Sikh Ardas - Nirpakh Post

ਭਾਈ ਅੰਮ੍ਰਿਤਪਾਲ ਮਹਿਰੋਂ 'ਤੇ ਉਸਦੇ ਸਾਥੀਆਂ ਦੇ ਲਈ ਪਿੰਡ ਮਹਿਰੋਂ 'ਚ ਹੋ ਰਹੀ ਅਰਦਾਸ
ਅਸ਼ਲੀਲਤਾ ਫੈਲਾਉਣ ਵਾਲ਼ੀ ਵਾਲੀ ਭਾਬੀ ਕਮਲ ਕੌਰ ਦਾ ਕਤਲ ਭਾਈ ਅੰਮ੍ਰਿਤਪਾਲ ਮਹਿਰੋਂ ਤੇ ਉਸਦੇ ਸਾਥੀਆਂ ਵੱਲੋ ਕਰ ਦਿੱਤਾ ਗਿਆ , ਜਿਸ ਤੋਂ ਭਾਈ ਮਹਿਰੋਂ ਦੇ 2 ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ , ਹੁਣ ਕਿਹਾ ਜਾ ਰਿਹਾ ਭਾਈ ਅੰਮ੍ਰਿਤਪਾਲ ਮਹਿਰੋਂ UAE ਚਲੇ ਗਏ ਨੇ , ਪੁਲਿਸ ਨੇ ਕਿਹਾ ਅੰਮ੍ਰਿਤਪਾਲ ਕਤਲ ਦੇ ਕੁੱਝ ਘੰਟਿਆਂ ਬਾਅਦ ਹੀ ਦੇਸ਼ ਛੱਡ ਕੇ ਚਲਾ ਗਿਆ ਸੀ। ਤਾਂ ਹੁਣ ਸਾਰੇ ਹੀ ਸਿੱਖ ਨੌਜਵਾਨਾਂ ਵੱਲੋ ਭਾਈ ਮਹਿਰੋਂ ਤੇ ਉਸਦੇ ਦੋਸਤਾਂ ਲਈ ਅਰਦਾਸ ਕੀਤੀ ਜਾ ਰਹੀ ਹੈ ਜਿਸਦੇ ਚਲਦੇ , ਅੱਜ ਪਿੰਡ ਮਹਿਰੋਂ ਵਿਖੇ ਸਥਿਤ ਪਵਿੱਤਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਸਾਹਿਬ 'ਚ ਪਿੰਡ ਦੀਆਂ ਸੰਗਤਾਂ ਵਲੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਨ੍ਹਾਂ ਦੇ ਸਾਥੀਆਂ ਜਸਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਦੀ ਚੜ੍ਹਦੀ ਕਲਾ ਲਈ ਸ਼ਰਧਾ ਨਾਲ ਅਰਦਾਸ ਕੀਤੀ ਗਈ।ਇਹ ਅਰਦਾਸ ਪਿੰਡ ਵਾਸੀਆਂ ਵਲੋਂ ਸਮੂਹਕ ਤੌਰ 'ਤੇ ਗੁਰੂ ਸਾਹਿਬ ਦੇ ਚਰਨਾਂ 'ਚ ਕੀਤੀ ਗਈ, ਜਿਸ ਦੌਰਾਨ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਸੰਗਤ ਨੇ ਅਰਦਾਸ ਰਾਹੀਂ ਇਹ ਬੇਨਤੀ ਕੀਤੀ ਕਿ ਗੁਰੂ ਸਾਹਿਬ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹੌਸਲਾ, ਤਾਕਤ ਤੇ ਚੜ੍ਹਦੀ ਕਲਾ ਬਖ਼ਸ਼ਣ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਲਖਵੀਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੱਚਾਈ ਦੀ ਰਾਹ 'ਤੇ ਤੁਰਦੇ ਹੋਏ ਹਮੇਸ਼ਾ ਰੱਬ ਆਪਣੀ ਰਹਿਮਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਨੌਜਵਾਨ ਧਰਮ, ਸੱਚ ਤੇ ਨਿਆਂ ਲਈ ਅਵਾਜ਼ ਬੁਲੰਦ ਕਰਦੇ ਹਨ, ਉਹ ਕਦੇ ਵੀ ਇਕੱਲੇ ਨਹੀਂ ਹੁੰਦੇ।

Read Also ; ਇੱਕ ਹੋਰ ਇੰਫਲੁਐਂਸਰ ਮਾਡਲ ਦਾ ਗਲ਼ਾ ਵੱਢ ਕੇ ਕਤਲ ,..ਸਿੰਮੀ ਚੌਧਰੀ ਦੀ ਲਾਸ਼ ਬਰਾਮਦ

ਗ੍ਰੰਥੀ ਸਿੰਘ ਨੇ ਇਹ ਵੀ ਕਿਹਾ ਕਿ ਗੁਰੂ ਸੱਚੇ ਪਾਤਿਸ਼ਾਹ ਹਮੇਸ਼ਾ ਆਪਣੇ ਸੱਚੇ ਸਿੱਖਾਂ ਦੀ ਰਾਖੀ ਕਰਦੇ ਹਨ। ਇਸ ਲਈ ਸਾਨੂੰ ਸਦਾ ਹੀ ਚੰਗੇ ਕੰਮਾਂ ਤੇ ਅਡੋਲ ਨੀਤੀਆਂ 'ਤੇ ਟਿਕੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ, ਮਹਿਲਾਵਾਂ ਅਤੇ ਬੱਚਿਆਂ ਨੇ ਅੱਤ ਦੀ ਗਰਮੀ ਦੇ ਬਾਵਜੂਦ ਪੂਰੇ ਸ਼ਰਧਾ ਭਾਵ ਨਾਲ ਅਰਦਾਸ 'ਚ ਭਾਗ ਲਿਆ।ਸਭ ਨੇ ਇਹ ਅ