jalandhar election - Nirpakh Post
ਜਲੰਧਰ ਜ਼ਿਮਨੀ ਚੋਣ ‘ਚ ਸੱਤਾਧਿਰ ਆਪ ਦੇ ਨਾਲ-ਨਾਲ ਭਾਜਪਾ ਦੀ ਹੌਂਦ ਦਾ ਵਹਿਮ ਵੀ ਕੱਢ ਦਿਆਂਗੇ : ਰਾਜਾ ਵੜਿੰਗ
ਭਾਜਪਾ ਨੂੰ ਝੱਟਕਾ!
ਡਾ. ਪ੍ਰਦੀਪ ਰਾਏ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ, ਰਾਜਾ ਵੜਿੰਗ ਨੇ ਕੀਤਾ ਸਵਾਗਤ
ਜਲੰਧਰ, 20 ਅਪ੍ਰੈਲ () :A blow to the BJP  ਅੱਜ ਜਲੰਧਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਤਾਕਤ ਮਿਲੀ, ਜਦੋਂ ਜਲੰਧਰ ਦੇ ਵਾਰਡ ਨੰਬਰ 72 ਤੋਂ ਵੱਡੀ ਗਿਣਤੀ ਭਾਜਪਾ ਆਗੂ ਜਿਹਨਾਂ ‘ਚ ਡਾ. ਪ੍ਰਦੀਪ ਸਿੰਘ ਰਾਏ ਤੇ ਉਹਨਾਂ ਦੇ ਸਾਥੀ ਕਾਂਗਰਸ ‘ਚ ਸ਼ਾਮਲ ਹੋਏ, ਜਿਹਨਾ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ‘ਚ ਸਵਾਗਤ ਕੀਤਾ, ਇਸ ਮੌਕੇ ਵਿਧਾਇਕ ਅਵਤਾਰ ਸਿੰਘ ਜੁਨੀਅਰ ਹੈਨਰੀ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਮਹਿੰਦਰ ਕੇਪੀ ਤੋਂ ਇਲਾਵਾ ਹੋਰ ਸੀਨੀਅਰ ਆਗੂ ਹਾਜ਼ਰ ਸਨ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਮੁੱਚੇ ਕਾਂਗਰਸ ਪਰਿਵਾਰ ਵੱਲੋਂ ਡਾ. ਪ੍ਰਦੀਪ ਸਿੰਘ ਰਾਏ ਤੇ ਉਹਨਾਂ ਦੀ ਟੀਮ ਦਾ ਪਾਰਟੀ ‘ਚ ਸਵਾਗਤ ਕਰਦਾ ਹਾਂ, ਜਿਹਨਾ ਨੇ ਸੱਚ ਦੀ ਨਬਜ਼ ਪਹਿਚਾਣਦੇ ਹੋਏ ਸਾਡੇ ‘ਤੇ ਵਿਸ਼ਵਾਸ ਜਤਾਇਆ ਹੈ, ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਕਾਂਗਰਸ ਦੇ ਸਾਸ਼ਨ ਨੂੰ ਯਾਦ ਕਰ ਰਹੇ ਹਨ, ਕਾਂਗਰਸ ਨੇ ਹਮੇਸ਼ਾ ਦੇਸ਼ ਤੇ ਸੂਬੇ ਦੇ ਹਿੱਤ ‘ਚ ਕੰਮ ਕੀਤਾ ਹੈ,A blow to the BJP
also read : ਕੀ ਕੈਪਟਨ ਕਰਨਗੇ BJP ਉਮੀਦਵਾਰ ਦੇ ਹੱਕ ‘ਚ ਪ੍ਰਚਾਰ ਕਰਨ ?
ਅੱਜ ਗੱਲ ਭਾਜਪਾ ਦੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ ਇਹ ਲੋਕ ਝੂਠ ਫਰੇਬ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਲੁਭਾਉਂਦੇ ਹਨ ਪਰ ਕਾਂਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਇਸ ਜਲੰਧਰ ਜ਼ਿਮਨੀ ਚੋਣ ‘ਚ ਸੱਤਾਧਿਰ ਆਪ ਦੇ ਨਾਲ-ਨਾਲ ਭਾਜਪਾ ਦੀ ਹੌਂਦ ਦਾ ਵਹਿਮ ਵੀ ਕੱਢ ਦਿਆਂਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ, ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋੰ ਇੱਕ ਸਾਲ ਪਹਿਲਾਂ ਜਲੰਧਰ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਜੋ ਅੱਜ ਹਵਾ ਹੋ ਗਏ ਹਨ, ਪੰਜਾਬ ਦੀਆਂ ਬੀਬੀਆਂ-ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਸੀ ਅੱਜ ਸਭ ਕੁੱਝ ਭੁੱਲ ਭੁਲਾ ਗਏ ਹਨ। ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਜਲੰਧਰ ਜ਼ਿਮਨੀ ਚੋਣ ਫੈਂਸਲਾਕੁੰਨ ਚੋਣ ਹੈ, ਇਹ ਚੋਣ ਪੰਜਾਬ ਦੀ ਫਿਜ਼ਾ ਤੇ ਤਕਦੀਰ ਬਦਲੇਗੀ ਕਿਉਂਕਿ ਇਹ ਮੌਕਾ ਹੈ ਸੱਤਾਧਿਰ ਤੋਂ ਜਵਾਬ ਲੈਣ ਦਾ ਤੇ ਜਲੰਧਰ ਦੇ ਸੂਝਵਾਨ ਵੋਟਰ ਬਦਲਾ ਜ਼ਰੂਰ ਲੈਣਗੈ। ਇਸ ਮੌਕੇ ਸ਼ਾਮਲ ਹੋਏ ਆਗੂਆਂ ‘ਚ ਜਗੀਰ ਸਿੰਘ, ਸੋਨੂੰ ਬੱਬਰ, ਸਤਨਾਮ ਸਿੰਘ, ਕਰਨੈਲ ਸਿੰਘ, ਕੌਸ਼ਲ ਸੋਨੀ, ਪੰਕਜ, ਸੰਨੀ ਜੱਸਰਾ, ਰਾਕੇਸ਼ ਭੱਲਾ, ਰਾਕੇਸ਼ ਗੁਪਤਾ, ਕਰਨ ਅਨੰਦ, ਧਰਮਵੀਰ ਟੋਨੀ, ਅਮਰ ਸਿੰਘ, ਨਾਗੀ ਜੀ, ਜਸਬੀਰ ਸਿੰਘ, ਸੰਜੇ, ਦੀਪੂ, ਕਮਲ ਆਦਿ ਹਾਜ਼ਰ ਸਨ।A blow to the BJP
ਜਲੰਧਰ, ਅਪ੍ਰੈਲ 14
Channi questions Jalandhar by-election ਜਲੰਧਰ ਜ਼ਿਮਨੀ ਚੋਣਾਂ ਲਈ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਅੱਜ ਸੀਨੀਅਰ ਕਾਂਗਰਸੀ ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਏਆਈਸੀਸੀ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ, ਦੀ ਮੌਜੂਦਗੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣਾ ਬਣਦਾ ਹੈ ਕਿ ਸਰਕਾਰ ਵਿੱਚ ਇੱਕ ਸਾਲ ਰਹਿਣ ਤੋਂ ਬਾਅਦ ਵੀ ਉਨ੍ਹਾਂ ਨੂੰ ਦਲਿਤ ਡਿਪਟੀ ਸੀ ਐੱਮ ਨਿਯੁਕਤ ਕਰਨ ਤੋਂ ਕਿਸ ਨੇ ਰੋਕਿਆ।
also read: ਵਾਅਦੇ ਮੁਤਾਬਕ 20 ਦਿਨ ਤੋਂ ਪਹਿਲਾਂ ਹੀ ਮੁਆਵਜ਼ਾ ਵੰਡਣ ਦਾ ਕੰਮ ਸ਼ੁਰੂ ਕੀਤਾ- ਮੁੱਖ ਮੰਤਰੀ
ਚੰਨੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਚੇ ਦੀ ਗੱਲ ਸੁਣਕੇ ਝੂਠੇ ਨੂੰ ਅੱਗ ਲੱਗਦੀ ਹੈ, ਉਹ ਅੱਗ ਕੱਲ੍ਹ ਸਰਕਾਰ ਨੂੰ ਲੱਗੀ ਸੀ। ਮੇਰੇ ਖਿਲਾਫ ਕਾਰਵਾਈ ਲਈ ਵਿਸਾਖੀ ਵਾਲਾ ਦਿਨ ਚੁਣਿਆ ਹੈ। ਮੈਂ ਪਹਿਲੇ ਦਿਨ ਤੋਂ ਆਖਿਆ ਸੀ ਕਿ ਮੈਂ ਇਸ ਜੁਲਮ ਨੂੰ ਆਪਣੇ ਪਿੰਡੇ ਉਤੇ ਸਹਾਂਗਾ Channi questions Jalandhar by-election
ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਆਖਿਆ ਹੈ ਕਿ ਉਸ ਖਿਲਾਫ ਕਾਰਵਾਈ ਲਈ ਅੱਜ ਛੁੱਟੀ ਵਾਲੇ ਦਿਨ ਵੀ ਦਫਤਰ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਮੈਨੂੰ ਤਲਬ ਕੀਤਾ ਗਿਆ ਹੈ ਤੇ ਮੈਂ ਇਕੱਲਾ ਉਥੇ ਜਾਵਾਂਗਾ। ਮੈਨੂੰ ਗ੍ਰਿਫਤਾਰ ਕਰਨ, ਮਾਰਨ-ਕੁੱਟਣ, ਮੈਂ ਤਿਆਰ ਹਾਂ।
ਇਹ ਲੋਕ ਮੈਨੂੰ ਜਾਨ ਤੋਂ ਵੀ ਮਾਰ ਸਕਦੇ ਹਨ। ਕੱਲ੍ਹ ਮੈਂ ਸਿੱਖਾਂ ਤੇ ਕਿਸਾਨਾਂ ਦੀ ਗੱਲ ਕੀਤੀ ਤੇ ਅੱਜ ਮੇਰੇ ਖਿਲਾਫ ਕਾਰਵਾਈ ਕਰ ਦਿੱਤੀ ਗਈ। ਮੈਂ ਕਿਸੇ ਤੋਂ ਇਕ ਪੈਸਾ ਵੀ ਨਹੀਂ ਲੈਂਦਾ। ਮੇਰੇ ਖਿਲਾਫ ਜਾਣਬੁਝ ਕੀਤੇ ਕਾਰਵਾਈ ਕੀਤੀ ਜਾ ਰਹੀ ਹੈ।
ਸੱਚੇ ਦੀ ਗੱਲ ਸੁਣਕੇ ਝੂਠੇ ਨੂੰ ਅੱਗ ਲੱਗਦੀ ਹੈ, ਉਹ ਅੱਗ ਕੱਲ੍ਹ ਸਰਕਾਰ ਨੂੰ ਲੱਗੀ ਸੀ। ਮੇਰੇ ਖਿਲਾਫ ਕਾਰਵਾਈ ਲਈ ਵਿਸਾਖੀ ਵਾਲਾ ਦਿਨ ਚੁਣਿਆ ਹੈ। ਮੈਂ ਪਹਿਲੇ ਦਿਨ ਤੋਂ ਆਖਿਆ ਸੀ ਕਿ ਮੈਂ ਇਸ ਜੁਲਮ ਨੂੰ ਆਪਣੇ ਪਿੰਡੇ ਉਤੇ ਸਹਾਂਗਾ। Channi questions Jalandhar by-election
ਮੈਂ ਹਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਔਖੇ ਵੇਲੇ ਮੇਰੀ ਪਾਰਟੀ ਮੇਰੇ ਨਾਲ ਖੜ੍ਹੀ ਹੈ, ਇਸ ਲਈ ਮੈਂ ਧੰਨਵਾਦੀ ਹਾ