Daily Horoscope - Nirpakh Post

ਮੇਖ ਰਾਸ਼ੀ ਵਾਲਿਆਂ ਨੂੰ ਕਾਰੋਬਾਰ 'ਚ ਹੋਵੇਗਾ ਲਾਭ, ਕਰਕ ਰਾਸ਼ੀ ਵਾਲੇ ਸੱਟ ਲੱਗਣ ਤੋਂ ਕਰਨ ਬਚਾਅ
ਮੇਖ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ, ਪਲਾਨਿੰਗ ਵੀ ਫਰੂਟਫੁਲ ਰਹੇਗੀ, ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਵੀ ਲਾਭਕਾਰੀ।

ਬ੍ਰਿਖ : ਕਿਸੇ ਅਫਸਰ ਜਾਂ ਵੱਡੇ ਆਦਮੀ ਦੇ ਸਾਫ਼ਟ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਸਰਕਾਰੀ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।

ਮਿਥੁਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਸਿਰੇ ਚੜ੍ਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਆਪਣੇ ਆਪ ਨੂੰ ਬੇਬੱਸ ਸਮਝਣਗੇ।

ਕਰਕ : ਸਿਹਤ ’ਚ ਗੜਬੜੀ ਦਾ ਡਰ, ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰੋ, ਕਿਉਂਕਿ ਸਿਤਾਰਾ ਕਿਧਰੇ ਸੱਟ ਲਗਵਾਉਣ ਵਾਲਾ ਹੈ।

ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਉਗੇ, ਉਸ ’ਚ ਸਫ਼ਲਤਾ ਮਿਲੇਗੀ, ਮਨ ਸਫ਼ਰ ਲਈ ਰਾਜ਼ੀ ਰਹੇਗਾ।

ਕੰਨਿਆ : ਡਰੇ ਡਰੇ ਮਨ ਅਤੇ ਟੁਟਦੇ ਮਨੋਬਲ ਕਰਕੇ ਆਪ ਹਰ ਕੰਮ ’ਚ ਪਿੱਛੇ ਰਹੋਗੇ, ਸਫ਼ਰ ਦਾ ਪ੍ਰੋਗਰਾਮ ਵੀ ਨਾ ਬਣਾਉਣਾ ਸਹੀ ਰਹੇਗਾ।

ਤੁਲਾ : ਆਪ ਆਪਣੀ ਭੱਜਦੌੜ ਅਤੇ ਪਾਜ਼ੇਟਿਵ ਸੋਚ ਕਰਕੇ ਕਿਸੇ ਵੀ ਸਕੀਮ ਜਾਂ ਯਤਨ ਨੂੰ ਅੱਗੇ ਵਧਾਉਣ ’ਚ ਸਫ਼ਲ ਹੋਵੋਗੇ।

ਬ੍ਰਿਸ਼ਚਕ : ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਆਪਦੀ ਭੱਜਦੌੜ ਦਾ ਚੰਗਾ ਨਤੀਜਾ ਦੇਣ ਵਾਲਾ ਹੈ।

ਧਨ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ, ਮਜ਼ਬੂਤ ਮਨੋਬਲ ਆਪ ਨੂੰ ਆਪਣੇ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ’ਚ ਹੈਲਪਫੁਲ ਹੋਵੇਗਾ।

ਮਕਰ : ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਪ੍ਰੋਗਰਾਮਿੰਗ ਯਤਨ ਕਰਨ ’ਤੇ ਅੱਗੇ ਵਧੇਗੀ ਅਤੇ ਚੰਗਾ ਨਤੀਜਾ ਦੇਵੇਗੀ।

ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਮਜ਼ਬੂਤ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਐਕਟਿਵ ਅਤੇ ਇਫੈਕਟਿਵ ਰੱਖੇਗਾ।

ਮੀਨ : ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ ਅਤੇ ਪੇਚੀਦਗੀਆਂ ਨੂੰ ਪੈਦਾ ਕਰਨ ਵਾਲਾ ਹੈ, ਇਸ ਲਈ ਹਰ ਕਦਮ ਸੋਚ ਵਿਚਾਰ ਕੇ ਚੁਕਣਾ ਸਹੀ ਰਹੇਗਾ।

1 ਫਰਵਰੀ 2025, ਸ਼ਨੀਵਾਰ
ਮਾਘ ਸੁਦੀ ਤਿੱਥੀ ਤੀਜ (ਪੁਰਵ ਦੁਪਹਿਰ 11.39 ਤੱਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ        ਮਕਰ ’ਚ
ਚੰਦਰਮਾ    ਕੁੰਭ ’ਚ
ਮੰਗਲ      ਮਿਥੁਨ ’ਚ
ਬੁੱਧ        ਮਕਰ ’ਚ
ਗੁਰੂ       ਬ੍ਰਿਖ ’ਚ
ਸ਼ੁੱਕਰ     ਮੀਨ ’ਚ
ਸ਼ਨੀ       ਕੁੰਭ ’ਚ
ਰਾਹੂ       ਮੀਨ ’ਚ
ਕੇਤੂ       ਕੰਨਿਆ ’ਚ

ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 12 (ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 2, ਸੂਰਜ ਉਦੇ ਸਵੇਰੇ 7.24 ਵਜੇ, ਸੂਰਜ ਅਸਤ ਸ਼ਾਮ 5.59 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾ ਭਾਦਰਪਦ (1-2 ਮੱਧ ਰਾਤ 2.33 ਤੱਕ) ਅਤੇ ਮਗਰੋਂ ਨਕੱਸ਼ਤਰ ਉਤਰਾ ਭਾਦਰਪਦ, ਯੋਗ ਪ੍ਰਿਧ (ਦੁਪਹਿਰ 12.25 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਕੁੰਭ ਰਾਸ਼ੀ ’ਤੇ (ਰਾਤ 8.59 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (ਰਾਤ 10.27 ’ਤੇ), ਦਿਸ਼ਾ ਸ਼ੂਲ: ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਗੌਰੀ ਤੀਜ ਵਰਤ, ਵਰਦ ਚੌਥ, ਤਿਲ ਚੌਥ, ਕੁੰਦ ਚੌਥ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ।

ਜੇਕਰ ਚਾਹੁੰਦੇ ਹੋ ਅੱਜ ਦਾ ਦਿਨ ਰਹੇ ਚੰਗਾ ਤਾਂ ਕਰ ਲਓ ਇਹ ਕੰਮ ! ਜਾਣੋ ਕੀ ਕਹਿੰਦਾ ਹੈ ਤੁਹਾਡਾ ਅੱਜ ਦਾ ਰਾਸ਼ੀਫਲ
ਮੇਸ਼

ਆਪਣੇ ਭਵਿੱਖ ਬਾਰੇ ਕੋਈ ਫੈਸਲੇ ਲੈਣ ਸਮੇਂ, ਸਮਝ ਹੋਣਾ ਚੰਗੀ ਚੀਜ਼ ਹੈ। ਆਪਣੇ ਹਿਸਾਬ ਲਗਾਓ, ਮਾਰਗਦਰਸ਼ਨ ਮੰਗੋ, ਜੋਤਿਸ਼ੀ ਚਾਰਟ ਕੱਢੋ, ਪਰ, ਆਖਿਰੀ ਫੈਸਲੇ ਵਿੱਚ ਤੁਹਾਡੀ ਸੂਝ ਨੂੰ ਕੰਮ ਕਰਨ ਦਿਓ।

ਵ੍ਰਿਸ਼ਭ

ਅੱਜ ਦੇ ਜ਼ਿਆਦਾਤਰ ਭਾਗ ਵਿੱਚ ਦਿਨ ਦਲੀਲਾਂ ਅਤੇ ਲੜਾਈ ਨਾਲ ਭਰਿਆ ਹੋਵੇਗਾ। ਤੁਸੀਂ ਦੁਪਹਿਰ ਦੋਸਤਾਂ ਨਾਲ ਲੰਬੀਆਂ ਵਪਾਰਕ ਚਰਚਾਵਾਂ ਵਿੱਚ ਬਿਤਾ ਸਕਦੇ ਹੋ। ਸ਼ਾਮ ਤੱਕ ਚੀਜ਼ਾਂ ਵਧੀਆ ਹੋਣਗੀਆਂ ਕਿਉਂਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਵਿਸ਼ੇਸ਼ ਵਿਹਾਰ ਕਰੇਗਾ।

ਮਿਥੁਨ
ਅੱਜ, ਮੁੱਦਿਆਂ ਨੂੰ ਹੱਲ ਕਰਨਾ ਮੁਸ਼ਕਿਲ ਕੰਮ ਹੋਵੇਗਾ, ਪਰ ਤੁਸੀਂ ਫੇਰ ਵੀ ਇਹ ਹਾਸਿਲ ਕਰ ਪਾਓਗੇ। ਇਸ ਵਿੱਚ ਸਮਾਂ ਲੱਗ ਸਕਦਾ ਹੈ ਪਰ ਉਮੀਦ ਨਾ ਛੱਡੋ। ਅਟੱਲਤਾ ਅਤੇ ਸਖਤ ਮਿਹਨਤ ਦਾ ਫਲ ਮਿਲੇਗਾ। ਤਕਲੀਫ ਸਹਿਣਾ ਤੁਹਾਡੇ ਆਲੇ-ਦੁਆਲੇ ਹੋ ਰਹੀਆਂ ਚੀਜ਼ਾਂ ਦੀ ਤੁਹਾਡੀ ਸਮਝ ਨੂੰ ਵਧਾਏਗਾ। ਤੁਸੀਂ ਆਪਣੇ ਆਲੇ-ਦੁਆਲੇ ਨੂੰ ਵਧੀਆ ਤਰੀਕੇ ਨਾਲ ਸਮਝ ਪਾਓਗੇ। ਤੁਸੀਂ ਆਪਣੇ ਪਿਆਰੇ ਨੂੰ ਖਰੀਦਦਾਰੀ ਕਰਨ ਵੀ ਲੈ ਕੇ ਜਾ ਸਕਦੇ ਹੋ।

ਕਰਕ

ਅੱਜ, ਤੁਸੀਂ ਦਿਨ ਦੇ ਜ਼ਿਆਦਾਤਰ ਭਾਗ ਲਈ ਕਾਫੀ ਗੁੱਸੇ ਵਿੱਚ ਵਿਹਾਰ ਕਰ ਸਕਦੇ ਹੋ। ਤੁਸੀਂ ਆਪਣੀ ਦੁਪਹਿਰ ਆਪਣੇ ਵਪਾਰ ਦੇ ਸਾਥੀਆਂ ਨਾਲ ਬਿਤਾ ਸਕਦੇ ਹੋ, ਅਤੇ ਜੇ ਤੁਸੀਂ ਆਪਣੇ ਗੁੱਸੇ ਨੂੰ ਨਿਯੰਤਰਿਤ ਤਰੀਕੇ ਨਾਲ ਵਰਤਦੇ ਹੋ ਤਾਂ ਅੱਜ ਤੁਸੀਂ ਬਹੁਤ ਜ਼ਰੂਰੀ ਸੌਦਾ ਕਰ ਸਕਦੇ ਹੋ। ਸ਼ਾਮ ਵਿੱਚ, ਤੁਸੀਂ ਆਪਣੇ ਸਾਥੀ ਤੋਂ ਪਿਆਰ ਪਾਉਂਦੇ ਹੋਏ, ਸੱਤਵੇਂ ਆਸਮਾਨ 'ਤੇ ਹੋਵੋਗੇ।

ਸਿੰਘ

ਅੱਜ ਤੁਸੀਂ ਆਪਣੇ ਸਿਧਾਂਤਾਂ ਨਾਲ ਸੌਦਾ ਨਹੀਂ ਕਰੋਗੇ ਅਤੇ ਇਸ ਦੇ ਨਤੀਜੇ ਵਜੋਂ ਆਪਣੇ ਆਪ ਨਾਲ ਸੰਤੁਸ਼ਟ ਮਹਿਸੂਸ ਕਰੋਗੇ। ਹਾਲਾਂਕਿ, ਆਪਣਾ ਮਿੱਤਰਤਾਪੂਰਨ ਰਵਈਆ ਨਾ ਗਵਾਓ। ਜੇ ਤੁਸੀਂ ਆਪਣੇ ਪੇਸ਼ੇਵਰ ਮਸਲਿਆਂ ਬਾਰੇ ਵਿਹਾਰਕ ਹੋ ਤਾਂ ਇਹ ਮਦਦ ਕਰੇਗਾ।

ਕੰਨਿਆ

ਅੱਜ ਤੁਸੀਂ ਕੁਝ ਤਕਲੀਫਦੇਹ ਮੁੱਦਿਆਂ ਬਾਰੇ ਬਹੁਤ ਗੁੱਸੇ ਵਿੱਚ ਮਹਿਸੂਸ ਕਰੋਗੇ। ਆਪਣੀ ਸ਼ਖਸੀਅਤ ਨੂੰ ਸੁਧਾਰਨ ਲਈ ਤੁਹਾਡੇ ਵੱਲੋਂ ਕਿਸੇ ਕਿਸਮ ਦੇ ਕੋਰਸ ਨਾਲ ਜੁੜਨ ਦੀ ਸੰਭਾਵਨਾ ਹੈ। ਕੁਝ ਗਹਿਰੀ ਗੱਲਬਾਤ ਦੀ ਵੀ ਸੰਭਾਵਨਾ ਹੈ ਜੋ ਕਾਮੁਕ ਆਨੰਦ ਦਾ ਕਾਰਨ ਬਣੇਗੀ।

ਤੁਲਾ

ਤੁਹਾਡਾ ਮਨ ਬੀਤੇ ਸਮੇਂ ਵਿੱਚ ਖੋਇਆ ਹੋਵੇਗਾ ਅਤੇ ਤੁਸੀਂ ਅੱਜ ਬੀਤੇ ਸਮੇਂ ਦੀਆਂ ਯਾਦਾਂ ਨੂੰ ਯਾਦ ਕਰੋਗੇ। ਤੁਸੀਂ ਤੁਹਾਡੇ ਜਿਹੀ ਸੋਚ ਰੱਖਣ ਵਾਲਿਆਂ ਨਾਲ ਬੈਠ ਸਕੋਗੇ ਅਤੇ ਉਹਨਾਂ ਨਾਲ ਆਪਣੇ ਵਿਚਾਰਾਂ 'ਤੇ ਚਰਚਾ ਕਰੋਗੇ। ਤੁਸੀਂ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਫਿਲਾਸਫੀ, ਧਰਮ ਆਦਿ 'ਤੇ ਆਪਣੇ ਵਿਚਾਰ ਸਾਂਝੇ ਕਰੋਗੇ। ਇਹ ਉਹ ਸਮਾਂ ਹੈ ਜਦੋਂ ਤੁਸੀਂ ਬੀਤੇ ਜਾਂ ਆਉਣ ਵਾਲੇ ਸਮੇਂ ਬਾਰੇ ਸੋਚਣ ਦੀ ਕੋਸ਼ਿਸ਼ ਕਰਨ ਦੀ ਥਾਂ ਮੌਜੂਦਾ ਸਮੇਂ 'ਤੇ ਧਿਆਨ ਰੱਖੋਂ ਅਤੇ ਖੁਸ਼ ਰਹੋਂ।

ਵ੍ਰਿਸ਼ਚਿਕ

ਅੱਜ ਤੁਹਾਡੇ ਲਈ ਬਹੁਤ ਸਾਰੀਆਂ ਹੈਰਾਨੀਜਨਕ ਘਟਨਾਵਾਂ ਹੋਣਗੀਆਂ। ਇਹ ਹੌਲੀ-ਹੌਲੀ ਰਾਜ਼ ਤੋਂ ਪਰਦਾ ਚੁੱਕਣ ਦਾ ਸਮਾਂ ਹੈ। ਜਦੋਂ ਵਪਾਰਕ ਬੈਠਕਾਂ ਅਤੇ ਪੇਸ਼ੇਵਰ ਚਰਚਾਵਾਂ ਦੀ ਗੱਲ ਆਉਂਦੀ ਹੈ ਤਾਂ ਚੀਜ਼ਾਂ ਤੁਹਾਡੇ ਹੱਕ ਵਿੱਚ ਹਨ। ਤੁਹਾਡਾ ਮਜ਼ਾਕੀਆ ਸੁਭਾਅ ਅੱਜ ਤੁਹਾਡੇ ਆਲੇ ਦੁਆਲੇ ਦੇ ਸਾਰੇ ਲੋਕਾਂ 'ਤੇ ਜਾਦੂ ਕਰੇਗਾ।

ਧਨੁ

ਤੁਹਾਡਾ ਪ੍ਰੇਮ ਜੀਵਨ ਅਤੇ ਪਿਆਰਾ ਅੱਜ ਤੁਹਾਨੂੰ ਸੰਭਾਵਿਤ ਤੌਰ ਤੇ ਵਿਅਸਤ ਰੱਖੇਗਾ। ਤੁਸੀਂ ਹਵਾ ਵਿੱਚ ਮਹਿਲ ਬਣਾ ਸਕਦੇ ਹੋ! ਤੁਸੀਂ ਆਪਣੇ ਕੱਪੜਿਆਂ ਨੂੰ ਬਦਲਣਾ ਚਾਹੋਗੇ। ਸੰਖੇਪ ਵਿੱਚ, ਤੁਸੀਂ ਅਤੇ ਤੁਹਾਡਾ ਦੋਸਤ ਖਰੀਦਦਾਰੀ ਕਰਨ ਜਾਓਗੇ ਅਤੇ ਵਧੀਆ ਸਮਾਂ ਬਿਤਾਓਗੇ! ਇਸ ਮਿਹਰਬਾਨ ਦਿਨ ਦਾ ਪੂਰਾ ਲਾਭ ਚੁੱਕੋ।

ਮਕਰ (Capricorn Horoscope)

ਅੱਜ, ਤੁਸੀਂ ਬੈਠ ਕੇ ਬੀਤੇ ਸਮੇਂ ਵਿੱਚ ਕੀਤੀਆਂ ਗਲਤੀਆਂ ਬਾਰੇ ਸੋਚੋਗੇ। ਕੰਮ 'ਤੇ, ਤੁਸੀਂ ਟੀਮ ਦੇ ਖਿਡਾਰੀ ਦੀ ਤਰ੍ਹਾਂ ਪ੍ਰਦਰਸ਼ਨ ਕਰੋਗੇ ਅਤੇ ਆਪਣੀ ਟੀਮ ਦੀ ਸਫਲਤਾ ਵਿੱਚ ਜ਼ਰੂਰੀ ਭੂਮਿਕਾ ਨਿਭਾਓਗੇ। ਹਾਲਾਂਕਿ, ਹੋ ਸਕਦਾ ਹੈ ਕਿ ਤੁਹਾਡੀਆਂ ਕੋਸ਼ਿਸ਼ਾਂ ਵੱਲ ਧਿਆਨ ਨਾ ਦਿੱਤਾ ਜਾਵੇ ਜਾਂ ਤੁਹਾਨੂੰ ਲੁੜੀਂਦੀ ਸ਼ਲਾਘਾ ਨਾ ਮਿਲੇ। ਇਹ ਤੁਹਾਨੂੰ ਨਿਰਾਸ਼ ਕਰੇਗਾ, ਪਰ ਤੁਸੀਂ ਆਪਣੀ ਕੀਮਤ ਜਾਣਦੇ ਹੋ, ਇਸ ਲਈ ਤੁਸੀਂ ਇਸ ਬਾਰੇ ਸ਼ਿਕਾਇਤ ਨਹੀਂ ਕਰੋਗੇ।

ਕੁੰਭ
ਚਮਕੀਲਾ ਦਿਨ ਅਤੇ ਸਿਤਾਰਿਆਂ ਭਰੀ ਰਾਤ! ਅੱਜ ਦੋਸਤਾਂ ਲਈ ਹੈ। ਤੁਸੀਂ ਗੱਲਬਾਤ ਕਰੋਗੇ, ਗਾਓਗੇ, ਚਿਲਾਓਗੇ, ਅਤੇ ਆਪਣੇ ਦੋਸਤਾਂ ਨਾਲ ਫਿਲਾਸਫੀ, ਕਦਰਾਂ-ਕੀਮਤਾਂ ਅਤੇ ਰਾਜਨੀਤੀ ਬਾਰੇ ਵੀ ਗੱਲ ਕਰੋਗੇ। ਤੁਸੀਂ ਆਪਣੇ ਸਾਥੀ ਨਾਲ, ਰੈਸਟੋਰੈਂਟ ਵਿੱਚ ਜਾਂ ਬੀਚ 'ਤੇ ਜਾਂ ਸੋਫੇ 'ਤੇ ਬੈਠੇ ਰੋਮਾਂਟਿਕ ਪ੍ਰੋਗਰਾਮ ਦੇਖਦੇ ਹੋਏ, ਰੋਮਾਂਟਿਕ ਸ਼ਾਮ ਬਿਤਾ ਸਕਦੇ ਹੋ।

ਮੀਨ

ਅੱਜ ਰੋਮਾਂਟਿਕ ਰਿਸ਼ਤਿਆਂ ਵਿੱਚ ਮੋੜ ਆਉਣ ਦੀ ਸੰਭਾਵਨਾ ਹੈ। ਪਿਆਰ ਵਿੱਚ, ਦਫਤਰ ਵਿੱਚ, ਤੁਸੀਂ ਇਹ ਪਾਓਗੇ ਕਿ ਸਖਤ ਮਿਹਨਤ ਦਾ ਕੋਈ ਹੋਰ ਵਿਕਲਪ ਨਹੀਂ ਹੈ। ਹਾਲਾਂਕਿ, ਸ਼ਾਮ ਸਾਰੀਆਂ ਮਿਹਨਤਾਂ ਦੀ ਭਰਪਾਈ ਕਰਨ ਲਈ ਆਨੰਦਦਾਇਕ ਰਹੇਗੀ।

ਮੇਖ ਰਾਸ਼ੀ ਸਮੇਤ ਇਹਨਾਂ 4 ਰਾਸ਼ੀਆਂ ਦੀ ਬਦਲੇਗੀ ਕਿਸਮਤ ,ਜਾਣੋ ਕੀ ਕਹਿੰਦਾ ਹੈ ਤੁਹਾਡਾ ਅੱਜ ਦਾ ਰਾਸ਼ੀਫਲ
ਮੇਖ : ਸਿਤਾਰਾ ਸ਼ਾਮ ਤਕ ਸਰਕਾਰੀ ਕੰਮਾਂ ਲਈ ਸਟ੍ਰਾਂਗ, ਯਤਨ ਕਰਨ ’ਤੇ ਕੋਈ ਉਲਝਿਆ ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ, ਫਿਰ ਬਾਅਦ ’ਚ ਸਮਾਂ ਅਰਥ ਦਸ਼ਾ ਕੰਫਰਟੇਬਲ ਰੱਖੇਗਾ।

ਬ੍ਰਿਖ : ਰੁਕਾਵਟਾਂ ਮੁਸ਼ਕਲਾਂ ’ਤੇ ਆਪ ਦਾ ਕੰਟ੍ਰੋਲ ਵਧੇਗਾ, ਸ਼ੁਭ ਕੰਮਾਂ ’ਚ ਧਿਆਨ, ਵੈਸੇ ਜਨਰਲ ਤੌਰ ’ਤੇ ਹਰ ਫਰੰਟ ’ਤੇ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ।

ਮਿਥੁਨ : ਸ਼ਾਮ ਤਕ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰੋ, ਕਿਉਂਕਿ ਸਿਤਾਰਾ ਪੇਟ ਨੂੰ ਵਿਗਾੜਣ ਵਾਲਾ ਹੈ ਪਰ ਬਾਅਦ ’ਚ ਹਰ ਪੱਖੋਂ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇੇਗੀ।

ਕਰਕ : ਸ਼ਾਮ ਤਕ ਸਮਾਂ ਕਾਰੋਬਾਰੀ ਦਸ਼ਾ ਸੰਤੋਖਜਨਕ ਰੱਖੇਗਾ, ਮਨ ’ਚ ਸੈਰ ਸਫਰ ਦੀ ਚਾਹਤ ਰਹੇਗੀ ਪਰ ਬਾਅਦ ’ਚ ਸਮਾਂ ਪੇਟ ਲਈ ਕਮਜ਼ੋਰ ਬਣੇਗਾ।

ਸਿੰਘ : ਸਿਤਾਰਾ ਸ਼ਾਮ ਤਕ ਨੁਕਸਾਨ ਪ੍ਰੇਸ਼ਾਨੀ ਅਤੇ ਮਨ ਨੂੰ ਪ੍ਰੇਸ਼ਾਨ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ।

ਕੰਨਿਆ : ਸਿਤਾਰਾ ਸ਼ਾਮ ਤਕ ਬਿਹਤਰ, ਹਰ ਪੱਖੋਂ ਸਫਲਤਾ ਦੇਣ ਅਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਵਿਪਰੀਤ ਹਾਲਾਤ ਬਣਾਉਣ ਵਾਲਾ।

ਤੁਲਾ :  ਸ਼ਾਮ ਤਕ ਸਿਤਾਰਾ ਪ੍ਰਾਪਰਟੀ ਦੇ ਕੰਮਾਂ ਨੂੰ ਸੰਵਾਰਨ ਅਤੇ ਸਫਲਤਾ ਦੇਣ ਵਾਲਾ ਪਰ ਬਾਅਦ ’ਚ ਸਮਾਂ ਪ੍ਰੋਗਰਾਮਾਂ, ਸਕੀਮਾਂ ਨੂੰ ਅੱਗੇ ਵਧਾਉਣ ਵਾਲਾ।

ਬ੍ਰਿਸ਼ਚਕ : ਸਿਤਾਰਾ ਸ਼ਾਮ ਤਕ ਆਪ ਨੂੰ ਹਿੰਮਤੀ-ਉਤਸ਼ਾਹੀ, ਕੰਮਕਾਜੀ ਤੌਰ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ ਫਿਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਰਹਿਣਗੇ।

ਧਨ : ਸਿਤਾਰਾ ਸ਼ਾਮ ਤਕ ਅਰਥ ਦਸ਼ਾ ਕੰਫਰਟੇਬਲ ਰੱਖਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਫਿਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤਮਾਣ ਵਧਾਉਣ ਵਾਲਾ।

ਮਕਰ : ਸਿਤਾਰਾ ਕੰਮਕਾਜੀ ਕੰਮਾਂ ਨੂੰ ਸੰਵਾਰਨ ਅਤੇ ਕੰਮਕਾਜੀ ਟੂਰਿੰਗ ਪਲਾਨ ਕਰਨ ਅਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ।

ਕੁੰਭ : ਸਿਤਾਰਾ ਸ਼ਾਮ ਤਕ  ਨੁਕਸਾਨ ਦੇਣ ਵਾਲਾ, ਇਸ ਲਈ ਕਿਸੇ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਆਪਣੀ ਪੇਮੈਂਟ ਫਸਾਓ ਪਰ ਬਾਅਦ ’ਚ ਬਿਹਤਰੀ ਵਾਲਾ ਸਮਾਂ।

ਮੀਨ : ਸਿਤਾਰਾ ਸ਼ਾਮ ਤਕ ਵਪਾਰ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਇੱਜ਼ਤਮਾਣ ਵਧਾਉਣ ਵਾਲਾ  ਪਰ ਬਾਅਦ ’ਚ ਸਮਾਂ ਵਿਪਰੀਤ ਹਾਲਾਤ ਬਣਾਉਣ ਵਾਲਾ ਬਣ ਸਕਦਾ ਹੈ।