deaath - Nirpakh Post

ਸੋਸ਼ਲ ਮੀਡੀਆ ’ਤੇ ਘਟੀਆ ਸ਼ਬਦਾਵਲੀ ਵਰਤਦੀ ਸੀ ਕਮਲ ਭਾਬੀ
ਕਹਿੰਦੇ ਨੇ ਕਿ ਇਨਸਾਨ ਆਪਣੇ ਕੰਮਾਂ ਕਰਕੇ ਜਾਣਿਆ ਜਾਂਦਾ ਹੈ ਕੋਈ ਚੰਗੇ ਕੰਮ ਕਰਨ ਵਾਲਾ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਤਾ ਸਭ ਨੂੰ ਉਸ ਦਾ ਅਫਸੋਸ ਹੁੰਦਾ ਹੈ ਤੇ ਹਮੇਸ਼ਾ ਲਈ ਲੋਕਾਂ ਦੀ ਦਿਲਾਂ ਚ ਜਗਾ ਬਣਾ ਕੇ ਜਾਂਦਾ  ਹੈ ਪਰ ਕੰਚਨ ਕੁਮਾਰੀ ਦੀ ਮੌਤ ਤੇ ਸਾਰੇ ਲੋਕਾਂ ਦਾ ਇਹੀ ਪ੍ਰਤੀਕਰਮ ਹੈ ਕਿ ਚੰਗਾ ਹੋਇਆ ਜੋ ਹੋਇਆ ਕਿਸੇ ਹੌਸਲੇ ਵਾਲੇ ਨੇ ਇਹ ਕੰਮ ਕੀਤਾ ਤੇ 100 ਕਮੈਂਟ ਕਰਨ ਵਾਲੇ ਲੋਕਾਂ ਦੇ ਵਿਚ ਕੋਈ ਇਕ ਵੀ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਇਸ ਦੀ ਮੌਤ ਦਾ ਅਫਸੋਸ ਹੋਇਆ ਹੋਵੇ ਕੁੱਝ ਲੋਕਾਂ ਨੇ ਤਾਂ ਕਮੈਂਟਾਂ ਚ ਇਹ ਵੀ ਲਿਖਿਆ ਕਿ ਚੰਗਾ ਹੋਇਆ ਸਿਆਪਾ ਮੁੱਕਾ ਸੋ ਇਸ ਤੋਂ ਭਲੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ  ਕਿ ਪੈਸੇ ਦੇ ਚੱਕਰ ਨੇ ਕਿਸ ਤਰਾਂ ਰੈਪੂਟੇਸ਼ਨ ਦੀਆਂ ਧੱਜੀਆਂ ਉਡਾਈਆਂ ਕਿਉਕਿ ਇਸ ਦੁਆਰਾ ਜੋ ਵੀ ਕਨਟੈਂਟ ਪੋਸਟ ਕੀਤਾ ਜਾਂਦਾ ਸੀ ਦੇਖਣ ਦੇ ਲਾਇਕ ਨੀ ਹੁੰਦਾ ਸੀ

ਸਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ। ਇਸ ਨੂੰ ਸਾਲ ਪਹਿਲਾਂ ਗੈਂਗਸਟਰਾਂ ਵੱਲੋਂ ਧਮਕੀ ਵੀ ਮਿਲੀ ਸੀ ਕਿ ਅਜਿਹੇ ਕੰਮ ਬੰਦ ਕਰ ਦੇਵੇ, ਨਹੀਂ ਤਾਂ ਅੰਜਾਮ ਬੁਰਾ ਹੋਵੇਗਾ। ਇਸ ਲਈ ਹੁਣ ਪੁਲਿਸ ਵੱਲੋਂ ਉਸ ਐਂਗਲ ਤੋਂ ਵੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਥੇ ਹੀ ਅਜੇ ਤੱਕ ਪਰਿਵਾਰ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ।
ਇਸ ਦੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ 383k ਫੋਲੋਅਰਜ਼ ਹਨ। ਉਸ ਦੇ ਅਕਾਊਂਟ ਉੱਤੇ ਦੋ ਦਿਨ ਪਹਿਲਾਂ ਉਸ ਦੀ ਆਪਣੀ (ਕਮਲ ਕੌਰ) ਇੱਕ ਤਸਵੀਰ ਨਾਲ ਪੋਸਟ ਅਪਲੋਡ ਹੋਈ ਹੈ, ਜੋ ਸਵਾਲ ਖੜ੍ਹੇ ਕਰਦੀ ਹੈ। ਇਸ ਵਿੱਚ ਉਸ ਨੇ ਸਿਰਫ ਲਿਖਿਆ ਹੈ ਕਿ 'ਕੋਈ ਭਾਵਨਾ ਨਹੀਂ, ਕੋਈ ਭਰੋਸਾ ਨਹੀਂ, ਸਿਰਫ ਸ਼ੱਕ ਸ਼ੱਕ ਸ਼ੱਕ' ਉਥੇ ਹੀ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਮਲ ਕੌਰ ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ।
ਫਿਲਹਾਲ ਪੁਲਿਸ ਇਸ ਦੀ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਫੋਰੈਂਸਿਕ ਟੀਮਾ ਵੱਲੋ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੌਤ ਕਿਵੇਂ ਹੋਈ ਪੁਲਿਸ ਜਲਦ  ਹੀ ਇਸ ਸੰਬੰਧੀ ਕਾਨਫਰੰਸ ਕਰ ਸਕਦੀ ਹੈ ਤੇ ਉਸ ਸਮੇਂ ਹੀ ਖੁਲਾਸਾ ਹੋਵੇਗਾ ਕਿ ਕੀ ਹੈ ਮੌਤ ਦਾ ਕਾਰਨ ਤੇ ਕਿਵੇਂ ਹੋਈ