Mansa Police - Nirpakh Post

ਖੂਹ 'ਚ ਡਿੱਗੀ ਕੁੜੀ ਨਾਲ ਵਾਪਰ ਗਿਆ ਭਾਣਾ ! 4 ਘੰਟਿਆਂ ਬਾਅਦ ਕੱਢਿਆ ਬਾਹਰ ਪਰ....
ਮਾਨਸਾ ਦੇ ਕਸਬਾ ਜੋਗਾ ਦੇ ਵਿੱਚ ਸਵੇਰ ਤੋਂ ਖੂਹ ਦੇ ਵਿੱਚ ਡਿੱਗੀ 21 ਸਾਲਾਂ ਲੜਕੀ ਸਾਜੀਆ ਨੂੰ ਜਿੱਥੇ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਉੱਥੇ ਹੀ ਐਨਡੀਆਰਐਫ ਟੀਮ ਵੱਲੋਂ ਚਾਰ ਘੰਟਿਆਂ ਦੀ ਮਿਹਨਤ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ ਗਿਆ ਜਿਸ ਨੂੰ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਸ ਵਿੱਚੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਦਿੰਦੇ ਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਜੀਆ ਆਪਣੀ ਮਾਸੀ ਦੇ ਘਰ ਛੁੱਟੀਆਂ ਵਿੱਚ ਆਈ ਸੀ ਅਤੇ ਬੱਚਿਆਂ ਦੇ ਨਾਲ ਖੇਡ ਰਹੀ ਸੀ ਜਿਸ ਸਮੇਂ ਉਹ ਪੁਰਾਣੇ ਖੂਹ ਵਿੱਚ ਡਿੱਗ ਪਈ ਸੂਚਨਾ ਮਿਲਣ ਤੇ ਤੁਰੰਤ ਵਿਭਾਗ ਵੱਲੋਂ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੁਣ ਜਦੋਂ ਲੜਕੀ ਨੂੰ ਬਾਹਰ ਕੱਢਿਆ ਗਿਆ ਤਾਂ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਜਿਸ ਦੀ ਮ੍ਰਿਤਕ ਦੇਹ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਹੈ।

Read Also : ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅਤੇ ਇਸਦੇ 3 ਕਿਲੋਮੀਟਰ ਦੇ ਨਾਲ ਲੱਗਦੇ ਖੇਤਰ ਵਿੱਚ ਡਰਾਈ ਡੇਅ ਕੀਤਾ ਗਿਆ ਘੋਸ਼ਿਤ

ਉੱਥੇ ਹੀ ਐਨਡੀਆਰਐਫ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਸਾਨੂੰ ਚਾਰ ਘੰਟੇ ਲੱਗੇ ਇਸ ਆਪਰੇਸ਼ਨ ਨੂੰ ਪੂਰਾ ਕਰਨ ਵਿੱਚ ਕਿਉਂਕਿ ਇਸ ਜਗਹਾ ਡੂੰਗਾ ਹੋਣ ਕਰਕੇ ਜਿਆਦਾ ਤੇ ਸਾਨੂੰ DIVER ਨੀਚੇ ਭੇਜਣ ਵਿੱਚ ਦਿੱਕਤ ਆ ਰਹੀ ਸੀ। ਉਹਨਾਂ ਕਿਹਾ ਕਿ ਤਿੰਨ ਚਾਰ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਲੜਕੀ ਨੂੰ ਬਾਹਰ ਕੱਢ ਲਿਆ। ਉਹਨਾਂ ਇਹ ਵੀ ਦੱਸਿਆ ਕਿ ਇਸ ਖੂਹ ਦੀ ਗਹਿਰਾਈ 100 ਫੁੱਟ ਤੋਂ ਜਿਆਦਾ ਦੀ ਸੀ ਜਿਸ ਵਿੱਚ ਪਾਣੀ ਦੇ ਨੀਚੇ ਬਹੁਤ ਜਿਆਦਾ ਗਾਰ ਸੀ