਆਰਾਮੀ ਹੋ ਸਕਦੀ ਹੈ।
ਸਵੀਟਨਰ : ਸਵੀਟਨਰ, ਇਸ ਨੂੰ ਅਕਸਰ ਸ਼ੂਗਰ ਦੇ ਰੋਗੀਆਂ ਵੱਲੋਂ ਸ਼ੂਗਰ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਪਰ ਖਾਲੀ ਪੇਟ ਇਨ੍ਹਾਂ ਦਾ ਸੇਵਨ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਸਵੀਟਨਰ ਵਿੱਚ ਪੌਲੀਓਲਸ ਨਾਂ ਦਾ ਇੱਕ ਰਸਾਇਣ ਮੌਜੂਦ ਹੁੰਦਾ ਹੈ, ਜਿਸ ਨੂੰ ਕੁੱਝ ਲੋਕਾਂ ਦੀਆਂ ਅੰਤੜੀਆਂ ਬਰਦਾਸ਼ਤ ਨਹੀਂ ਕਰ ਪਾਉਂਦੀਆਂ, ਜਿਸ ਨਾਲ ਪੇਟ ਫੁੱਲਣਾ ਅਤੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸਵੀਟਨਰ ਨੂੰ ਸੰਜਮ ਵਿੱਚ ਵਰਤਣ ਤੇ ਖਾਲੀ ਪੇਟ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਨਾਸ਼ਤੇ ਲਈ ਬਣਾਓ ਗੁਣਾਂ ਨਾਲ ਭਰਪੂਰ ਸਿਹਤਮੰਦ ਐਪਲ ਓਟਮੀਲ, ਜਾਣੋ ਆਸਾਨ ਰੈਸਿਪੀ
ਓਟਮੀਲ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ ਕਾਫ਼ੀ ਮਾਤਰਾ ‘ਚ ਪਾਏ ਜਾਂਦੇ ਹਨ।
ਇਸ ਦੇ ਨਾਲ ਹੀ ਆਇਰਨ, ਫੋਲੇਟ, ਕਾਪਰ ਅਤੇ ਮੈਂਗਨੀਜ਼ ਵਰਗੇ ਖਣਿਜ ਵੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ।
ਓਟਮੀਲ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਓਟਮੀਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਓਟਮੀਲ ਨੂੰ ਸਭ ਤੋਂ ਪੌਸ਼ਟਿਕ ਨਾਸ਼ਤੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਿਉਂਕਿ ਓਟਮੀਲ ਦਾ ਸੇਵਨ ਕਰਨ ਨਾਲ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ, ਨਾਲ ਹੀ ਇਹ ਭਾਰ ਘਟਾਉਣ ਵਿਚ ਵੀ ਮਦਦਗਾਰ ਸਾਬਤ ਹੁੰਦੀ ਹੈ। ਇਸ ਤੋਂ ਇਲਾਵਾ ਓਟਮੀਲ ਦੇ ਸੇਵਨ ਨਾਲ ਕਈ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ। ਓਟਮੀਲ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ ਕਾਫ਼ੀ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਆਇਰਨ, ਫੋਲੇਟ, ਕਾਪਰ ਅਤੇ ਮੈਂਗਨੀਜ਼ ਵਰਗੇ ਖਣਿਜ ਵੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਜੋ ਸਿਹਤ ਦੇ ਲਿਹਾਜ਼ ਨਾਲ ਬਹੁਤ ਫ਼ਾਇਦੇਮੰਦ ਸਾਬਤ ਹੁੰਦੇ ਹਨ। ਗੁਣਾਂ ਨਾਲ ਭਰਪੂਰ ਓਟਮੀਲ ਵਿੱਚ ਸੇਬ ਤੇ ਸੁੱਕੇ ਮੇਵੇ ਪਾ ਦਿੱਤੇ ਜਾਣ ਤਾਂ ਇਹ ਇੱਕ ਸਿਹਤਮੰਦ ਮੀਲ ਬਣ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਐਪਲ ਓਟਮੀਲ ਬਣਾਉਣ ਦੀ ਆਸਾਨ ਵਿਧੀ ਦੱਸਾਂਗੇ…
ਐਪਲ ਓਟਮੀਲ ਬਣਾਉਣ ਲਈ ਸਮੱਗਰੀ : ਓਟਸ ਪਾਊਡਰ – 1/2 ਕੱਪ, ਪਾਣੀ – 1 ਕੱਪ, ਚੀਆ ਬੀਜ – 1 ਚਮਚ, ਸੇਬ – 1/3 ਕੱਟੇ ਹੋਏ, ਘੱਟ ਚਰਬੀ ਵਾਲਾ ਦੁੱਧ – 160 ਮਿ.ਲੀ, ਗਾਰਨਿਸ਼ਿੰਗ ਲਈ: ਸੇਬ ਦੇ 3 ਟੁਕੜੇ, ਕੱਦੂ ਦੇ ਬੀਜ – 1 ਚੱਮਚ, ਪੀਨਟ ਬਟਰ – 1/2 ਚਮਚ, ਇੱਕ ਚੁਟਕੀ ਦਾਲਚੀਨੀ ਪਾਊਡਰ
ਓਟਸ ਨੂੰ ਮਿਕਸਰ ‘ਚ ਪਾ ਕੇ ਪੀਸ ਕੇ ਪਾਊਡਰ ਬਣਾ ਲਓ ਤੇ ਸੇਬ ਨੂੰ ਵੀ ਪੀਸ ਕੇ ਪੇਸਟ ਬਣਾ ਲਓ।
-ਹੁਣ ਇੱਕ ਕਟੋਰੀ ਵਿੱਚ ਪਾਣੀ, ਓਟਸ ਪਾਊਡਰ ਅਤੇ ਚੀਆ ਸੀਡਜ਼ ਪਾ ਕੇ ਚੰਗੀ ਤਰ੍ਹਾਂ ਮਿਲਾਓ।
-ਹੁਣ ਇਸ ‘ਚ ਸੇਬ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾਓ।
-ਤੁਸੀਂ ਇਸ ਨੂੰ ਕੁੱਝ ਦੇਰ ਲਈ ਠੰਢਾ ਹੋਣ ਲਈ ਫਰਿੱਜ ਵਿਚ ਰੱਖ ਸਕਦੇ ਹੋ।
-ਜੇਕਰ ਤੁਸੀਂ ਇਸ ਨੂੰ ਮਿੱਠਾ ਬਣਾਉਣਾ ਚਾਹੁੰਦੇ ਹੋ ਤਾਂ ਇਸ ‘ਚ ਇੱਕ ਚੱਮਚ ਸ਼ਹਿਦ ਮਿਲਾ ਸਕਦੇ ਹੋ।
-ਹੁਣ ਇਸ ਮਿਸ਼ਰਨ ਨੂੰ ਇੱਕ ਹੋਰ ਕਟੋਰੇ ਵਿੱਚ ਪਾਓ। ਉੱਪਰੋਂ ਕੱਟੇ ਹੋਏ ਸੇਬ ਦੇ ਟੁਕੜੇ, ਦਾਲਚੀਨੀ ਪਾਊਡਰ, ਕੱਦੂ ਦੇ ਬੀਜ ਪਾ ਕੇ ਗਾਰਨਿਸ਼ ਕਰੋ।
-ਸਵਾਦਿਸ਼ਟ ਅਤੇ ਸਿਹਤਮੰਦ ਐਪਲ ਓਟਮੀਲ ਤਿਆਰ ਹੈ।