drinks - Nirpakh Post
ਰਾਤ ਨੂੰ ਪਾਣੀ ਪੀਣਾ ਫ਼ਾਇਦੇਮੰਦ ਹੈ ਜਾਂ ਨੁਕਸਾਨਦਾਇਕ? ਜਾਣੋ ਸਿਹਤ ਲਈ ਕੀ ਹੈ ਬਿਹਤਰ
Drink water at night or not
ਸਾਡੇ ਸਰੀਰ ਦਾ ਜ਼ਿਆਦਾਤਰ ਹਿੱਸਾ ਪਾਣੀ ਨਾਲ ਬਣਿਆ ਹੈ, ਇਹੀ ਕਾਰਨ ਹੈ ਕਿ ਇਸ ਨੂੰ ਸਹੀ ਮਾਤਰਾ ਅਤੇ ਨਿਯਮਿਤ ਅੰਤਰਾਲ ਨਾਲ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡੀ ਬਾਡੀ ਡਿਹਾਈਡ੍ਰੇਟ ਹੋ ਜਾਵੇਗੀ ਅਤੇ ਦੂਜੀਆਂ ਕਈ ਪਰੇਸ਼ਾਨੀਆਂ ਪੈਦਾ ਹੋਣਗੀਆਂ। ਹੈਲਦੀ ਐਡਲਡ ਨੂੰ ਦਿਨ ‘ਚ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਹਾਲਾਂਕਿ ਸਾਰਿਆਂ ਦੇ ਦਿਲ ‘ਚ ਇਹ ਸਵਾਲ ਬਣਿਆ ਰਹਿੰਦਾ ਹੈ ਕਿ ਰਾਤ ਨੂੰ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ ਅਤੇ ਜੇਕਰ ਹਾਂ ਤਾਂ ਆਖ਼ਿਰ ਕਿੰਨਾ?
ਰਾਤ ਨੂੰ ਪਾਣੀ ਪੀਣਾ ਜਾਂ ਨਹੀਂ ?
ਮਾਹਰਾਂ ਦਾ ਮੰਨਣਾ ਹੈ ਕਿ ਰਾਤ ਸਮੇਂ ਸੌਣ ਤੋਂ ਪਹਿਲਾਂ ਪਾਣੀ ਪੀਣਾ ਜ਼ਰੂਰੀ ਹੈ, ਜਿਸ ਨਾਲ ਖਾਣਾ ਪਚਣ ‘ਚ ਆਸਾਨੀ ਹੁੰਦੀ ਹੈ। ਇਸ ਤੋਂ ਇਲਾਵਾ ਪਾਣੀ ਕਾਰਨ ਵਿਟਾਮਿਨ ਅਤੇ ਮਿਨਰਲਸ ਵੀ ਸਰੀਰ ‘ਚ ਸ਼ਾਮਲ ਹੁੰਦੇ ਹਨ। ਪਾਣੀ ਪੀਣ ਨਾਲ ਮੈਟਾਬੋਲੀਜ਼ਮ ਦਰੁੱਸਤ ਰਹਿੰਦਾ ਹੈ ਅਤੇ ਟਾਕਿਸਨ ਅਤੇ ਵੈਸਟ ਪ੍ਰੋਡਕਟ ਬਾਹਰ ਨਿਕਲਣ ‘ਚ ਪਰੇਸ਼ਾਨੀ ਨਹੀਂ ਹੁੰਦੀ।
ਪਾਣੀ ਪੀਣ ਦੇ ਫ਼ਾਇਦੇ
ਜਿਹੜੇ ਲੋਕ ਪਾਣੀ ਘੱਟ ਪੀਂਦੇ ਹਨ ਤਾਂ ਉਨ੍ਹਾਂ ਦੇ ਸਰੀਰ ‘ਚ ਕਈ ਪਰੇਸ਼ਾਨੀਆਂ ਪੈਦਾ ਹੁੰਦੀਆਂ ਹਨ ਕਿਉਂਕਿ ਉਹ ਡਿਟਾਕਸੀਕੇਟ ਨਹੀਂ ਕਰਾਉਂਦੇ। ਬਿਹਤਰ ਹੈ ਕਿ ਤੁਸੀਂ ਦਿਨ ‘ਚ ਜ਼ਿਆਦਾ ਪਾਣੀ ਪੀਓ ਅਤੇ ਰਾਤ ਨੂੰ ਸੌਣ ਤੋਂ ਕੁਝ ਘੰਟੇ ਪਹਿਲਾਂ ਪਾਣੀ ਪੀਓ। ਜੇਕਰ ਤੁਸੀਂ ਸੌਂਦੇ ਸਮੇਂ ਜ਼ਿਆਦਾ ਪਾਣੀ ਪੀਓਗੇ ਤਾਂ ਤੁਹਾਨੂੰ ਨੀਂਦ ਪੂਰੀ ਕਰਨ ‘ਚ ਪਰੇਸ਼ਾਨੀ ਹੋ ਸਕਦੀ ਹੈ।Drink water at night or not
ਇਹ ਲੋਕ ਜ਼ਿਆਦਾ ਪਾਣੀ ਪੀਣ ਤੋਂ ਬਚਣ
ਸ਼ੂਗਰ ਦੇ ਮਰੀਜ਼ ਅਤੇ ਦਿਲ ਦੀ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਰਾਤ ਨੂੰ ਜ਼ਿਆਦਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਜੇਕਰ ਅਜਿਹੇ ਲੋਕ ਰਾਤ ਨੂੰ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਉਨ੍ਹਾਂ ਨੂੰ ਵਾਰ-ਵਾਰ ਟਾਇਲਟ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਸੀਪਲ ਸਾਈਕਲ ਪੂਰੀ ਤਰ੍ਹਾਂ ਨਾਲ ਡਿਸਟਰਬ ਹੋ ਜਾਂਦੀ ਹੈ ਅਤੇ ਉਹ 8 ਘੰਟੇ ਦੀ ਜ਼ਰੂਰੀ ਨੀਂਦ ਪੂਰੀ ਨਹੀਂ ਕਰ ਪਾਉਂਦੇ।
also read :- ਭਿਆਨਕ ਗਰਮੀ ਦੇ ਚੱਲਦਿਆਂ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਸਖ਼ਤ ਫ਼ੈਸਲਾ, ਜਾਰੀ ਕੀਤੀ ਐਡਵਾਈਜ਼ਰੀ
ਰਾਤ ਨੂੰ ਇੰਝ ਪੀਓ ਪਾਣੀ
ਜ਼ਿਆਦਾ ਪਾਣੀ ਪੀਣ ਦੀ ਥਾਂ ਨਿੰਬੂ ਪਾਣੀ, ਗ੍ਰੀਨ ਟੀ, ਹਰਬਲ ਟੀ ਅਤੇ ਹੋਰ ਹੈਲਦੀ ਡਰਿੰਕਸ ਪੀ ਸਕਦੇ ਹੋ। ਜੇਕਰ ਸਾਦਾ ਪਾਣੀ ਜ਼ਿਆਦਾ ਪੀ ਲਓਗੇ ਤਾਂ ਰਾਤ ਨੂੰ ਵਾਰ-ਵਾਰ ਪੇਸ਼ਾਬ ਲਈ ਉਠਣਾ ਪਵੇਗਾ ਅਤੇ ਨੀਂਦ ‘ਚ ਅੜਚਨ ਪਵੇਗੀ, ਬਿਹਤਰ ਹੈ ਕਿ ਰਾਤ ਨੂੰ ਤੁਸੀਂ ਇਕ ਜਾਂ 2 ਗਲਾਸ ਪਾਣੀ ਹੀ ਪੀਓ, ਜੋ ਸਿਹਤ ਲਈ ਫ਼ਾਇਦੇਮੰਦ ਹੈ।
ਰਾਤ ਨੂੰ ਪਾਣੀ ਪੀਣਾ ਕਿਉਂ ਹੈ ਜ਼ਰੂਰੀ
ਰਾਤ ‘ਚ ਖਾਣੇ ਤੋਂ ਬਾਅਦ ਪਾਣੀ ਪੀਣ ਨਾਲ ਸਰੀਰ ਕੁਦਰਤੀ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ ਤੇ ਟਾਕਿਸਨ ਮੈਟੇਰੀਅਲ ਨੂੰ ਬਾਹਰ ਕੱਢਦੇ ਹੋਏ ਡਾਈਜੇਸ਼ਨ ‘ਚ ਮਦਦ ਕਰਦਾ ਹੈ, ਜਿਸ ਨੂੰ ਐਸਿਡਿਟੀ ਜਾਂ ਗੈਸ ਦੀ ਪਰੇਸ਼ਾਨੀ ਹੈ ਤਾਂ ਉਨ੍ਹਾਂ ਨੂੰ ਰਾਤ ਨੂੰ ਜ਼ਰੂਰ ਪਾਣੀ ਪੀਣਾ ਚਾਹੀਦਾ ਹੈ। ਸਰਦੀ ਅਤੇ ਜ਼ੁਕਾਮ ਦੇ ਮਰੀਜ਼ਾਂ ਲਈ ਹਲਕਾ ਗਰਮ ਪਾਣੀ ਰਾਮਬਾਣ ਇਲਾਜ ਹੈ।   Drink water at night or not
Bornvita is not a ‘health drink’.
ਉਦਯੋਗ ਮੰਤਰਾਲੇ ਨੇ ਹੈਲਥ ਡਰਿੰਕਸ ‘ਤੇ ਈ-ਕਾਮਰਸ ਕੰਪਨੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਕੰਪਨੀਆਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਬੋਰਨਵੀਟਾ ਅਤੇ ਹੋਰ ਪੀਣ ਵਾਲੇ ਪਦਾਰਥਾਂ ਨੂੰ ਹੈਲਥ ਡਰਿੰਕ ਸ਼੍ਰੇਣੀ ਵਿੱਚ ਸ਼ਾਮਲ ਨਾ ਕਰਨ। ਮੰਤਰਾਲੇ ਨੇ ਆਪਣੀ ਐਡਵਾਈਜ਼ਰੀ ‘ਚ ਕਿਹਾ ਹੈ ਕਿ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਆਪਣੇ ਪਲੇਟਫਾਰਮ ‘ਤੇ ਬੋਰਨਵੀਟਾ ਸਮੇਤ ਆਪਣੀਆਂ ਵੈੱਬਸਾਈਟਾਂ ਤੋਂ ਸਿਹਤਮੰਦ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਨੂੰ ਹਟਾਉਣਾ ਚਾਹੀਦਾ ਹੈ।
ਮੰਤਰਾਲੇ ਨੇ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (NCPCR) ਦੀ ਜਾਂਚ ਤੋਂ ਬਾਅਦ ਇਹ ਸਲਾਹ ਜਾਰੀ ਕੀਤੀ ਹੈ। ਦਰਅਸਲ, NCPCR ਨੇ ਜਾਂਚ ਵਿੱਚ ਪਾਇਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਕੋਈ ਹੈਲਥ ਡਰਿੰਕ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਸਾਰੀਆਂ ਈ-ਕਾਮਰਸ ਕੰਪਨੀਆਂ ਜਾਂ ਪੋਰਟਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਪਲੇਟਫਾਰਮਾਂ ਤੋਂ ਬੋਰਨਵੀਟਾ ਸਮੇਤ ਪੀਣ ਵਾਲੇ ਪਦਾਰਥਾਂ ਨੂੰ ਸਿਹਤਮੰਦ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਤੋਂ ਹਟਾ ਦੇਣ।Bornvita is not a ‘health drink’.
also read :- ਵੋਟ ਦਾ ਇਸਤੇਮਾਲ ਕਰਨ ਬਾਰੇ ਰੰਗੋਲੀਆਂ ਤਿਆਰ ਕੀਤੀਆਂ
ਇਸ ਤੋਂ ਪਹਿਲਾਂ ਅਪ੍ਰੈਲ ਦੇ ਸ਼ੁਰੂ ਵਿੱਚ, ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ (FSSAI) ਨੇ ਸਾਰੇ ਈ-ਕਾਮਰਸ ਫੂਡ ਬਿਜ਼ਨਸ ਆਪਰੇਟਰਾਂ (FBOs) ਨੂੰ ਆਪਣੀਆਂ ਵੈੱਬਸਾਈਟਾਂ ‘ਤੇ ਵੇਚੇ ਗਏ ਸਾਰੇ ਭੋਜਨ ਉਤਪਾਦਾਂ ਦੀ ਸਹੀ ਵੰਡ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ। FSSAI ਦੇ ਅਨੁਸਾਰ, ‘ਪ੍ਰੋਪਰਾਈਟਰ ਫੂਡ’ ਦੇ ਅਧੀਨ ਲਾਇਸੰਸਸ਼ੁਦਾ ਭੋਜਨ ਉਤਪਾਦਾਂ ਨੂੰ ‘ਹੈਲਥ ਡਰਿੰਕਸ’, ‘ਐਨਰਜੀ ਡ੍ਰਿੰਕਸ’ ਆਦਿ ਦੀ ਸ਼੍ਰੇਣੀ ਦੇ ਤਹਿਤ ਈ-ਕਾਮਰਸ ਵੈੱਬਸਾਈਟਾਂ ‘ਤੇ ਡੇਅਰੀ-ਅਧਾਰਤ ਡਰਿੰਕ ਮਿਕਸ ਜਾਂ ਅਨਾਜ-ਅਧਾਰਤ ਡਰਿੰਕ ਮਿਕਸ ਦੀ ਸ਼੍ਰੇਣੀ ਦੇ ਤਹਿਤ ਵੇਚਿਆ ਜਾ ਰਿਹਾ ਹੈ। ਹੈ.
FSSAI ਐਕਟ 2006, ਨਿਯਮਾਂ ਅਤੇ ਨਿਯਮਾਂ ਦੇ ਤਹਿਤ ਸਿਹਤ ਪੀਣ ਦੀ ਕੋਈ ਅਧਿਕਾਰਤ ਪਰਿਭਾਸ਼ਾ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਹੈਲਦੀ ਡਰਿੰਕਸ ਜਾਂ ਐਨਰਜੀ ਡ੍ਰਿੰਕਸ ਦਾ ਲੇਬਲ ਨਾ ਲਗਾਓ। FSSAI ਨੇ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਗਲਤ ਸ਼ਬਦਾਂ ਦੀ ਵਰਤੋਂ ਉਪਭੋਗਤਾਵਾਂ ਨੂੰ ਗੁੰਮਰਾਹ ਕਰ ਸਕਦੀ ਹੈ। ਅਜਿਹੇ ‘ਚ ਇਨ੍ਹਾਂ ਡਰਿੰਕਸ ਨੂੰ ਹੈਲਦੀ ਡਰਿੰਕਸ ਜਾਂ ਐਨਰਜੀ ਡ੍ਰਿੰਕਸ ‘ਚ ਸ਼ਾਮਲ ਨਾ ਕਰੋ। ਇਸ ਨੂੰ ਇਸ ਸ਼੍ਰੇਣੀ ਤੋਂ ਹਟਾ ਦੇਣਾ ਚਾਹੀਦਾ ਹੈ।Bornvita is not a ‘health drink’.
ਮੁੱਖ ਮੰਤਰੀ ਪੰਜਾਬ ਨੇ ਕੀਤਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾਂ !
CM meeting with victims ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਗੁੱਜਰਾਂ ਵਿਖੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਪਿੰਡ ਇਕੱਠੇ ਕਈ ਸਿਵੇ ਬਲੇ ਹਨ ਅਤੇ ਪਰਿਵਾਰਾਂ ਦਾ ਬੁਰਾ ਹਾਲ ਹੈ। ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦੀ ਗੱਲ ਕਹੀ ਅਤੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣਗੇ ਵੀ ਅਤੇ ਨੌਕਰੀਆਂ ਵੀ ਦੇਣਗੇ ਅਤੇ ਜਿਹੜੇ ਲੋਕ ਇਸ ਘਟਨਾ ਲਈ ਜ਼ਿੰਮੇਵਾਰ ਹਨ, ਉਨ੍ਹਾਂ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸੀਐੱਮ ਮਾਨ ਨੇ ਕਿਹਾ ਕਿ ਜਿੰਨੀ ਦੇਰ ਤੱਕ ਮੈਂ ਮੁੱਖ ਮੰਤਰੀ ਹਾਂ, ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝਣ ਦਿਆਂਗਾ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੂੰ ਮੇਰੇ ਕੰਮ ਨਾ ਚੰਗੇ ਲੱਗੇ ਤਾਂ ਉਹ ਮੈਨੂੰ ਕੁਰਸੀ ਤੋਂ ਉਤਾਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਚਿੱਟੇ ਨਾਲ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਵੀ ਕਿਸੇ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਡਾ ਪੰਜਾਬ ਹੱਸਦਾ-ਵੱਸਦਾ ਰਹੇ ਅਤੇ ਪੰਜਾਬੀਆਂ ਦਾ ਜੀਵਨ ਪੱਧਰ ਉੱਚਾ ਹੋਵੇ, ਜਿਸ ਲਈ ਅਸੀਂ ਵਚਨਬੱਧ ਹਾਂ।CM meeting with victims
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। ਹੁਣ ਮਰਨ ਵਾਲਿਆਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ। ਦੱਸ ਦਈਏ ਕਿ ਹਸਪਤਾਲ ‘ਚ ਈਥਾਨੌਲ ਕੈਮੀਕਲ ਨਾਲ ਪੀੜਤ ਮਰੀਜ਼ਾਂ ਦੀ ਲਗਾਤਾਰ ਮੌਤ ਹੋ ਰਹੀ ਹੈ। ਹੁਣ ਤੱਕ ਕੁੱਲ 40 ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚੋਂ 10 ਲੋਕ ਅਜੇ ਵੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅਤੇ 6 ਸੰਗਰੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
also read :- ਆਮ ਆਦਮੀ ਪਾਰਟੀ ਦੀ ਹਾਲਤ “ਚੋਰ ਮਚਾਏ ਸ਼ੋਰ”ਵਾਲੀ ਹੈ: ਤਰੁਣ ਚੁੱਘ
ਇਨ੍ਹਾਂ ਵਿੱਚੋਂ 2 ਮਰੀਜ਼ ਸੰਗਰੂਰ ਦੇ ਸਿਵਲ ਹਸਪਤਾਲ ਤੋਂ ਅਤੇ 1 ਮਰੀਜ਼ ਰਾਜਿੰਦਰਾ ਹਸਪਤਾਲ ਤੋਂ ਇਲਾਜ ਦੌਰਾਨ ਹਸਪਤਾਲ ਵਿੱਚੋਂ ਫ਼ਰਾਰ ਹੋ ਗਿਆ ਹੈ। ਇਨ੍ਹਾਂ ਵਿੱਚੋਂ 20 ਮਾਰਚ ਨੂੰ ਪਹਿਲੇ ਦਿਨ 4 ਅਤੇ ਅਗਲੇ ਦਿਨ 22 ਮਾਰਚ ਨੂੰ 8 ਅਤੇ ਅੱਜ 23 ਮਾਰਚ ਨੂੰ 5 ਲੋਕਾਂ ਦੀ ਮੌਤ ਹੋ ਗਈ ਸੀ। ਸੀਐਮਓ ਸੰਗਰੂਰ ਵੱਲੋਂ ਸਾਰੇ ਮ੍ਰਿਤਕਾਂ ਦੇ ਨਾਮ, ਪਤੇ ਅਤੇ ਉਮਰਾਂ ਵਾਲੀ ਸੂਚੀ ਜਾਰੀ ਕੀਤੀ ਗਈ ਹੈ।CM meeting with victims
Weight Loss Tips
ਅੱਜਕਲ੍ਹ ਹਰ ਇੱਕ ਉਮਰ ਦੇ ਇਨਸਾਨ ਦੀ ਇੱਕ ਹੀ ਪ੍ਰੇਸ਼ਾਨੀ ਹੈ ਕੀ ਭਾਰ ਵੱਧਦਾ ਜਾ ਰਿਹਾ ਹੈ | ਜਿਸ ਵਜ੍ਹਾ ਕਾਰਨ ਉਹ ਸਖ਼ਤ ਡਾਈਟਿੰਗ ਕਰਨ ਲਗਦੇ ਹਨ ਜਾਂ ਫਿਜ਼ੀਕਲ ਗਤੀਵਿਧੀਆਂ ਵਧਾ ਦਿੰਦੇ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸਰੀਰ ਦਾ ਭਾਰ ਵੀ ਤੇਜ਼ੀ ਨਾਲ ਘੱਟਣ ਲੱਗਦਾ ਹੈ ਪਰ ਕੁਝ ਲੋਕਾਂ ਲਈ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ। ਜੇਕਰ ਤੁਸੀਂ ਡਾਈਟਿੰਗ ਜਾਂ ਸਰੀਰਕ ਗਤੀਵਿਧੀ ਕਰਨ ਦੇ ਯੋਗ ਨਹੀਂ ਹੋ ਤਾਂ ਤੁਸੀਂ ਭੋਜਨ ਖਾਣ ਤੋਂ ਪਹਿਲਾਂ ਇਨ੍ਹਾਂ ਡ੍ਰਿੰਕਸ ਦਾ ਸੇਵਨ ਕਰ ਕੇ ਭਾਰ ਘਟਾ ਸਕਦੇ ਹੋ।
ਨਿੰਬੂ ਪਾਣੀ ਤੇ ਚਿਆ ਸੀਡਜ਼ ਦੋਵੇਂ ਭਾਰ ਘਟਾਉਣ ਲਈ ਮਦਦਗਾਰ ਹਨ। ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ। ਇਸ ਦੇ ਲਈ 1 ਗਲਾਸ ਗਰਮ ਪਾਣੀ ‘ਚ ਨਿੰਬੂ ਦੇ ਰਸ ਤੇ ਚੀਆ ਸੀਡਜ਼ ‘ਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਇਹ ਇੱਕ ਚੰਗੇ ਐਂਟੀਆਕਸੀਡੈਂਟ ਦੀ ਤਰ੍ਹਾਂ ਕੰਮ ਕਰਦਾ ਹੈ।
ਦੂਜਾ ਹੈ ਗ੍ਰੀਨ ਟੀ ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਖਤਰੇ ਤੋਂ ਬਚਾਉਂਦੇ ਹਨ। ਇਸ ਦਾ ਸੇਵਨ ਭਾਰ ਘਟਾਉਣ ਲਈ ਫਾਇਦੇਮੰਦ ਹੁੰਦਾ ਹੈ। ਗ੍ਰੀਨ ਟੀ ਦੇ ਨਿਯਮਤ ਸੇਵਨ ਨਾਲ ਸਕਿਨ ਨੂੰ ਵੀ ਫਾਇਦਾ ਹੁੰਦਾ ਹੈ।
also read :- ਹੁਣ ਤੁਹਾਨੂੰ ਵੀ ਮਿਲ ਸਕਦਾ ਹੈ ਚਿੱਟੇ ਵਾਲਾਂ ਤੋਂ ਛੁਟਕਾਰਾ, ਪਪੀਤੇ ਦੇ ਪੱਤਿਆਂ ਨਾਲ ਮਿਲਾ ਕੇ ਲਗਾਓ ਇਹ ਖ਼ਾਸ ਰੇਮੇਡੀ
ਐਪਲ ਸਾਈਡਰ ਵਿਨੇਗਰ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਐਪਲ ਸਾਈਡਰ ਵਿਨੇਗਰ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਵਿਚ ਮਦਦ ਕਰਦਾ ਹੈ। ਬਲੱਡ ਸ਼ੂਗਰ ਵੀ ਕੰਟਰੋਲ ‘ਚ ਰਹਿੰਦਾ ਹੈ। ਹਾਰਟ ਦੀ ਸਹਿਤ ਠੀਕ ਰਹਿੰਦੀ ਹੈ। ਸੇਬ ਦਾ ਸਿਰਕਾ ਜ਼ਿਆਦਾ ਮਾਤਰਾ ‘ਚ ਨਹੀਂ ਲੈਣਾ ਚਾਹੀਦਾ। ਜ਼ਿਆਦਾ ਸੇਵਨ ਕਰਨ ਨਾਲ ਦੰਦਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਡੀਟੌਕਸ ਵਾਟਰ ਲੈ ਸਕਦੇ ਹੋ। ਡੀਟੌਕਸ ਵਾਟਰ ਸਰੀਰ ਨੂੰ ਸ਼ੁੱਧ ਰੱਖੇਗਾ ਤੇ ਮੈਟਾਬੋਲਿਜ਼ਮ ‘ਚ ਸੁਧਾਰ ਕਰੇਗਾ। ਇਸ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ। ਡੀਟੌਕਸ ਵਾਟਰ ਤਿਆਰ ਕਰਨ ਲਈ ਪਾਣੀ ‘ਚ ਖੀਰਾ, ਨਿੰਬੂ ਦਾ ਰਸ ਤੇ ਅਦਰਕ ਦਾ ਇੱਕ ਟੁਕੜਾ ਮਿਲਾਓ।
ਭਾਰ ਘਟਾਉਣ ਲਈ ਜ਼ੀਰਾ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਡਰਿੰਕ ਮੈਟਾਬੋਲਿਜ਼ਮ ਨੂੰ ਕਾਫੀ ਸੁਧਾਰ ਸਕਦਾ ਹੈ। ਜ਼ੀਰੇ ਦਾ ਪਾਣੀ ਭੁੱਖ ਨੂੰ ਵੀ ਘਟਾਉਂਦਾ ਹੈ ਤੇ ਚਰਬੀ ਸਾੜਨ ‘ਚ ਮਦਦ ਕਰਦਾ ਹੈ।
ਤੁਹਾਨੂੰ ਸਿਹਤਮੰਦ ਕਰਨਾ ਕਦੇ ਵੀ ਅੰਗਰੇਜ਼ੀ ਦਵਾਈਆਂ ਦਾ ਟੀਚਾ ਨਹੀਂ ਹੈ..
ਸਿਹਤਮੰਦ ਰਹਿਣ ਲਈ
ਤੁਹਾਨੂੰ ਸਿਹਤਮੰਦ ਕਰਨਾ ਕਦੇ ਵੀ ਅੰਗਰੇਜ਼ੀ ਦਵਾਈਆਂ ਦਾ ਟੀਚਾ ਨਹੀਂ ਹੈ..
ਤੇ ਅੰਗਰੇਜ਼ੀ Tips To stay healthy
ਦਵਾਈਆਂ ਤੁਹਾਨੂੰ ਕਦੇ ਵੀ ਸਿਹਤਮੰਦ ਨਹੀਂ ਕਰ ਸਕਦੀਆਂ…
MBBS
ਡਾਕਟਰ ਆਪਣੇ ਪਰਿਵਾਰ ਦਾ ਇਲਾਜ਼ ਵੀ ਆਯੁਰਵੈਦਿਕ ਦਵਾਈਆਂ ਨਾਲ ਹੀ ਕਰਦੇ ਹਨ,
ਫੇਰ ਅਸੀਂ ਕਿਉਂ????
ਅੰਗਰੇਜ਼ੀ ਦਵਾਈ ਲੈਣ ਵੇਲੇ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਅੰਗਰੇਜ਼ੀ ਦਵਾਈਆਂ ਵਾਲ਼ੀਆਂ ਕੰਪਨੀਆਂ ਤੇ ਉਹਨਾਂ ਦੇ ਵਿਗਿਆਨੀ ਕਿਸੇ ਵੀ ਬੀਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਦਿੰਦੇ ਸਗੋਂ ਉਹ ਤੁਹਾਨੂੰ ਆਪਣਾ ਪੱਕਾ ਗਾਹਕ ਬਣਾਉਂਦੇ ਨੇ..
ਮਤਲਬ ਉਹ ਤੁਹਾਨੂੰ ਰੋਜ਼ਾਨਾ ਦੀ ਦਵਾਈ ਤੇ ਲਗਾ ਕੇ ਸਿਰਫ ਬੀਮਾਰੀ ਜਾਂ ਤਕਲੀਫ਼ ਦੀ ਮੈਨੇਜਮੈਟ ਕਰਦੇ ਨੇ ਬੱਸ…
ਜਿੰਨਾ ਚਿਰ ਤੁਸੀ ਉਹਨਾਂ ਦੀ ਦਵਾਈ ਲੈਂਦੇ ਰਹੋਗੇ ਉਹਨਾਂ ਦਾ ਮੈਨੇਮੈਂਟ ਚਲਦਾ ਰਹੇਗਾ
ਪਰ ਆਯੁਰਵੈਦਿਕ ਦਵਾਈਆਂ ਵਿਚ ਅਜਿਹਾ ਨਹੀਂ ਹੁੰਦਾ
ਇਹ ਬਿਮਾਰੀ ਆਉਣ ਤੋ ਪਹਿਲਾ ਹੀ ਬਿਮਾਰੀ ਖਤਮ ਕਰ ਦਿੰਦਾ ਹੈ Tips To stay healthy
(ਗੁਰਦੇਵ ਸਿੰਘ ਫਾਰਮੈਸੀ ਵਾਲ਼ੇ)
ਹਰ ਬੀਮਾਰੀ ਤੁਹਾਡੇ ਪੇਟ ਤੋ ਸ਼ੁਰੂ ਹੁੰਦੀ ਹੈ ਸੋ ਅੱਜ ਹੀ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਬਦਲੋ..
ਖਾਣ ਪੀਣ ਵਿੱਚ ਕੈਲੋਰੀ ਚੈੱਕ ਕਰਨ ਦੀ ਜਗਾਹ
ਉਸ ਵਿੱਚ ਕੈਮੀਕਲ ਕਿੰਨੇ ਨੇ ਚੈੱਕ ਕਰਨ ਦੀ ਆਦਤ ਪਾਉ..
ਵਾਹ ਲੱਗਦੀ ਕੈਮੀਕਲ ਵਾਲ਼ੀਆਂ ਚੀਜ਼ਾਂ ਤੋ ਦੂਰ ਰਹੋ..
ਕੈਮੀਕਲ ਹੀ ਤੁਹਾਨੂੰ ਬੀਮਾਰ ਕਰਦੇ ਨੇ..
ਤੁਹਾਡੇ ਖਾਣ ਪੀਣ ਵਿੱਚ ਕੁਝ ਬੇਸਿਕ ਰੋਜ਼ਾਨਾ ਵਰਤੋਂ ਵਾਲ਼ੀਆਂ ਚੀਜ਼ਾਂ ਨੇ ਜੋ ਜ਼ਹਿਰੀਲੀਆਂ ਨੇ ਤੇ ਤਕਰੀਬਨ ਹਰ ਬੀਮਾਰੀ ਇਹਨਾਂ ਤੋ ਹੀ ਸ਼ੁਰੂ ਹੁੰਦੀ ਹੈ..
ਚੀਨੀ , ਮੈਦਾ,ਥੈਲੀ ਵਾਲਾ ਦੁੱਧ, ਬਜ਼ਾਰ ਦਾ ਆਟਾ, ਆਇਉਡਿਨ ਵਾਲਾ ਲੂਣ, ਰਿਫਾਇੰਡ ਤੇਲ ਇਹ ਸਭ ਬਹੁਤ ਖ਼ਤਰਨਾਕ ਕੈਮੀਕਲਾਂ ਨਾਲ ਭਰਪੂਰ ਨੇ.. ਇਹ ਬਿਲਕੁਲ ਬੰਦ ਕਰ ਦਿਉ ..
ਖਾਣਾ ਕੀ ਹੈ
ਕਣਕ ਦਾ ਆਟਾ ਘੱਟ ਕਰ ਦਿਉ ਉਹਦੀ ਜਗਾਹ ਹੋਰ ਅਨਾਜਾਂ ਦਾ ਆਟਾ ਰਲਾ ਕੇ ਖਾਉ_ Refind , ਡਾਲਡਾ ਦੀ ਜਗ੍ਹਾ ਕੁਦਰਤੀ ਤੇਲ ,ਘਿਉ ਮੱਖਣ ਖਾਉ_
ਚਿੱਟੇ ਲੂਣ ਦੀ ਜਗਾਹ ਕਾਲਾ ਲੂਣ, ਸੇਂਧਾ ਲੂਣ, ਪਹਾੜੀ ਡਲੇ ਵਾਲਾ ਲੂਣ ਖਾਉ,
ਚੀਨੀ ਨਾ ਖਾਓ ਚੀਨੀ ਦਾ ਨਾਮ ਹੀ ਸ਼ੂਗਰ ਹੈ ,ਤੇ ਅਜਕਲ ਸ਼ੂਗਰ ਸ਼ੁਗਰ ਹੋਈ ਪਈ ਹੈ,Tips To stay healthy
ਵਧੀਆ ਗੁੜ ਸ਼ੱਕਰ ਖਾਉ..
ਫਲ,ਸਬਜ਼ੀਆਂ ਖਾਉ_ ਫਿਲਟਰ ਦਾ ਪਾਣੀ ਨਾ ਪੀਓ ਪਾਣੀ ਘੜੇ ਦਾ ਹੀ ਪੀਓ_
ਮੈਦਾ ਤੇ ਉਸ ਤੋਂ ਬਣੀਆਂ ਹੋਇਆ ਚੀਜ਼ਾ ਨਾ ਖਾਓ__
Banana shake (ਕੇਲੇ ਦੁੱਧ ਦਾ ਮੇਲ) ਕਦੀ ਨਾ ਪੀਓ
ਤੇ ਤਿੰਨ ਮਹੀਨਿਆਂ ਵਿੱਚ ਚਮਤਕਾਰ ਤੁਹਾਡੇ ਸਾਹਮਣੇ ਹੋਵੇਗਾ…
ਗੁਰਦੇਵ ਸਿੰਘ