samana - Nirpakh Post

ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੀ ਮੈਡੀਕਲ ਟੀਮ ਭਿਆਨਕ ਹਾਦਸੇ ਦਾ ਸ਼ਿਕਾਰ
The medical team suffered a terrible accident
ਖ਼ਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦੇਖਭਾਲ ਕਰ ਰਹੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

ਜਾਣਕਾਰੀ ਮੁਤਾਬਕ ਇਹ ਮੈਡੀਕਲ ਟੀਮ ਖਨੌਰੀ ਬਾਰਡਰ ਤੋਂ ਵਾਪਸ ਪਟਿਆਲਾ ਜਾ ਰਹੀ ਸੀ। ਜਦੋਂ ਟੀਮ ਸਮਾਣਾ ਦੇ ਮਾਜਰਾ ਪਿੰਡ ਨੇੜੇ ਪੁੱਜੀ ਤਾਂ ਇਸ ਦੌਰਾਨ ਇਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਮੈਡੀਕਲ ਟੀਮ ਨੂੰ ਲਿਜਾ ਰਹੀ ਗੱਡੀ ਨਾਲ ਟਕਰਾ ਗਈ।The medical team suffered a terrible accident

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਗੱਡੀ ‘ਚ ਬੈਠੇ ਡਾਕਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।The medical team suffered a terrible accident
ਜਿਥੇ ਓਹਨਾ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਇਸ ਹਾਦਸੇ ਚ ਗ਼ਨੀਮਤ ਰਹੀ ਕੇ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਵ ਰਹਿ ਗਿਆ ਕਿਉਕਿ ਹਾਦਸੇ ਚ ਡਾਕਟਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਸੀ

ਹੱਸਦੇ-ਖੇਡਦੇ ਆਏ ਸੀ ਨਾਨਕੇ ਘਰ, ਫਿਰ ਜੋ ਹੋਇਆ ਉੱਜੜ ਗਿਆ ਸਾਰਾ ਪਰਿਵਾਰ
The whole family is lost
ਸਮਾਣਾ ਦੇ ਮੁਹੱਲਾ ਘੜਾਮੀ ਪਤੀ ਵਿਖੇ ਘਰ ਦੀ ਛੱਤ ਤੋਂ ਡਿੱਗ ਕੇ 10 ਸਾਲਾ ਬੱਚੇ ਦੀ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅਰਮਾਨ ਖਾਨ (10) ਪੁੱਤਰ ਬਿੰਦਰ ਖਾਨ ਵਾਸੀ ਪਿੰਡ ਨਾਗਾ ਖੇੜੀ (ਦਿੜਬਾ) ਜੋ ਕਿ ਸਮਾਣਾ ਵਿਖੇ ਆਪਣੀ ਮਾਂ ਰਜ਼ੀਆ ਨਾਲ ਨਾਨਕੇ ਘਰ ਆਇਆ ਹੋਇਆ ਸੀ। ਮੰਗਲਵਾਰ ਸਵੇਰੇ ਜਦੋਂ ਉਹ ਘਰ ਦੀ ਛੱਤ ‘ਤੇ ਖੇਡ ਰਿਹਾ ਸੀ ਤਾਂ ਅਚਾਨਕ ਉਹ ਛੱਤ ਤੋਂ ਹੇਠਾ ਡਿੱਗ ਪਿਆ।The whole family is lost

also read :- DC ਅਤੇ SSP ਸੰਗਰੂਰ ਨੂੰ ਸੈਂਟਰ ਪ੍ਰਦੂਸ਼ਣ ਬੋਰਡ ਨੇ ਭੇਜਿਆ ਨੋਟਿਸ, ਮੰਗਿਆ ਜਵਾਬ

ਇਸ ਹਾਦਸੇ ਵਿਚ ਅਰਮਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਰਮਾਨ ਖਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ। The whole family is lost

ਸਮਾਣਾ ਪਟਿਆਲਾ ਰੋਡ ਤੇ ਭਿਆਨਕ ਸੜਕ ਹਾਦਸਾ
ਸਮਾਣਾ ਤੋਂ ਰਜਨੀ ਰਾਣੀ ( ਰੀਤ ਕੌਰ )

Terrible on Samana Patiala Road ਅਕਸਰ ਹੀ ਸਮਾਣਾ ਅਤੇ ਪਟਿਆਲਾ ਵਾਲੇ ਰੋਡ ਤੇ ਕਾਫੀ ਜਿਆਦਾ ਭਿਆਨਕ ਹਾਦਸੇ ਵੇਖਣ ਨੂੰ ਮਿਲਦੇ ਨੇ ਤੇ ਇਕ ਵਾਰ ਇਕ ਬੇਹੱਦ ਹੀ ਭਿਆਨਕ ਹਾਦਸਾ ਵਾਪਰਿਆ
ਦਰਸਲ ਇਸ ਭਿਆਨਕ ਹਾਦਸੇ ਦੇ ਵਿੱਚ 4 ਗੱਡੀਆਂ ਆਪਸ ਵਿੱਚ ਟੱਕਰਾ ਗਈਆਂ ਜਿਸ ਕਰਕੇ ਇੱਕ ਬਹੁਤ ਵੱਡਾ ਭਿਆਨਕ ਹਾਦਸਾ ਵਾਪਰ ਜਾਂਦਾ ਹੈ
ਹਾਲਾਂਕਿ ਇਸ ਭਿਆਨਕ ਹਾਦਸੇ ਦੇ ਵਿਚ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਵ ਜਰੂਰ ਰਹਿ ਗਿਆ ਹੈ
ਮੌਕੇ ਤੇ ਮੌਜੂਦ ਲੋਕਾਂ ਦੇ ਵਲੋਂ ਹਾਦਸਾਗ੍ਰਸਤ ਲੋਕਾਂ ਨੂੰ ਗੱਡੀਆਂ ਦੇ ਵਿੱਚੋ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿਸ ਕਰਕੇ ਸਮਾਂ ਰਹਿੰਦਿਆਂ ਇਲਾਜ ਸ਼ੁਰੂ ਹੋ ਗਿਆ ਤੇ ਜਾਨੀ ਨੁਕਸਾਨ ਤੋਂ ਬਚਾਵ ਰਹਿ ਗਿਆTerrible on Samana Patiala Road

also read :- ਗੁਜਰਾਤ ‘ਚ ਤਬਾਹੀ ਦੇ ਨਿਸ਼ਾਨ ਛੱਡ ਗਿਆ ‘ਬਿਪਰਜੋਏ’, 1000 ਪਿੰਡਾਂ ’ਚ ਬੱਤੀ ਗੁੱਲ,

ਦਸ ਦਈਏ ਕੇ ਸਮਾਣਾ ਪਟਿਆਲਾ ਇਸ ਰੋਡ ਤੇ ਅਕਸਰ ਹੀ ਕੋਈ ਨਾ ਕੋਈ ਅਜਿਹਾ ਭਿਆਨਕ ਹਾਦਸਾ ਵਾਪਰਦਾ ਰਹਿੰਦਾ ਹੈ ਜਿਸ ਕਰਕੇ ਇਥੇ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਪਰ ਅਜੇ ਤੱਕ ਇਸ ਤਰਾਂ ਦੇ ਹਾਦਸਿਆਂ ਨੂੰ ਰੋਕਣ ਲਈ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੁੰਦੇ ਦਿਖਾਏ ਤੇ ਲੋੜ ਹੈ ਅਜਿਹੇ ਹਾਦਸਿਆਂ ਨੂੰ ਰੋਕਣ ਦੀTerrible on Samana Patiala Road

ਪੰਜਾਬ ਦਾ ਇਕ ਹੋਰ ਮਸ਼ਹੂਰ ਟੋਲ ਪਲਾਜ਼ਾ ਹੋਇਆ ਬੰਦ
Big news for Punjab ਪੰਜਾਬ ਦਾ ਇਕ ਹੋਰ ਮਸ਼ਹੂਰ ਅਤੇ ਰੁੱਝਿਆ ਰਹਿਣ ਵਾਲਾ ਸਮਾਣਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ। ਇਹ ਟੋਲ ਪਲਾਜ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੋਂ ਬਾਅਦ ਬੰਦ ਕੀਤਾ ਗਿਆ ਹੈ। ਟੋਲ ਪਲਾਜ਼ਾ ਬੰਦ ਕਰਨ ਮੌਕੇ ਸਮਾਣਾ ਵਿਚ ਰੱਖੇ ਗਏ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਸਾਲ ਦੇ ਅੰਦਰ ਹੀ ਕਈ ਟੋਲ ਪਲਾਜ਼ਾ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਕੰਪਨੀ ਲਈ ਬੰਦ ਕੀਤਾ ਗਿਆ ਹੈ ਜਦਕਿ ਜਨਤਾ ਲਈ ਤਾਂ ਰਾਹ ਖੋਲ੍ਹੇ ਗਏ ਹਨ। ਉਨ੍ਹਾਂ ਦੀ ਸਰਕਾਰ ਜਨਤਾ ’ਤੇ ਵਾਧੂ ਬੋਝ ਨਹੀਂ ਪਾਵੇਗੀ ਤੇ ਨਾ ਹੀ ਪਾਉਣ ਦੇਵੇਗੀ।Big news for Punjab
ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਟੋਲ ਪਲਾਜ਼ੇ ਦਾ ਸਮਝੌਤਾ ਸਾਢੇ 16 ਸਾਲ ਦਾ ਸੀ ਜੋ ਕੀ ਕਦੋਂ ਦਾ ਪੂਰਾ ਹੋ ਚੁੱਕਾ ਹੈ ਪਰ ਸਾਬਕਾ ਸਰਕਾਰਾਂ ਲਗਾਤਾਰ ਪੈਸੇ ਲੈ ਕੇ ਲਗਾਤਾਰ ਸਮਝੌਤੇ ਕਰਦੀਆਂ ਰਹੀਆਂ। ਇਹ ਟੋਲ ਕੋਈ ਵੀ ਮਾਪਦੰਡ ’ਤੇ ਪੂਰਾ ਨਹੀਂ ਉਤਰਿਆ ਹੈ। ਮਾਨ ਨੇ ਕਿਹਾ ਕਿ ਜੇ ਸਾਬਕਾ ਸਰਕਾਰਾਂ ਦੀ ਮਨਸ਼ਾ ਸਹੀ ਹੁੰਦੀ ਤਾਂ ਇਹ ਟੋਲ ਦਸ ਸਾਲ ਪਹਿਲਾਂ 24-6-2013 ਨੂੰ ਉਦੋਂ ਹੀ ਬੰਦ ਹੋ ਜਾਂਦਾ ਜਦੋਂ ਪਹਿਲੀ ਵਾਰ ਸੜਕ ’ਤੇ ਲੁੱਕ ਪਾਉਣ ਦਾ ਕੰਮ ਨਾ ਕਰਨ ਕਰਕੇ ਕੰਪਨੀ ਨੇ ਐਗਰੀਮੈਂਟ ਤੋੜਿਆ ਸੀ ਪਰ ਸਾਬਕਾ ਸਰਕਾਰਾਂ ਕੰਪਨੀਆਂ ਨਾਲ ਪੈਸਾ ਖਾਣ ਦੀਆਂ ਮਾਰੀਆਂ ਸਮਝੌਤਾ ਕਰਦੀਆਂ ਰਹੀਆਂ। ਇਹ ਸਮਝੌਤਾ ਦੂਜੀ ਓਵਰ ਲੇਅ ਵਿਚ ਵੀ ਜਾਰੀ ਰਿਹਾ।Big news for Punjab

also read : ਪੀਐਮ ਮੋਦੀ ਨੇ ਐਮਪੀ ਸਰਕਾਰ ਦੀ ਕੀਤੀ ਸ਼ਲਾਘਾ
ਮਾਨ ਨੇ ਕਿਹਾ ਕਿ ਅੱਜ ਇਹ ਟੋਲ ਪਲਾਜ਼ਾ ਪੰਜਾਬ ਸਰਕਾਰ ਦੀ ਸੱਚੀ ਨੀਅਤ ਕਰਕੇ ਬੰਦ ਹੋ ਰਿਹਾ ਹੈ। ਇਥੋਂ ਲੋਕਾਂ ਦਾ 3 ਲੱਖ 80 ਹਜ਼ਾਰ ਰੁਪਿਆ ਰੋਜ਼ਾਨਾ ਦਾ ਬਚੇਗਾ। ਪੰਜਾਬ ਸਰਕਾਰ ਨੇ ਟੋਲ ਕੰਪਨੀ ਤੋਂ ਅਜੇ ਵੀ ਪੈਸੇ ਲੈਣੇ ਹਨ ਜੋ ਹਰ ਕੀਮਤ ’ਤੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕੰਪਨੀ ਨੇ ਐਗਰੀਮੈਂਟ ਤੋੜ ਕੇ ਨੁਕਸਾਨ ਕੀਤਾ ਹੈ, ਜੇਕਰ ਲੋੜ ਪਈ ਤਾਂ ਟੋਲ ਕੰਪਨੀ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਸਰਕਾਰਾਂ ਕੋਲ ਪੈਸੇ ਦੀ ਘਾਟ ਨਹੀਂ ਹੁੰਦੀ ਬਸ ਨੀਅਤ ਸੱਚੀ ਹੋਣੀ ਚਾਹੀਦੀ ਹੈ।