punjab kisan - Nirpakh Post

ਕਿਸਾਨਾਂ ਨੇ ਭਾਰਤ ਸਰਕਾਰ ਨੂੰ ਕਮਾ ਕੇ ਦਿੱਤੇ 12.47 ਬਿਲੀਅਨ ਡਾਲਰ
ਮੋਹਾਲੀ ; ( ਰਾਜਬਿੰਦਰ ਕੌਰ ) - ਚੋਲਾਂ ਤੇ ਬਾਸਮਤੀ ਦੇ ਐਕਸਪੋਰਟ ਤੋਂ ਸਰਕਾਰ ਨੂੰ ਇਸ ਸਾਲ ਮੋਟੀ ਕਮਾਈ ਹੋਈ ਆ ਜੋ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਜਿਆਦਾ ਏ ਅੰਕੜਿਆਂ ਦੀ ਗੱਲ ਕਰੀਏ ਤਾਂ 2024-25 ਦੌਰਾਨ 12.47 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ ਜੋ ਕਿ ਇਕ ਸਾਲ ਪਹਿਲਾਂ 10.41 ਬਿਲੀਅਨ ਡਾਲਰ ਸੀ ,ਤੇ ਇਸ ਦੇ ਵਿਚ ਪੰਜਾਬ ਨੇ ਝੋਨੇ ਤੇ ਬਾਸਮਤੀ ਦੇ ਨਿਰਯਾਤ ਦੇ ਵਿਚ ਰਿਕਾਰਡ ਤੋੜ ਯੋਗਦਾਨ ਪਾਇਆ ਏ ਇਸ ਸਾਲ ਪੰਜਾਬ ਦੇ ਵਿਚ ਸਾਢੇ 4 ਲੱਖ ਹੈਕਟੇਅਰ ਬਾਸਮਤੀ ਬੀਜੀ ਗਈ ਹੈ ਤੇ 38 ਲੱਖ ਟਨ ਬਾਸਮਤੀ ਐਕਸਪੋਰਟ ਹੋਈ ਈ ਪਰ ਚਰਚਾ ਇਹ ਵੀ ਚੱਲ ਰਹੀ ਹੈ ਕਿ  ਪੰਜਾਬ ਨੂੰ ਫਿਰ ਵੀ ਅਣਗੌਲਿਆਂ ਕੀਤਾ ਗਿਆ |

ਭਾਰਤ ਦਾ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦਾ ਨਿਰਯਾਤ ਵਿੱਤੀ ਸਾਲ 2024 ਦੇ ਮੁਕਾਬਲੇ 2024-25 ਦੌਰਾਨ ਸਾਲ-ਦਰ-ਸਾਲ 13% ਵਧ ਕੇ 25.14 ਬਿਲੀਅਨ ਡਾਲਰ ਹੋ ਗਿਆ, ਭਾਵੇਂ ਕਿ ਕੁੱਲ  ਖੇਤੀਬਾੜੀ-ਖੇਤਰ ਦੀ ਬਰਾਮਦ ਵਿੱਚ ਵਾਧਾ ਮੁੱਖ ਤੌਰ 'ਤੇ ਚੌਲਾਂ ਦੇ ਨਿਰਯਾਤ ਵਿੱਚ 20% ਦੇ ਤੇਜ਼ ਵਾਧੇ ਕਾਰਨ ਹੋਇਆ। ਕਿਸਾਨਾਂ ਦਾ ਇਸ ਦੇ ਵਿਚ ਵੱਡਾ ਹੱਥ ਹੈ

ਡਾਇਰੈਕਟੋਰੇਟ ਜਨਰਲ ਆਫ਼ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ, 2024-25 ਵਿੱਚ ਬਾਸਮਤੀ ਅਤੇ ਗੈਰ-ਬਾਸਮਤੀ ਕਿਸਮਾਂ ਸਮੇਤ ਚੌਲਾਂ ਦਾ ਨਿਰਯਾਤ 20% ਸਾਲ-ਦਰ-ਸਾਲ ਵਧ ਕੇ 12.47 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ ਇਹ 10.41 ਬਿਲੀਅਨ ਡਾਲਰ ਸੀ।

ਸਰਕਾਰ ਨੇ ਸਤੰਬਰ 2024 ਵਿੱਚ ਚੌਲਾਂ ਦੇ ਨਿਰਯਾਤ 'ਤੇ ਪਾਬੰਦੀਆਂ ਨੂੰ ਢਿੱਲਾ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਇਹ ਬੰਪਰ ਉਤਪਾਦਨ ਅਤੇ ਕਾਫ਼ੀ ਜ਼ਿਆਦਾ ਸਟਾਕ ਹੋਣ ਦੀ ਸੰਭਾਵਨਾ ਸੀ, ਲਗਭਗ ਇੱਕ ਸਾਲ ਬਾਅਦ। ਇਸ ਤੋਂ ਬਾਅਦ ਇਸਨੇ ਚੌਲਾਂ ਦੀ ਬਰਾਮਦ 'ਤੇ ਘੱਟੋ-ਘੱਟ ਨਿਰਯਾਤ ਕੀਮਤ ਸਮੇਤ ਸਾਰੀਆਂ ਨਿਰਯਾਤ ਪਾਬੰਦੀਆਂ ਨੂੰ ਹਟਾ ਦਿੱਤਾ ਹੈ।

"ਪਿਛਲੇ ਸਾਲ ਬਾਸਮਤੀ ਚੌਲਾਂ 'ਤੇ $950/ਟਨ ਦੀ ਘੱਟੋ-ਘੱਟ ਨਿਰਯਾਤ ਕੀਮਤ ਨੂੰ ਹਟਾਉਣ ਦੇ ਸਰਕਾਰ ਦੇ ਕਦਮ ਨੇ ਭਾਰਤੀ ਨਿਰਯਾਤਕਾਂ ਨੂੰ ਵਿਸ਼ਵਵਿਆਪੀ ਖਪਤਕਾਰਾਂ ਨੂੰ ਮੁਕਾਬਲੇਬਾਜ਼ੀ ਨਾਲ ਪ੍ਰੀਮੀਅਮ ਚੌਲ ਪਹੁੰਚਾਉਣ ਦੀ ਆਗਿਆ ਦਿੱਤੀ," ਅਕਸ਼ੈ ਗੁਪਤਾ, ਭਾਰਤ ਦੇ ਮੁਖੀ, ਨਿਰਯਾਤ, KRBL, ਜੋ 'ਇੰਡੀਆ ਗੇਟ' ਬ੍ਰਾਂਡ ਦੇ ਤਹਿਤ 90 ਤੋਂ ਵੱਧ ਦੇਸ਼ਾਂ ਨੂੰ ਬਾਸਮਤੀ ਚੌਲ ਭੇਜਦਾ ਹੈ, ਨੇ FE ਨੂੰ ਦੱਸਿਆ।

Read Also: ਝੋਨੇ ਦੀ ਫਸਲ ਨੂੰ ਲੱਗਿਆ ' ਬੌਨਾ ਰੋਗ ' ਹਰ ਪਾਸੇ ਕਹਿਰ , ਜਾਣੋ ਕਿਵੇਂ ਫੈਲ ਰਿਹਾ ਵਾਇਰਸ

"ਵਿੱਤੀ ਸਾਲ 2025 ਵਿੱਚ ਪ੍ਰੀਮੀਅਮ ਬਾਸਮਤੀ ਚੌਲਾਂ ਦੇ 5 ਮੀਟਰਕ ਟਨ ਦੇ ਨਿਰਯਾਤ ਨਾਲ, ਭਾਰਤ ਨੇ ਆਪਣੇ ਸਭ ਤੋਂ ਨੇੜਲੇ ਮੁਕਾਬਲੇਬਾਜ਼ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ, ਜੋ ਸਾਲਾਨਾ 10 ਲੱਖ ਟਨ ਤੋਂ ਘੱਟ ਦਾ ਪ੍ਰਬੰਧਨ ਕਰਦਾ ਹੈ,"

ਵਪਾਰ ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਚੌਲਾਂ ਦੇ ਵਪਾਰ ਵਿੱਚ ਭਾਰਤ ਦਾ ਦਬਦਬਾ ਬਹਾਲ ਹੋ ਗਿਆ ਹੈ, ਖਾਸ ਕਰਕੇ ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨੂੰ ਸ਼ਿਪਮੈਂਟ ਵਿੱਚ ਵਾਧਾ ਹੋਇਆ ਹੈ। ਭਾਰਤ ਹੁਣ ਇੱਕ ਦਹਾਕੇ ਤੋਂ ਚੌਲਾਂ ਦਾ ਸਭ ਤੋਂ ਵੱਡਾ ਨਿਰਯਾਤਕ ਰਿਹਾ ਹੈ। ਤੇ ਇਸ ਦੇ ਵਿਚ ਪੰਜਾਬ ਦੇ ਕਿਸਾਨਾਂ ਦਾ ਵੀ ਵੱਡਾ ਯੋਦਗਾਨ ਰਿਹਾ ਹੈ

ਝੋਨੇ ਦੀ ਫਸਲ ਨੂੰ ਲੱਗਿਆ ' ਬੌਨਾ ਰੋਗ ' ਹਰ ਪਾਸੇ ਕਹਿਰ , ਜਾਣੋ ਕਿਵੇਂ ਫੈਲ ਰਿਹਾ ਵਾਇਰਸ
ਮੋਹਾਲੀ : ( ਮਨਜੀਤ ਕੌਰ )-ਦੇਸ਼ ਦੇ ਲੱਖਾਂ ਕਿਸਾਨਾਂ ਲਈ ਇਸ ਵੇਲੇ ਇੱਕ ਹੋਰ ਵੱਡੀ ਮੁਸ਼ਕਿਲ ਖੜੀ ਹੋ ਰਹੀ ਹੈ , ਜਿਸਦਾ ਪ੍ਰਭਾਵ ਲੱਖਾਂ ਕਿਸਾਨਾਂ ਦੇ ਉਪਰ ਪੈਣ ਵਾਲਾ ਹੈ। ਦੱਸ ਦੇਈਏ ਇਕ ਇਸਦਾ ਅਸਰ ਸੈਂਕੜੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਤੇ ਦਿਖਣਾ ਸ਼ੁਰੂ ਹੋ ਗਿਆ ਜਿਸਦੇ ਚਲਦੇ ਕਿਸਾਨ ਆਪਣੀ ਪੁੱਤਾਂ ਵਰਗੀ ਫ਼ਸਲ ਨੂੰ ਵਾਹੁਣ ਲਈ ਮਜਬੂਰ ਹੋ ਰਹੇ ਨੇ ।  ਇੱਕ ਨਵੀਂ ਬਿਮਾਰੀ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ।

ਇੱਕ ਨਵਾਂ ਫ਼ਸਲੀ ਵਾਇਰਸ ਆਇਆ ਜੋ ਕਿਸਾਨਾਂ ਦੀਆ ਫ਼ਸਲਾਂ ਤੇ ਕਰੋਨਾ ਵਾਂਗ ਅਟੈਕ ਕਰ ਰਿਹਾ , ਜਿਸਦੇ ਚਲਦੇ ਕਿਸਾਨ ਆਪਣਾ ਝੋਨਾ ਵਾਹੁਣ ਲਈ ਮਜ਼ਬੂਰ ਹੋ ਰਹੇ ਨੇ ਝੋਨੇ ਦੀ ਫ਼ਸਲ ਨੂੰ ਇੱਕ ਬੋਣਾ ਰੋਗ ਲੱਗ ਗਿਆ ਜਿਸਦਾ ਹਾਲੇ ਤਕ ਕੋਈ ਹੱਲ ਸਰਕਾਰਾਂ , ਖੇਤੀਬਾੜੀ ਯੂਨੀਵਰਸਿਟੀਆ ਵੀ ਨਹੀਂ ਲੱਭ ਸਕੀਆਂ

ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ 2022 ਦੇ ਵਿਚ ਪਹਿਲੀ ਵਾਰ ਇਹ ਵਾਇਰਸ ਭਾਰਤ ਦੇ ਵਿਚ ਦੇਖਣ ਨੂੰ ਮਿਲਿਆ, ਅਫਸੋਸ ਦੀ ਗੱਲ ਇਹ ਹੈ ਕੇ 3 ਸਾਲਾਂ ਬਾਅਦ ਵੀ ਇਸ ਦੇ ਖਾਤਮੇ ਲਈ ਕੋਈ ਦਵਾਈ ਨਹੀਂ ਬਣਾਈ ਗਈ
ਹੁਣ ਸਵਾਲ ਇਹ ਵੀ ਹੈ ਕੀ ਸਰਕਾਰ ਨੇ ਫਸਲਾਂ ਦੀ ਇਸ ਖਤਰਨਾਕ ਬਿਮਾਰੀ ਨੂੰ ਪਹਿਲਾਂ ਨਜਰਅੰਦਾਜ ਕਰ ਦਿੱਤਾ ਸੀ ? ਜਿਸਦਾ ਖਮਿਆਜ਼ਾ ਕਿਸਾਨ ਅੱਜ ਭੁਗਤ ਰਹੇ ਨੇ

ਕਿੱਥੇ-ਕਿੱਥੇ ਫੈਲ ਰਹੀ ਇਹ ਬਿਮਾਰੀ
ਭਾਰਤ ਤੇ ਨੇਪਾਲ ਦੇ ਵੱਖ ਵੱਖ ਸੂਬਿਆਂ ਚ ਇਹ ਬਿਮਾਰੀ ਦਸਤਕ ਦੇ ਰਹੀ ਹੈ ਜਿਸਦੇ ਨਾਲ ਕਿਸਾਨ ਜਿਹੜੇ ਨੇ ਉਹ ਅੰਦਰੋਂ ਟੁੱਟ ਰਹੇ ਨੇ
ਭਾਰਤ ਦੇ 3 ਸੂਬਿਆਂ ਚ ਕਿਸਾਨ ਇਸ ਬੋਨੇ ਰੋਗ ਦੇ ਵਾਇਰਸ ਨਾਲ ਲੜ ਰਹੇ ,
ਉੱਤਰ ਪ੍ਰਦੇਸ਼
ਹਰਿਆਣਾ
ਪੰਜਾਬ

ਹਰਿਆਣਾ ਦੇ ਕਿਹੜੇ-ਕਿਹੜੇ ਜ਼ਿਲ੍ਹੇ ਹੋਏ ਪ੍ਰਭਾਵਿਤ

ਕਰਨਾਲ ,
ਅੰਬਾਲਾ ,
ਕੁਰਕਸ਼ੇਤਰ ,
ਭੇਵਾਂ

ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਹੋਏ ਪ੍ਰਭਾਵਿਤ

ਲੁਧਿਆਣਾ
ਸੰਗਰੂਰ
ਪਟਿਆਲਾ
ਮੁਕਤਸਰ

ਕਿਵੇਂ ਇਹ ਬਿਮਾਰੀ ਵੱਧ ਰਹੀ ਹੈ -

ਇਹ ਬਿਮਾਰੀ ਤੇਲੇ , ਚਿੱਟੀ ਮੱਖੀ ਤੋਂ ਫੈਲ ਰਹੀ ਹੈ

ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਨਵਾਂ ਰੋਗ ਹੈ ਜੋ ਭਾਰਤ ਵਿੱਚ ਪਹਿਲੀ ਵਾਰ 2022 ਵਿੱਚ ਵੇਖਿਆ ਗਿਆ। ਇਹ ਰੋਗ ਇੱਕ ਵਿਸ਼ਾਣੂੰ ਰੋਗ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਦੇ ਕਾਰਨ ਦੀ ਪਹਿਚਾਣ Southern Rice Black Steaked Dwarf Virus ਵਜੋਂ ਕੀਤੀ ਹੈ

ਨਿਸ਼ਾਨੀਆਂ

ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਡੂੰਘੀਆਂ ਰਹਿ ਜਾਦੀਆਂ ਹਨ। ਰੋਗੀ ਬੂਟਿਆਂ ਦੀ ਉਚਾਈ ਆਮ ਨਾਲੋਂ ਅੱਧੀ ਜਾਂ ਇੱਕ-ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਜਾ ਕੇ ਸੁੱਕ ਜਾਂਦੇ ਹਨ। ਇਹ ਵਿਸ਼ਾਣੂੰ ਚਿੱਟੀ ਪਿੱਠ ਵਾਲੇ ਟਿੰਡੇ ਰਾਹੀਂ ਫੈਲਦਾ ਹੈ ਜੋ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਤੇ ਹਮਲਾ ਕਰ ਸਕਦਾ ਹੈ।

ਰੋਕਥਾਮ ਲਈ ਕੁਝ ਜਰੂਰੀ ਨੁਕਤੇ

ਜਿਸ ਖੇਤ ਵਿੱਚ ਪਿਛਲੇ ਸਾਲ ਇਹ ਬਿਮਾਰੀ ਨਜ਼ਰ ਆਈ ਹੋਵੇ, ਉੱਥੇ ਖਾਸ ਧਿਆਨ ਰੱਖਿਆ ਜਾਵੇ।

ਫਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਡੂੰਘਾ ਵਾਹੋ।

ਵੱਟਾਂ ਬੰਨਿਆਂ ਅਤੇ ਪਾਣੀ ਵਾਲੇ ਖਾਲ੍ਹਾਂ ਨੂੰ ਨਦੀਨ ਮੁਕਤ ਰੱਖੋ। ਬਿਮਾਰੀ ਵਾਲੇ ਬੂਟੇ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਡੂੰਘਾ ਦੱਬ ਦਿਉ।

ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੰਡੇ) ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ। ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ / ਖੇਤ ਨੇੜ੍ਹੇ ਬਲਬ ਜਗਾ ਕੇ ਰੱਖੋ ਕਿਉਂਕਿ ਇਹ ਕੀੜਾ ਰੋਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ।

Read Also : EX.ਮੰਤਰੀ 'ਤੇ ਆਪ ਵਿਧਾਇਕਾ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ

ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕੋਈ ਵੀ ਕੀਟਨਾਸ਼ਕ ਜਿਵੇ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਮ) ਜਾਂ 80 ਗ੍ਰਾਮ ਓਸ਼ੀਨ/ਡੋਮਿਨੇਂਟ 20 ਐਸ ਸੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ ਜਾਂ 400 ਮਿਲੀਲਿਟਰ ਆਰਕੈਸਟਰਾ (ਬੈਂਜ਼ਪਾਇਰੀਮੋਕਸਾਨ) ਜਾਂ 300 ਮਿਲੀਲਿਟਰ ਇਮੈਜਨ 10 ਐਸ ਸੀ (ਫਲੂਪਾਇਰੀਮਿਨ) ਜਾਂ 80 ਮਿਲੀਲਿਟਰ ਨਿੰਮ ਅਧਾਰਿਤ ਇਕੋਟਿਨ (ਅਜ਼ੈਡੀਰੈਕਟਿਨ 5%) ਜਾਂ 4 ਲਿਟਰ ਪੀ ਏ ਯੂ ਨਿੰਮ ਦੇ ਘੋਲ ਪ੍ਰਤੀ ਏਕੜ ਦੇ ਹਿਸਾਬ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ।

ਸੁਚੱਜੀ ਰੋਕਥਾਮ ਵਾਸਤੇ ਪਿੱਠ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ।

ਪੰਜਾਬ ਵਿੱਚ ਗੰਨੇ ਦੇ ਰੇਟ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
Punjab Sugarcane Rates Increased:

ਪੰਜਾਬ ਵਿੱਚ ਗੰਨੇ ਦੇ ਰੇਟਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੀ ਗਈ ਹੜਤਾਲ ਸਫਲ ਰਹੀ ਹੈ। ਸੂਬਾ ਸਰਕਾਰ ਨੇ ਗੰਨੇ ਦੇ ਰੇਟ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਰੇਟ ਵਧਾਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਗੰਨੇ ਦਾ ਰੇਟ ਹਰਿਆਣਾ ਨਾਲੋਂ 2 ਰੁਪਏ ਮਹਿੰਗਾ ਹੋ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ 2023-24 ਲਈ ਗੰਨੇ ਦੀ ਕੀਮਤ (ਸਟੇਟ ਐਗਰੀਡ ਪ੍ਰਾਈਸ) ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਅਤੇ ਫਿਰ ਗੰਨਾ ਮਿੱਲ ਮਾਲਕਾਂ ਨਾਲ ਗੰਨੇ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੁੱਦੇ ’ਤੇ ਚਰਚਾ ਕੀਤੀ। ਗੰਨੇ ਦੀ ਕੀਮਤ ਹੁਣ 380 ਰੁਪਏ ਤੋਂ ਵਧ ਕੇ 391 ਰੁਪਏ ਹੋ ਜਾਵੇਗੀ।

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ‘ਤੇ ADGP ਜੇਲ੍ਹ ਤਲਬ

ਸੀਐਮ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ

ਸ਼ੁੱਕਰਵਾਰ ਨੂੰ ਸੀਐਮ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਪੂਰੇ ਸੂਬੇ ਦੇ ਕਿਸਾਨਾਂ ਨੂੰ ਗੰਨੇ ਦੇ ਰੇਟ ਵਧਾਉਣ ਲਈ ਵਧਾਈ ਦਿੱਤੀ। ਸੀਐਮ ਮਾਨ ਨੇ ਲਿਖਿਆ- 11 ਰੁਪਏ ਪੰਜਾਬ ਵਿੱਚ ਸ਼ੁਭ ਸ਼ਗਨ ਹੈ। ਅੱਜ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਭਾਅ ਵਿੱਚ 11 ਰੁਪਏ ਦਾ ਵਾਧਾ ਕਰਕੇ ਇੱਕ ਚੰਗਾ ਸੰਕੇਤ ਦਿੱਤਾ ਗਿਆ ਹੈ। ਪੰਜਾਬ ਵਿੱਚ ਗੰਨੇ ਦਾ ਰੇਟ ਬਾਕੀ ਦੇਸ਼ ਨਾਲੋਂ 391 ਰੁਪਏ ਵੱਧ ਹੈ। ਅਖੀਰ ਵਿੱਚ ਸੀਐਮ ਮਾਨ ਨੇ ਲਿਖਿਆ ਕਿ ਤੁਹਾਡਾ ਪੈਸਾ ਤੁਹਾਡਾ ਹੈ।

84 ਘੰਟਿਆਂ ਲਈ ਹਾਈਵੇਅ ਰਿਹਾ ਸੀ ਬੰਦ

ਦੱਸ ਦਈਏ ਕਿ ਕੱਲ੍ਹ ਪੰਜਾਬ ਦੇ ਕਿਸਾਨਾਂ ਨੇ ਜੰਮੂ-ਰਾਸ਼ਟਰੀ ਹਾਈਵੇਅ ‘ਤੇ ਜਲੰਧਰ ਦੇ ਧਨੋਵਾਲੀ ਫਾਟਕ ਨੇੜੇ ਪ੍ਰਦਰਸ਼ਨ ਕੀਤਾ ਸੀ। ਕਰੀਬ 84 ਘੰਟੇ ਬਾਅਦ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਅਤੇ ਫਿਰ ਹੜਤਾਲ ਖਤਮ ਕਰ ਦਿੱਤੀ ਗਈ।

ਇਸ ਕਾਰਨ ਰੇਲਵੇ ਟਰੈਕ ਵੀ ਕਰੀਬ 24 ਘੰਟੇ ਬੰਦ ਰਿਹਾ। ਜਿਸ ਕਾਰਨ ਕਰੀਬ 182 ਟਰੇਨਾਂ ਵੀ ਪ੍ਰਭਾਵਿਤ ਹੋਈਆਂ। ਸੀਐਮ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਕਿਸਾਨਾਂ ਨੂੰ ਤੋਹਫੇ ਵਜੋਂ ਗੰਨੇ ਦੇ ਰੇਟ ਜਲਦੀ ਹੀ ਵਧਾ ਦੇਣਗੇ। ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ।

Punjab Sugarcane Rates Increased:

ਪਹਿਲੀ ਵਾਰ ਪੰਜਾਬ ਦੇ ਖਰੀਦ ਕੇਂਦਰਾਂ ਵਿਚੋਂ ਦੂਜੇ ਸੂਬਿਆਂ ਨੂੰ ਹੋਵੇਗੀ ਕਣਕ ਦੀ ਸਿੱਧੀ ਡਲਿਵਰੀ
ਔਖੀ ਘੜੀ ’ਚ ਕੇਂਦਰ ਨੂੰ ਪੰਜਾਬ ਦੇ ਕਿਸਾਨਾਂ ਦੀ ਆਈ ਮੁੜ ਯਾਦ

ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕੇਂਦਰ ਨੂੰ ਕਣਕ ਦੀ ਥੁੜ੍ਹ ਦਾ ਖਦਸ਼ਾ ਹੈ।

ਅਗਲੇ ਵਰ੍ਹੇ ਲੋਕ ਚੋਣਾਂ ਹਨ ਅਤੇ ਦੇਸ਼ ਅਨਾਜ ਦੇ ਸੰਕਟ ਵੱਲ ਵਧ ਰਿਹਾ ਹੈ।

The country is facing a food crisis ਭਾਰਤੀ ਖ਼ੁਰਾਕ ਨਿਗਮ ਨੇ ਇਸ ਬਾਰੇ ਪੱਤਰ ਜਾਰੀ ਕੀਤਾ ਹੈ ਕਿ ਕਣਕ ਦੀ ਫ਼ਸਲ ਨੂੰ ਕਵਰਡ ਗੁਦਾਮਾਂ

ਇਸ ਵਾਰ ਕੇਂਦਰ ਸਰਕਾਰ ਪੰਜਾਬ ਦੇ ਖਰੀਦ ਕੇਂਦਰਾਂ ਵਿਚੋਂ ਦੂਸਰੇ ਸੂਬਿਆਂ ਨੂੰ ਕਣਕ ਦੀ ਸਿੱਧੀ ਡਲਿਵਰੀ ਦੇਵੇਗੀ। ਕੇਂਦਰ ਸਰਕਾਰ ਅਜਿਹਾ ਪਹਿਲੀ ਵਾਰ ਕਰ ਰਹੀ ਹੈ।

also read : ਇੰਟਰਨੈਸ਼ਨਲ ਏਅਰਪੋਰਟ ਕਾਉਂਸਿਲ ਨੇ ਦਿੱਲੀ ਦੇ IGIA ਨੂੰ ਦੁਨੀਆ ਦੇ ਨੌਵੇਂ ਸਭ ਤੋਂ ਵਿਅਸਤ ਸਥਾਨਾਂ ਵਿੱਚ ਰੱਖਿਆ ਹੈ

ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕੇਂਦਰ ਨੂੰ ਅਨਾਜ ਦੀ ਥੁੜ੍ਹ ਦਾ ਖਦਸ਼ਾ ਹੈ। ਸੂਤਰ ਦੱਸਦੇ ਹਨ ਕਿ ਅਗਲੇ ਵਰ੍ਹੇ ਲੋਕ ਚੋਣਾਂ ਹਨ ਅਤੇ ਦੇਸ਼ ਅਨਾਜ ਦੇ ਸੰਕਟ ਵੱਲ ਵਧ ਰਿਹਾ ਹੈ। ਭਾਰਤੀ ਖ਼ੁਰਾਕ ਨਿਗਮ ਨੇ ਇਸ ਬਾਰੇ ਪੱਤਰ ਜਾਰੀ ਕੀਤਾ ਹੈ ਕਿ ਕਣਕ ਦੀ ਫ਼ਸਲ ਨੂੰ ਕਵਰਡ ਗੁਦਾਮਾਂ ਵਿਚ ਹੀ ਭੰਡਾਰ ਕੀਤਾ ਜਾਵੇ ਅਤੇ ਇਸ ਬਾਰੇ ਵਿਸਥਾਰਤ ਐਕਸ਼ਨ ਪਲਾਨ ਤਿਆਰ ਕਰਨ ਵਾਸਤੇ ਵੀ ਆਖਿਆ ਗਿਆ ਹੈ।The country is facing a food crisis

ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਗੁਦਾਮ ਇਸ ਵਾਰ ਤਕਰੀਬਨ ਖਾਲੀ ਹਨ। ਪੰਜਾਬ ਵਿਚ ਇਸ ਵੇਲੇ ਕਰੀਬ ਦੋ ਲੱਖ ਟਨ ਅਨਾਜ ਹੀ ਗੁਦਾਮਾਂ ਵਿਚ ਬਚਿਆ ਹੈ। ਸੂਤਰ ਦੱਸਦੇ ਹਨ ਕਿ ਭਾਰਤੀ ਖ਼ੁਰਾਕ ਨਿਗਮ ਵੱਲੋਂ ਜੋ ਪੰਜਾਬ ਵਿਚ ਕਣਕ ਦਾ ਭੰਡਾਰਨ ਵੀ ਕੀਤਾ ਜਾਣਾ ਹੈ, ਉਹ ਸਟੇਟ ਏਜੰਸੀਆਂ ਦੀ ਥਾਂ ਖ਼ੁਰਾਕ ਨਿਗਮ ਆਪਣੇ ਕਵਰਡ ਗੁਦਾਮਾਂ ਵਿੱਚ ਕਰ ਸਕਦੀ ਹੈ।The country is facing a food crisis