Eid-ul-Adha celebrated in Amritsar - Nirpakh Post

ਅੰਮ੍ਰਿਤਸਰ ‘ਚ ਬਕਰੀਦ ਦੀ ਈਦ, ਜਾਮਾ ਮਸਜਿਦ 'ਚ ਅਦਾ ਕੀਤੀ ਗਈ ਈਦ-ਉਲ-ਅਜ਼ਹਾ ਦੀ ਨਮਾਜ਼
ਅੰਮ੍ਰਿਤਸਰ:- ਮੁਸਲਿਮ ਭਾਈਚਾਰੇ ਵਲੌ ਅਜ ਈਦ ਦੇ ਪਵਿਤਰ ਤਿਉਹਾਰ ਮੌਕੇ ਅੰਮ੍ਰਿਤਸਰ ਦੇ ਜਾਮਾ ਮਸਜਿਦ ਵਿਚ ਨਵਾਜ ਅਦਾ ਕੀਤੀ ਗਈ। ਇਸ ਮੌਕੇ ਜਿਥੇ ਮੁਸਲਿਮ ਭਾਈਚਾਰੇ ਵਲੌ ਵਡੀ ਗਿਣਤੀ ਵਿਚ ਬਕਰੀਦ ਈਦ ਨਮਾਜ ਅਦਾ ਕੀਤੀ ਉਥੇ ਹੀ ਪੁਲਿਸ਼ ਪ੍ਰਸ਼ਾਸ਼ਨ ਵਲੌ ਪੂਰੇ ਪ੍ਰਬੰਧ ਕੀਤੇ ਗਏ ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵਲੌ ਜਿਥੇ ਦੇਸ਼ ਭਰ ਦੇ ਲੌਕਾ ਨੂੰ ਜਿਥੇ ਈਦ ਦੇ ਪਵਿਤਰ ਤਿਉਹਾਰ ਦੋ ਵਧਾਈ ਦਿੱਤੀ ਉਥੇ ਹੀ ਈਦ ਦੀ ਨਮਾਜ਼ ਪੜਦਿਆ ਅੱਲਾ ਤਾਲਾ ਕੌਲੌ ਸਰਬਤ ਦੇ ਭਲੇ ਦੀ ਅਰਜੋਈ ਕੀਤੀ। ਅਤੇ ਮੁਸਲਿਮ ਭਾਈਚਾਰੇ ਵਲੌ ਇਕ ਦੂਜੇ ਨਾਲ ਗਲੇ ਮਿਲਦੇ ਇਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਭਾਰਤ ਦੇਸ਼ ਵਿੱਚੋਂ ਵੀ ਕੱਲ ਸਾਊਦੀ ਅਰਬ ਵਿੱਚ ਈਦ ਦੀ ਨਮਾਜ਼ ਅਦਾ ਕਰਨ ਲਈ ਹਾਜੀ ਗਏ ਸਨ ਉੱਥੇ ਹੀ ਪੰਜਾਬ ਦੇ ਵਿੱਚੋਂ 320 ਦੇ ਕਰੀਬ ਹਾਜੀ ਨਮਾਜ਼ ਅਦਾ ਕਰਨ ਲਈ ਸਾਊਦੀ ਅਰਬਕੇ ਹੋਏ ਹਨ ਜਿਨਾਂ ਨੇ ਸੁੱਖ ਸ਼ਾਂਤੀ ਤੇ ਭਾਈਚਾਰਕ ਦੀ ਸਾਂਝ ਦੀ ਈਦ ਦੀ ਨਮਾਜ਼ ਅਦਾ ਕੀਤੀ

ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਅਤੇ ਮੁਸਲਿਮ ਭਾਈਚਾਰੇ ਨੈ ਗਲਬਾਤ ਕਰਦਿਆਂ ਦਸਿਆ ਕਿ ਅੱਜ ਦੇਸ਼ ਭਰ ਵਿੱਚ ਈਦ-ਉਲ-ਅਜ਼ਹਾ ਯਾਨੀ ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੀ  ਜਾਮਾ ਮਸਜਿਦ 'ਚ ਬਕਰੀਦ ਦੇ ਮੌਕੇ 'ਤੇ ਨਮਾਜ਼ ਤੋਂ ਬਾਅਦ ਲੋਕਾਂ ਨੇ ਇਕ-ਦੂਜੇ ਨੂੰ ਗਲੇ ਮਿਲ ਕੇ ਵਧਾਈ ਦਿੱਤੀ ਅਤੇ ਸਭ ਨੂੰ ਆਪਸੀ ਪ੍ਰੇਮ ਪਿਆਰ ਨਾਲ ਇਕਜੁੱਟ ਰਹਿਣ ਦੀ ਅਪੀਲ ਕੀਤੀ।ਉਹਨਾ ਜਿਥੇ  ਦੇਸ਼ ਭਰ ਦੇ ਲੌਕਾ ਨੂੰ ਇਸ ਪਵਿੱਤਰ ਤਿਉਹਾਰ ਮੌਕੇ ਈਦ ਦੀ ਵਧਾਈ ਦਿੱਤੀ ਉਥੇ ਹੀ ਉਹਨਾ ਸਾਰੇ ਧਰਮਾਂ ਦੇ ਲੌਕਾ ਨੂੰ ਮਿਲ ਜੁਲ ਕੇ ਪਿਆਰ ਸਦਭਾਵ ਨਾਲ ਜਿਉਣ ਦੀ ਅਪੀਲ ਵੀ ਕੀਤੀ।

Read Also : US ਹਾਊਸ 'ਚ ਅਰਦਾਸ 'ਤੇ ਇਤਰਾਜ਼ ! ਸਿੱਖ ਨੂੰ ਦੱਸਿਆ ਮੁਸਲਮਾਨ

ਇਸ ਮੌਕੇ ਏਸੀਪੀ ਜਸਪਾਲ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਅਤੇ ਪੰਜਾਬ ਤੇ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਕੋਈ ਵੀ ਧਰਮ ਇੱਕ ਦੂਜੇ ਨਾਲ ਲੜਨਾ ਨਹੀਂ ਸਿਖਾਂਦਾ ਨਾ ਹੀ ਵੈਰ ਵਿਰੋਧ ਰੱਖਦਾ ਹੈ ਸਾਰੇ ਧਰਮ ਪ੍ਰੇਮ ਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ਸਾਨੂੰ ਸਭ ਨੂੰ ਮਿਲ ਜੁਲ ਕੇ ਸਾਰੇ ਤਿਹਾਰ ਮਨਾਉਣੇ ਚਾਹੀਦੇ ਹਨ