Health Alret - Nirpakh Post

ਇੱਕਲੀ ਸ਼ਰਾਬ ਨਹੀਂ ਇਹ ਚੀਜਾਂ ਖਾਣ ਨਾਲ ਵੀ ਹੁੰਦਾ ਲੀਵਰ ਫੇਟੀ
ਅਕਸਰ ਅਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਰਹਿੰਦੇ ਹਾਂ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਆਪਣੀ ਸਿਹਤ ‘ਤੇ ਧਿਆਨ ਦੇਣਾ ਲੋਕਾਂ ਲਈ ਥੋੜ੍ਹਾ ਮੁਸ਼ਕਿਲ ਹੋ ਰਿਹਾ ਹੈ। ਪਰ ਫਿਰ ਵੀ ਲੋਕ ਕੁਝ ਗੱਲਾਂ ਨੂੰ ਆਪਣੇ ਜੀਵਨ ਵਿੱਚ ਲਿਆ ਕੇ ਸਿਹਤ ਵਾਲੇ ਪਾਸੇ ਜਾ ਰਹੇ ਹਨ, ਜਿਹਨਾਂ ਵਿੱਚ ਸਿਗਰਟ ਅਤੇ ਸ਼ਰਾਬ ਦਾ ਸੇਵਨ ਬੰਦ ਕਰਨਾ ਵੀ ਸ਼ਾਮਿਲ ਹੈ ਕਿਉਂਕਿ ਇਸ ਨਾਲ ਜਿਗਰ (Liver) ‘ਤੇ ਮਾੜਾ ਪ੍ਰਭਾਵ ਪੈਂਦਾ ਹੈ।

ਜਿਗਰ (Liver) ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਜਿਗਰ ਸਰੀਰ ਵਿੱਚ ਇੱਕ ਫਿਲਟਰ ਦਾ ਕੰਮ ਕਰਦਾ ਹੈ, ਇਸ ਤੋਂ ਇਲਾਵਾ ਜਿਗਰ ਪਾਚਨ ਕਿਰਿਆ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਜਿਗਰ ਵਿੱਚ ਕੋਈ ਸਮੱਸਿਆ ਹੈ, ਤਾਂ ਇਸਦਾ ਪ੍ਰਭਾਵ ਪੂਰੇ ਸਰੀਰ ‘ਤੇ ਦਿਖਾਈ ਦਿੰਦਾ ਹੈ। ਸਿਰਫ਼ ਸ਼ਰਾਬ ਅਤੇ ਸਿਗਰਟ ਹੀ ਨਹੀਂ, ਇਨ੍ਹਾਂ ਚੀਜ਼ਾਂ ਦਾ ਸੇਵਨ ਜਿਗਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

Read also : ਅਦਾਕਾਰ Sohail Khan ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਅਨਾਰ ਨੂੰ ਇਸ ਤਰ੍ਹਾਂ ਖਾਓਗੇ ਤਾਂ ਮਿਲਣਗੇ ਕਮਾਲ ਦੇ ਫ਼ਾਇਦੇ
ਅਨਾਰ ਖਾਣ ਨਾਲ ਤੁਹਾਡਾ ਦਿਲ ਰਹਿੰਦਾ ਹੈ ਸਿਹਤਮੰਦ : ਅਨਾਰ ਕਈ ਤਰ੍ਹਾਂ ਨਾਲ ਦਿਲ ਨੂੰ ਸਿਹਤਮੰਦ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਲੱਡ ਸ਼ੂਗਰ ਦਾ ਪੱਧਰ ਵੀ ਘੱਟ ਜਾਂਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਆਰਟਰੀ ਦੀਵਾਰ ਨੂੰ ਜ਼ਿਆਦਾ ਮੋਟੀ ਹੋਣ ਤੋਂ ਰੋਕਦੇ ਹਨ। ਖਰਾਬ ਕੋਲੇਸਟ੍ਰੋਲ ਅਤੇ ਪਲੇਕ ਦੇ ਗਠਨ ਨੂੰ ਰੋਕਦਾ ਹੈ. ਅਨਾਰ ਦਾ ਜੂਸ ਪੀਣ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਸ ‘ਚ ਮੌਜੂਦ ਪੋਟਾਸ਼ੀਅਮ ਦਿਲ ਦੇ ਨਾਲ-ਨਾਲ ਮਾਸਪੇਸ਼ੀਆਂ ਅਤੇ ਨਸਾਂ ਲਈ ਵੀ ਸਿਹਤਮੰਦ ਹੈ।

Read Also :  ਹਰਿਆਣਾ ਵਿੱਚ 3.5 ਲੱਖ ਬੱਚਿਆਂ ਕੋਲ ਨਹੀਂ ਹਨ ਕਿਤਾਬਾਂ ! ਸਿੱਖਿਆ ਮੰਤਰੀ ਨੇ ਜ਼ਿਲ੍ਹਿਆਂ ਤੋਂ ਰਿਪੋਰਟਾਂ ਕੀਤੀਆਂ ਤਲਬ

ਸੁਣੋ ਕੀ ਹਨ ਪਾਲਕ ਖਾਣ ਦੇ ਫਾਇਦੇ, ਦਵਾਈਆਂ ਨੂੰ ਵੀ ਮਾਤ ਪਾਉਂਦੀ ਹੈ ਪਾਲਕ
ਪਾਲਕ ਨੂੰ ਪੌਸ਼ਟਿਕ ਮੰਨਿਆ ਜਾਂਦਾ ਹੈ ਅਤੇ ਇਸ ਦਾ ਸੇਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਆਇਰਨ ਅਤੇ ਹੀਮੋਗਲੋਬਿਨ ਵਧਾਉਣ ਲਈ ਕਿਸੇ ਆਯੁਰਵੈਦਿਕ ਦਵਾਈ ਤੋਂ ਘੱਟ ਨਹੀਂ ਹੈ। ਹਾਲਾਂਕਿ, ਬਹੁਤ ਸਾਰੀਆਂ ਅਜਿਹੀਆਂ ਖਾਣ-ਪੀਣ ਦੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਇਕੱਠੇ ਖਾਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ, ਅੱਜ ਅਸੀਂ ਤੁਹਾਨੂੰ 5 ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਪਾਲਕ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ। ਆਯੁਰਵੇਦ ਦੇ ਅਨੁਸਾਰ ਵੀ ਪਾਲਕ ਦੇ ਨਾਲ ਇਨ੍ਹਾਂ ਪੰਜ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Read Also : ਖਾਲੀ ਪਲਾਟ ਨੂੰ ਬਣਾਇਆ ਅੱਡਾ, ਗੁਰੂ ਘਰ ਨੇੜੇ ਹੋ ਰਿਹਾ ਗ਼/ਲ/ਤ ਕੰਮ

ਕੀਟਨਾਸ਼ਕਾਂ ਦੀ ਵਧ ਰਹੀ ਵਰਤੋਂ ਗਰਭ ’ਚ ਪਲ ਰਹੇ ਬੱਚੇ ਲਈ ਵੀ ਖਤਰਾ
ਅੱਜ ਕੱਲ ਕਿਸਾਨ ਫ਼ਸਲ ਦੇ ਚੰਗੇ ਝਾੜ ਲਈ ਵੱਧ ਤੋਂ ਵੱਧ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦੇ ਨੇ , ਲੇਕਿਨ ਇਹ ਕੀਟਨਾਸ਼ਕ ਦਵਾਈਆਂ ਇਨਸਾਨੀ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਨੇ , ਸਭ ਤੋਂ ਵੱਧ ਗਰਭ 'ਚ ਪਲ ਰਹੇ ਬੱਚੇ ਲਈ ਇਹ ਖਤਰਾ ਦੱਸਿਆ ਜਾ ਰਿਹਾ ਹੈ ਸੁਣੋ ਰਿਪੋਰਟ 'ਚ ਕੀ ਕੀ ਹੋਏ ਖ਼ੁਲਾਸੇ

Read Also : ਬਾਜਵਾ ਤੇ CM ਮਾਨ ਦਾ ਤੰਜ " ਬੰਬ ਗਿਣਨ ਵਾਲੇ ਹੁਣ ਵਕੀਲ਼ ਭਾਲ ਰਹੇ ਨੇ...."

ਫਾਸਟ ਖਾਣ ਵਾਲਿਆਂ ਨੂੰ ਸਿਹਤ ਮਹਿਕਮੇ ਨੇ ਜਾਰੀ ਕੀਤੀ ਐਡਵਾਈਜ਼ਰੀ
ਅੱਜ ਦੇ ਸਮੇਂ 'ਚ ਲੋਕ ਫਾਸਟ ਫ਼ੂਡ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਅਤੇ ਇਹ ਖਾਣਾ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਵੀ ਕਰ ਰਿਹਾ , ਇਸਦੇ ਬਾਵਜੂਦ ਵੀ ਲੋਕ ਇਸਨੂੰ ਖਾਣਾ ਬੰਦ ਨਹੀਂ ਕਰ ਰਹੇ
ਫਾਸਟ ਫ਼ੂਡ ਨਾਲ ਸਿਹਤ ਤੇ ਕਿ ਪ੍ਰਭਾਵ ਪੈ ਰਹੇ ਨੇ ਆਓ ਦੇਖਦੇ ਹੈ ਇਸ ਵੀਡੀਓ 'ਚ....

Read Also : ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ! ਪਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ 2 ਰੁਪਏ ਦਾ ਵਾਧਾ