Subhash Goyal - Nirpakh Post

ਧਰਨ ਦਾ ਪੱਕਾ ਇਲਾਜ਼ ਕਰੋ ਘਰ ਬੈਠੇ ,ਅਜਮਾਓ ਇਹ ਨੁਸਖ਼ਾ
ਤੁਸੀਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਧਰਨ ਪੈ ਗਈ ਹੈ। ਕੁਝ ਲੋਕ ਇਸ ਨੂੰ ਗੋਲਾ ਖਿਸਕਣਾ ਜਾਂ ਨਾਭੀ ਖਿਸਕਣ ਵੀ ਕਹਿੰਦੇ ਹਨ। ਤੁਸੀਂ ਕਈ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਇਹ ਕੰਮ ਕਰਨ ਨਾਲ ਧਰਨ ਪੈ ਗਈ ਹੈ। ਇਸ ਵਿੱਚ ਧਰਨ ਦਾ ਅਰਥ ਹੈ ਕਿ ਨਬਜ਼ ਆਪਣੀ ਥਾਂ ਤੋਂ ਉੱਪਰ ਜਾਂ ਹੇਠਾਂ ਵੱਲ ਨੂੰ ਚਲਦੀ ਹੈ। ਕਈ ਵਾਰ ਭਾਰੀ ਭਾਰ ਚੁੱਕਣ, ਅਚਾਨਕ ਝੁਕਣ, ਪੌੜੀਆਂ ਚੜ੍ਹਨ, ਅਚਾਨਕ ਮੁੜਨ ਜਾਂ ਜ਼ਿਆਦਾ ਤੇਲ ਤੇ ਮਸਾਲੇ ਵਾਲਾ ਭੋਜਨ ਖਾਣ ਕਾਰਨ ਨਬਜ਼ ਖਿਸਕ ਜਾਂਦੀ ਹੈ। ਇਸ ਤੋਂ ਬਾਅਦ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਾਭੀ ਦੇ ਬਦਲਣ ਨਾਲ ਪੇਟ ਦਰਦ, ਘਬਰਾਹਟ, ਮਤਲੀ, ਦਸਤ ਤੇ ਉਲਟੀਆਂ ਹੁੰਦੀਆਂ ਹਨ। ਜਾਣੋ ਕਿਵੇਂ ਪਤਾ ਲੱਗ ਸਕਦਾ ਹੈ ਕਿ ਤੁਹਾਡੀ ਨਾਭੀ ਸ਼ਿਫਟ ਹੋ ਗਈ ਹੈ ਤੇ ਇਸ ਲਈ ਘਰੇਲੂ ਉਪਾਅ ਕੀ ਹਨ।

ਦੇਖੋ ਵੀਡੀਓ ..

ਬਿਨ੍ਹਾਂ ਦੱਸੇ ਨਸ਼ਾ ਛੁਡਾਉਣ ਲਈ ਘਰ ਬੈਠੇ ਬਣਾਓ ਇਹ ਦੇਸੀ ਨੁਸਖ਼ਾ
ਸ਼ਰਾਬ ਦੀ ਲਤ ਇੱਕ ਗੰਭੀਰ ਸਮੱਸਿਆ ਹੈ, ਜੋ ਨਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਉਸ ਦੇ ਪਰਿਵਾਰ ਤੇ ਸਮਾਜ 'ਤੇ ਵੀ ਡੂੰਘਾ ਅਸਰ ਪਾਉਂਦੀ ਹੈ। ਹਾਲਾਂਕਿ ਇਸ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਡਾਕਟਰੀ ਉਪਚਾਰ ਉਪਲਬਧ ਹਨ, ਬਹੁਤ ਸਾਰੇ ਲੋਕ ਘਰੇਲੂ ਉਪਚਾਰਾਂ ਦੀ ਭਾਲ ਕਰਦੇ ਹਨ ਜੋ ਨਾ ਸਿਰਫ਼ ਪ੍ਰਭਾਵਸ਼ਾਲੀ ਹਨ, ਬਲਕਿ ਸੁਰੱਖਿਅਤ ਵੀ ਹਨ।

ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਾਂਗੇ ਜੋ 10 ਦਿਨਾਂ ਵਿੱਚ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

ਦੇਖੋ ਵੀਡੀਓ ..,

Read Also :

' ਨ/ਸ਼ਾ ਛੱਡੋ ਜਾਂ ਪੰਜਾਬ ', ਪੁਲਿਸ ਨੇ ਪਾ ਲਏ ਪਿੰਡਾਂ ਨੂੰ ਘੇਰੇ

ਸ਼ੂਗਰ ਦਾ ਪੱਕਾ ਇਲਾਜ਼ , ਘਰ ਹੀ ਬਣਾਓ ਇਹ ਨੁਸਖ਼ਾ
ਆਧੁਨਿਕੀਕਰਨ ਦੇ ਨਾਲ-ਨਾਲ ਲੋਕਾਂ ਦੀ ਰੋਜ਼ਾਨਾ ਦੀ ਰੁਟੀਨ ਵੀ ਬਦਲ ਗਈ ਹੈ, ਜਿਸ ਕਾਰਨ ਅੱਜ-ਕੱਲ੍ਹ ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਸ਼ੂਗਰ ਦੀ ਬਿਮਾਰੀ ਆਮ ਗੱਲ ਬਣ ਗਈ ਹੈ। ਜਿਸ ਕਾਰਨ ਸਾਨੂੰ ਸਾਰੀ ਉਮਰ ਅੰਗਰੇਜ਼ੀ ਦਵਾਈਆਂ ਹੀ ਖਾਣੀਆਂ ਪੈਂਦੀਆਂ ਹਨ। ਜਿਸ ਨਾਲ ਉਨ੍ਹਾਂ ਦੇ ਸਰੀਰ ਨੂੰ ਕਾਫੀ ਨੁਕਸਾਨ ਹੁੰਦਾ ਹੈ ਅਤੇ ਇਸ ਦੀ ਮਾਤਰਾ ਵੀ ਵਧ ਜਾਂਦੀ ਹੈ। ਪਰ ਹੁਣ ਡਾਕਟਰ Subhash Goyal ਅਜਿਹਾ ਆਯੁਰਵੈਦਿਕ ਇਲਾਜ ਲੈ ਕੇ ਆਏ ਨੇ , ਘਰੇਲੂ ਤਰੀਕੇ ਨਾਲ ਤੁਸੀ ਸ਼ੂਗਰ ਨੂੰ ਠੀਕ ਕਰ ਸਕਦੇ ਹੋ ,ਅੰਗਰੇਜ਼ੀ ਦਵਾਈ ਲੈਣ ਦੀ ਲੋੜ ਨਹੀਂ ਪਵੇਗੀ

ਦੇਖੋ ਵੀਡੀਓ....Read Also : ਫੈਟੀ ਲੀਵਰ ਨੂੰ ਕਰੋ ਚੁਟਕੀ ਚ ਠੀਕ , ਅਪਣਾਓ ਇਹ ਦੇਸੀ ਨੁਸਖਾ