Punjab Farmers - Nirpakh Post

ਹਾਏ ਰੱਬਾ ਹੁਣ ਕਣਕ ਵੀ ਨਹੀਂ ਹੋਣੀ ਇਸ ਪਿੰਡ ਚ ਮੁਸੀਬਤਾਂ ਚ ਘਿਰਿਆ ਪਿੰਡ
ਹੜ੍ਹ ਦੀ ਮਾਰ ਨਾਲ ਵਾਰ-ਵਾਰ ਡਿੱਗਿਆ ਇਹ ਪਿੰਡ ..! ਕਹਿੰਦੇ "ਹੁਣ ਕਣਕ ਵੀ ਨਹੀਂ ਹੋਣੀ "
ਹੜ੍ਹ ਦੇ ਪਾਣੀ 'ਚ ਡੁੱਬੇ ਪਿੰਡ ਦੇ ਲੋਕਾਂ ਨੇ ਰੱਬ ਤੋਂ ਰੱਖੀ ਆਸ

ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਤਪਾ ਵਿੱਚ ਪੁੱਜਿਆ ਯੂਰੀਆ ਦਾ ਪਹਿਲਾ ਰੈਕ: ਵਿਧਾਇਕ ਉੱਗੋਕੇ
ਤਪਾ, 7 ਸਤੰਬਰ

ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਦੀ ਸਹੂਲਤ ਲਈ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਯਤਨਾਂ ਨਾਲ ਪਹਿਲੀ ਵਾਰ ਤਪਾ ਮੰਡੀ ਵਿੱਚ ਯੂਰੀਆ ਦਾ ਰੈਕ ਲੱਗਿਆ ਅਤੇ 33650 ਗੱਟੇ ਯੂਰੀਆ ਵਾਲੀ ਗੱਡੀ ਏਥੇ ਪੁੱਜੀ। ਇਸ ਦਾ ਵਿਧਾਇਕ ਸ. ਲਾਭ ਸਿੰਘ ਉੱਗੋਕੇ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ ਤੇ ਐੱਸ ਡੀ ਐਮ ਤਪਾ ਆਯੂਸ਼ ਗੋਇਲ ਨੇ ਸਵਾਗਤ ਕੀਤਾ।

ਇਸ ਮੌਕੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ ਹੈ ਕਿ ਅੱਜ ਤਪਾ ਮੰਡੀ ਵਿੱਚ ਯੂਰੀਆ ਦਾ ਪਹਿਲਾ ਰੈਕ ਲੱਗਿਆ ਹੈ, ਜਿਸ ਰਾਹੀਂ 33650 ਗੱਟੇ ਯੂਰੀਆ ਪੁੱਜੀ ਹੈ ਤੇ ਹੁਣ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਾਦ ਦੀ ਕੋਈ ਕਿੱਲਤ ਨਹੀਂ ਹੋਵੇਗੀ। ਓਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਏਥੇ ਰੈਕ ਪੁਆਇੰਟ ਬਣਿਆ ਅਤੇ ਕਿਸਾਨਾਂ ਨੂੰ ਵੱਡੀ ਸਹੂਲਤ ਹੋਈ ਹੈ।

ਓਨ੍ਹਾਂ ਦੱਸਿਆ ਕਿ ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਟਿਡ ਕੋਟਾ (ਰਾਜਸਥਾਨ) ਤੋਂ ਇਹ ਯੂਰੀਆ ਤਪਾ ਪੁੱਜੀ। ਓਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਮਾਨ ਖਾਦ ਸਟੋਰ ਦੀ ਸ਼ਲਾਘਾ ਕੀਤੀ ਤੇ ਸਟੋਰ ਮਾਲਕ ਗੁਰਜੰਟ ਸਿੰਘ ਮਾਨ ਨੂੰ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਇਸ ਵਾਸਤੇ ਸਿਰਤੋੜ ਯਤਨ ਕੀਤੇ।

ਓਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੂੰ ਹੁਣ ਖਾਦ ਦੀ ਕੋਈ ਕਿੱਲਤ ਨਹੀਂ ਹੋਵੇਗੀ ਅਤੇ ਇਲਾਕੇ ਵਿਚ ਵਾਪਰ ਅਤੇ ਰੋਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ।

Read Also ; ਹਸਪਤਾਲ 'ਚ ਜ਼ੇਰੇ ਇਲਾਜ ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਭੋਜਨ ਅਤੇ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਦੇ ਹੁਕਮ

ਝੋਨੇ ਦੀ ਫਸਲ ਨੂੰ ਲੱਗਿਆ ' ਬੌਨਾ ਰੋਗ ' ਹਰ ਪਾਸੇ ਕਹਿਰ , ਜਾਣੋ ਕਿਵੇਂ ਫੈਲ ਰਿਹਾ ਵਾਇਰਸ
ਮੋਹਾਲੀ : ( ਮਨਜੀਤ ਕੌਰ )-ਦੇਸ਼ ਦੇ ਲੱਖਾਂ ਕਿਸਾਨਾਂ ਲਈ ਇਸ ਵੇਲੇ ਇੱਕ ਹੋਰ ਵੱਡੀ ਮੁਸ਼ਕਿਲ ਖੜੀ ਹੋ ਰਹੀ ਹੈ , ਜਿਸਦਾ ਪ੍ਰਭਾਵ ਲੱਖਾਂ ਕਿਸਾਨਾਂ ਦੇ ਉਪਰ ਪੈਣ ਵਾਲਾ ਹੈ। ਦੱਸ ਦੇਈਏ ਇਕ ਇਸਦਾ ਅਸਰ ਸੈਂਕੜੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਤੇ ਦਿਖਣਾ ਸ਼ੁਰੂ ਹੋ ਗਿਆ ਜਿਸਦੇ ਚਲਦੇ ਕਿਸਾਨ ਆਪਣੀ ਪੁੱਤਾਂ ਵਰਗੀ ਫ਼ਸਲ ਨੂੰ ਵਾਹੁਣ ਲਈ ਮਜਬੂਰ ਹੋ ਰਹੇ ਨੇ ।  ਇੱਕ ਨਵੀਂ ਬਿਮਾਰੀ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ।

ਇੱਕ ਨਵਾਂ ਫ਼ਸਲੀ ਵਾਇਰਸ ਆਇਆ ਜੋ ਕਿਸਾਨਾਂ ਦੀਆ ਫ਼ਸਲਾਂ ਤੇ ਕਰੋਨਾ ਵਾਂਗ ਅਟੈਕ ਕਰ ਰਿਹਾ , ਜਿਸਦੇ ਚਲਦੇ ਕਿਸਾਨ ਆਪਣਾ ਝੋਨਾ ਵਾਹੁਣ ਲਈ ਮਜ਼ਬੂਰ ਹੋ ਰਹੇ ਨੇ ਝੋਨੇ ਦੀ ਫ਼ਸਲ ਨੂੰ ਇੱਕ ਬੋਣਾ ਰੋਗ ਲੱਗ ਗਿਆ ਜਿਸਦਾ ਹਾਲੇ ਤਕ ਕੋਈ ਹੱਲ ਸਰਕਾਰਾਂ , ਖੇਤੀਬਾੜੀ ਯੂਨੀਵਰਸਿਟੀਆ ਵੀ ਨਹੀਂ ਲੱਭ ਸਕੀਆਂ

ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ 2022 ਦੇ ਵਿਚ ਪਹਿਲੀ ਵਾਰ ਇਹ ਵਾਇਰਸ ਭਾਰਤ ਦੇ ਵਿਚ ਦੇਖਣ ਨੂੰ ਮਿਲਿਆ, ਅਫਸੋਸ ਦੀ ਗੱਲ ਇਹ ਹੈ ਕੇ 3 ਸਾਲਾਂ ਬਾਅਦ ਵੀ ਇਸ ਦੇ ਖਾਤਮੇ ਲਈ ਕੋਈ ਦਵਾਈ ਨਹੀਂ ਬਣਾਈ ਗਈ
ਹੁਣ ਸਵਾਲ ਇਹ ਵੀ ਹੈ ਕੀ ਸਰਕਾਰ ਨੇ ਫਸਲਾਂ ਦੀ ਇਸ ਖਤਰਨਾਕ ਬਿਮਾਰੀ ਨੂੰ ਪਹਿਲਾਂ ਨਜਰਅੰਦਾਜ ਕਰ ਦਿੱਤਾ ਸੀ ? ਜਿਸਦਾ ਖਮਿਆਜ਼ਾ ਕਿਸਾਨ ਅੱਜ ਭੁਗਤ ਰਹੇ ਨੇ

ਕਿੱਥੇ-ਕਿੱਥੇ ਫੈਲ ਰਹੀ ਇਹ ਬਿਮਾਰੀ
ਭਾਰਤ ਤੇ ਨੇਪਾਲ ਦੇ ਵੱਖ ਵੱਖ ਸੂਬਿਆਂ ਚ ਇਹ ਬਿਮਾਰੀ ਦਸਤਕ ਦੇ ਰਹੀ ਹੈ ਜਿਸਦੇ ਨਾਲ ਕਿਸਾਨ ਜਿਹੜੇ ਨੇ ਉਹ ਅੰਦਰੋਂ ਟੁੱਟ ਰਹੇ ਨੇ
ਭਾਰਤ ਦੇ 3 ਸੂਬਿਆਂ ਚ ਕਿਸਾਨ ਇਸ ਬੋਨੇ ਰੋਗ ਦੇ ਵਾਇਰਸ ਨਾਲ ਲੜ ਰਹੇ ,
ਉੱਤਰ ਪ੍ਰਦੇਸ਼
ਹਰਿਆਣਾ
ਪੰਜਾਬ

ਹਰਿਆਣਾ ਦੇ ਕਿਹੜੇ-ਕਿਹੜੇ ਜ਼ਿਲ੍ਹੇ ਹੋਏ ਪ੍ਰਭਾਵਿਤ

ਕਰਨਾਲ ,
ਅੰਬਾਲਾ ,
ਕੁਰਕਸ਼ੇਤਰ ,
ਭੇਵਾਂ

ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਹੋਏ ਪ੍ਰਭਾਵਿਤ

ਲੁਧਿਆਣਾ
ਸੰਗਰੂਰ
ਪਟਿਆਲਾ
ਮੁਕਤਸਰ

ਕਿਵੇਂ ਇਹ ਬਿਮਾਰੀ ਵੱਧ ਰਹੀ ਹੈ -

ਇਹ ਬਿਮਾਰੀ ਤੇਲੇ , ਚਿੱਟੀ ਮੱਖੀ ਤੋਂ ਫੈਲ ਰਹੀ ਹੈ

ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਨਵਾਂ ਰੋਗ ਹੈ ਜੋ ਭਾਰਤ ਵਿੱਚ ਪਹਿਲੀ ਵਾਰ 2022 ਵਿੱਚ ਵੇਖਿਆ ਗਿਆ। ਇਹ ਰੋਗ ਇੱਕ ਵਿਸ਼ਾਣੂੰ ਰੋਗ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਦੇ ਕਾਰਨ ਦੀ ਪਹਿਚਾਣ Southern Rice Black Steaked Dwarf Virus ਵਜੋਂ ਕੀਤੀ ਹੈ

ਨਿਸ਼ਾਨੀਆਂ

ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਡੂੰਘੀਆਂ ਰਹਿ ਜਾਦੀਆਂ ਹਨ। ਰੋਗੀ ਬੂਟਿਆਂ ਦੀ ਉਚਾਈ ਆਮ ਨਾਲੋਂ ਅੱਧੀ ਜਾਂ ਇੱਕ-ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਜਾ ਕੇ ਸੁੱਕ ਜਾਂਦੇ ਹਨ। ਇਹ ਵਿਸ਼ਾਣੂੰ ਚਿੱਟੀ ਪਿੱਠ ਵਾਲੇ ਟਿੰਡੇ ਰਾਹੀਂ ਫੈਲਦਾ ਹੈ ਜੋ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਤੇ ਹਮਲਾ ਕਰ ਸਕਦਾ ਹੈ।

ਰੋਕਥਾਮ ਲਈ ਕੁਝ ਜਰੂਰੀ ਨੁਕਤੇ

ਜਿਸ ਖੇਤ ਵਿੱਚ ਪਿਛਲੇ ਸਾਲ ਇਹ ਬਿਮਾਰੀ ਨਜ਼ਰ ਆਈ ਹੋਵੇ, ਉੱਥੇ ਖਾਸ ਧਿਆਨ ਰੱਖਿਆ ਜਾਵੇ।

ਫਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਡੂੰਘਾ ਵਾਹੋ।

ਵੱਟਾਂ ਬੰਨਿਆਂ ਅਤੇ ਪਾਣੀ ਵਾਲੇ ਖਾਲ੍ਹਾਂ ਨੂੰ ਨਦੀਨ ਮੁਕਤ ਰੱਖੋ। ਬਿਮਾਰੀ ਵਾਲੇ ਬੂਟੇ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਡੂੰਘਾ ਦੱਬ ਦਿਉ।

ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੰਡੇ) ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ। ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ / ਖੇਤ ਨੇੜ੍ਹੇ ਬਲਬ ਜਗਾ ਕੇ ਰੱਖੋ ਕਿਉਂਕਿ ਇਹ ਕੀੜਾ ਰੋਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ।

Read Also : EX.ਮੰਤਰੀ 'ਤੇ ਆਪ ਵਿਧਾਇਕਾ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ

ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕੋਈ ਵੀ ਕੀਟਨਾਸ਼ਕ ਜਿਵੇ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਮ) ਜਾਂ 80 ਗ੍ਰਾਮ ਓਸ਼ੀਨ/ਡੋਮਿਨੇਂਟ 20 ਐਸ ਸੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ ਜਾਂ 400 ਮਿਲੀਲਿਟਰ ਆਰਕੈਸਟਰਾ (ਬੈਂਜ਼ਪਾਇਰੀਮੋਕਸਾਨ) ਜਾਂ 300 ਮਿਲੀਲਿਟਰ ਇਮੈਜਨ 10 ਐਸ ਸੀ (ਫਲੂਪਾਇਰੀਮਿਨ) ਜਾਂ 80 ਮਿਲੀਲਿਟਰ ਨਿੰਮ ਅਧਾਰਿਤ ਇਕੋਟਿਨ (ਅਜ਼ੈਡੀਰੈਕਟਿਨ 5%) ਜਾਂ 4 ਲਿਟਰ ਪੀ ਏ ਯੂ ਨਿੰਮ ਦੇ ਘੋਲ ਪ੍ਰਤੀ ਏਕੜ ਦੇ ਹਿਸਾਬ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ।

ਸੁਚੱਜੀ ਰੋਕਥਾਮ ਵਾਸਤੇ ਪਿੱਠ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ।

ਅੰਮ੍ਰਿਤਸਰ 'ਚ ਪੁਲਿਸ ਅਤੇ ਕਿਸਾਨਾਂ ਵਿੱਚ ਹੋਇਆ ਟਕਰਾਅ, ਕਈ ਕਿਸਾਨ ਜ਼ਖਮੀ
ਪੰਜਾਬ ਵਿੱਚ ਲਗਾਤਾਰ ਇਹ ਕਿਸਾਨ ਜਥੇਬੰਦੀਆਂ ਵੱਲੋਂ ਅਲੱਗ ਅਲੱਗ ਜਗ੍ਹਾ ਤੇ ਬੈਠ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਦੇ ਨਾਲ ਤਿੱਖੀ ਟਕਰਾਵ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਦੇ ਉੱਪਰ ਤਸ਼ੱਦਦ ਢਾਇਆ ਗਿਆ ਅਤੇ ਉਹਨਾਂ ਨੂੰ ਧੂ ਧੂ ਕੇ ਗੱਡੀਆਂ ਦੇ ਵਿੱਚ ਪਾਇਆ ਗਿਆ ਜਿਸ ਦੌਰਾਨ ਕਈ ਕਿਸਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੇ ਕੀ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪੁਲਿਸ ਵੱਲੋਂ ਜੋ ਰਵਈਆ ਉਹਨਾਂ ਨਾਲ ਆਪਣਾ ਗਿਆ ਹੈ। ਉਹ ਹਰਗਿਜ਼ ਬਰਦਾਸ਼ ਨਹੀਂ ਕੀਤਾ ਜਾਵੇਗਾ।

ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਹੀ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕਰ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਪੁਲਿਸ ਵੱਲੋਂ ਉਹਨਾਂ ਨੂੰ ਬਾਰ-ਬਾਰ ਸਮਝਾਇਆ ਜਾਣ ਤੋਂ ਬਾਅਦ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਤਾ ਗਿਆ ਹਾਲਾਂਕਿ ਇਸ ਖਿੱਚਾ ਧੋਈ ਦੇ ਦੌਰਾਨ ਕਈ ਕਿਸਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ !

Read Also : ਜੋ ਸਿੰਦੂਰ ਮਿਟਾਉਣ ਨਿਕਲੇ 'ਚ , ਉਨ੍ਹਾਂ ਨੂੰ ਮਿੱਟੀ 'ਚ ਮਿਲਾਇਆ ਪਾਕਿ ਨੂੰ PM ਮੋਦੀ ਦੀ ਚੇਤਾਵਨੀ

ਕਿਸਾਨ ਆਗੂ ਦੇ ਮੁਤਾਬਕ ਉਹਨਾਂ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਲੇਕਿਨ ਪੁਲਿਸ ਵੱਲੋਂ ਉਹਨਾਂ ਦੇ ਨਾਲ ਖਿੱਚਾ ਧੋਈ ਕੀਤੀ ਗਈ ਜਿਸ ਦੌਰਾਨ ਕਈ ਕਿਸਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉੱਥੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਵਾਰ-ਵਾਰ ਇਹਨਾਂ ਨੂੰ ਸਮਝਾਏ ਜਾਣ ਤੋਂ ਬਾਅਦ ਵੀ ਇਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਚੁੱਕਿਆ ਨਹੀਂ ਜਾ ਰਿਹਾ ਸੀ ਹਾਲਾਂਕਿ ਮਾਨਯੋਗ ਕੋਰਟ ਵੱਲੋਂ ਵੀ ਫੈਸਲਾ ਦੀ ਉਲੰਘਣਾ ਇਹਨਾਂ ਵੱਲੋਂ ਕੀਤੀ ਜਾ ਰਹੀ ਸੀ ਇਸ ਦੇ ਤਹਿਤ ਹੀ ਇਹਨਾਂ ਨੂੰ ਡਿਟੇਨ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ

ਹਾਈਬ੍ਰਿਡ ਝੋਨੇ ’ਤੇ ਫੈਸਲਾ ਕੱਲ੍ਹ, ਕਿਸਾਨਾਂ ਤੇ ਦੁਕਾਨਦਾਰਾਂ ਦੇ ਸੁੱਕੇ ਸਾਹ
ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਨਹੀਂ ਬੀਜਣੀਆਂ ਚਾਹੀਦੀਆਂ ਤਾਂ ਜੋ ਮੰਡੀਕਰਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਿਆ ਜਾ ਸਕੇ ,,

ਹਾਈਬ੍ਰਿਡ ਝੋਨੇ ’ਤੇ ਫੈਸਲਾ ਕੱਲ੍ਹ, ਕਿਸਾਨਾਂ ਤੇ ਦੁਕਾਨਦਾਰਾਂ ਦੇ ਸੁੱਕੇ ਸਾਹ

Read Also : ਭਾਰਤ-ਪਾਕਿ ਤਣਾਅ ਵਿਚਾਲੇ ਕਿਸ ਸ਼ਰਤ 'ਤੇ ਹੋਇਆ ਸੀਜ਼ਫਾਇਰ ?

ਚੁਕੰਦਰ ਤੇ ਫੁੱਲ ਦੀ ਖੇਤੀ ਤੋਂ ਲੱਖਾਂ ਦੀ ਕਮਾਈ ! ਸੁਣੋ ਬਿਜਾਈ ਤੋਂ ਕਟਾਈ ਤੱਕ ਦੀ ਪੂਰੀ ਜਾਣਕਾਰੀ
ਚੁਕੰਦਰ ਨੂੰ “ਗਾਰਡਨ ਬੀਟ” ਵੀ ਕਿਹਾ ਜਾਂਦਾ ਹੈ। ਇਹ ਸੁਆਦ ਵਿਚ ਮਿੱਠਾ ਹੁੰਦਾ ਹੈ। ਇਹ ਸਿਹਤ ਲਈ ਲਾਹੇਵੰਦ ਹੁੰਦਾ ਹੈ ਜਿਸ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਗੰਨੇ ਤੋਂ ਬਾਅਦ ਦੁਨੀਆ ਵਿੱਚ, ਚੁਕੰਦਰ ਦੀ ਦੂਜੀ ਸਭ ਤੋਂ ਵੱਡੀ ਫਸਲ ਮਿੱਠੀ ਫ਼ਸਲ ਹੈ। ਇਹ ਥੋੜ੍ਹੇ ਸਮੇਂ ਦੀ ਫ਼ਸਲ ਹੈ ਜਿਸ ਦੀ ਕਟਾਈ 6-7 ਮਹੀਨਿਆਂ ਵਿੱਚ ਕੀਤੀ ਜਾ ਸਕਦੀ ਹੈ। ਇਸ ਦੀਆਂ ਚਿਕਿਤਸਕ ਕਦਰਾਂ ਕੀਮਤਾਂ ਬਹੁਤ ਹਨ ਬਲਕਿ ਇਸ ਦੀ ਵਰਤੋਂ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ ਅਤੇ ਇਹ ਭਾਰਤ ਵਿਚ ਉੱਗਣ ਵਾਲੀਆਂ ਚੋਟੀ ਦੀਆਂ 10 ਸਬਜ਼ੀਆਂ ਵਿੱਚ ਸ਼ਾਮਿਲ ਹੈ।

ਦੇਖੋ ਕਿਵੇਂ ਇੱਕ ਕਿਸਾਨ ਇਸ ਫ਼ਸਲ ਨਾਲ ਕੀਤੀ ਲੱਖਾਂ ਦੀ ਕਮਾਈ

Read Also : ਸਰਕਾਰ ਤਾਂ ਕਹਿ ਦਿੰਦੀ ਕਿਸਾਨ ਖੁਸ਼ ਐ ! ਆਹ ਦੇਖ ਲਓ ਹਾਲ ...ਫਿਰ ਕਹਿੰਦੇ ਕਿਸਾਨ ਧਰਨੇ ਲਾਉਂਦੇ ਨੇ

ਸਰਕਾਰ ਤਾਂ ਕਹਿ ਦਿੰਦੀ ਕਿਸਾਨ ਖੁਸ਼ ਐ ! ਆਹ ਦੇਖ ਲਓ ਹਾਲ ...ਫਿਰ ਕਹਿੰਦੇ ਕਿਸਾਨ ਧਰਨੇ ਲਾਉਂਦੇ ਨੇ
ਪੰਜਾਬ ਦੇ ਕਿਸਾਨ ਲਗਾਤਾਰ MSP ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ , ਕਿਸਾਨਾਂ ਦੀ ਮੰਗ ਹੈ ਕੇ MSP ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ , ਤਾ ਜੋ ਕਿਸਾਨਾਂ ਦਾ ਸੋਸ਼ਣ ਨਾ ਹੋਵੇ
ਕਿਸਾਨ ਕਰਜੇ ਦੇ ਬੋਝ ਹੇਠ ਦੱਬੇ ਜਾ ਰਹੇ ਨੇ , ਸਬਜ਼ੀਆਂ ਦਾ ਸਹੀ ਰੇਟ ਨਾ ਮਿਲਣ ਤੇ ਕਿਸਾਨ ਖੜੀ ਫ਼ਸਲ ਨੂੰ ਜ਼ਮੀਨ ਦੇ ਵਿਚ ਵਹਾਉਣ ਨੂੰ ਤਿਆਰ ਬੈਠੇ ਨੇ ,,

ਸੁਣੋ ਕਿਸਾਨ ਦੀ ਜ਼ੁਬਾਨੀ ......

Read Also : ਵਿਵਾਦਾਂ 'ਚ ਘਿਰੀ ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ! ਵਕੀਲ ਨੇ ਕੀਤੀ ਸ਼ਿਕਾਇਤ

ਪੰਜਾਬ 'ਚ ਅਸਮਾਨੀ ਪਹੁੰਚੀਆਂ ਕਣਕ ਦੀਆ ਕੀਮਤਾਂ , MSP ਨਾਲੋਂ 30 ਪ੍ਰਤੀਸ਼ਤ ਵਿਕ ਰਹੀ ਮਹਿੰਗੀ
ਕਣਕ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ। ਇਸ ਵੇਲੇ ਦੇਸ਼ ਅੰਦਰ ਔਸਤਨ 3000 ਰੁਪਏ ਪ੍ਰਤੀ ਕੁਇੰਟਲ ਕਣਕ ਵਿਕ ਰਹੀ ਹੈ ਜੋ ਸਰਕਾਰ ਵੱਲੋਂ ਦਿੱਤੇ ਜਾਂਦੇ ਘੱਟੋ-ਘੱਟ ਸਮਰਥਨ ਮੁੱਲ ਤੋਂ 30 ਪ੍ਰਤੀਸ਼ਤ ਵੱਧ ਹੈ। ਕੇਂਦਰੀ ਖੁਰਾਕ ਸਪਲਾਈ ਤੇ ਵੰਡ ਵਿਭਾਗ ਅਨੁਸਾਰ ਇੱਕ ਹਫ਼ਤੇ ਵਿੱਚ ਕਣਕ ਦੀ ਮਾਰਕੀਟ ਕੀਮਤ ਵਿੱਚ 20 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਇਸ ਵੇਲੇ ਕਣਕ ਦੀ ਕੀਮਤ 2966 ਰੁਪਏ ਪ੍ਰਤੀ ਕੁਇੰਟਲ ਹੈ, ਜੋ ਪਿਛਲੇ ਮਹੀਨੇ ਦਸੰਬਰ ਨਾਲੋਂ 3.53 ਪ੍ਰਤੀਸ਼ਤ ਵੱਧ ਹੈ।

ਇਸ ਲਈ ਕਣਕ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿਛਲੇ ਦੋ ਮਹੀਨਿਆਂ ਤੋਂ ਕਣਕ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਅੰਕੜਿਆਂ ਅਨੁਸਾਰ ਕਣਕ ਦੀ ਮੌਜੂਦਾ ਕੀਮਤ 2966 ਰੁਪਏ ਪ੍ਰਤੀ ਕੁਇੰਟਲ ਦਰਜ ਕੀਤੀ ਗਈ ਹੈ ਜੋ ਘੱਟੋ-ਘੱਟ ਸਮਰਥਨ ਮੁੱਲ ਤੋਂ 30 ਪ੍ਰਤੀਸ਼ਤ ਵੱਧ ਹੈ। ਜਦੋਂਕਿ ਜੇਕਰ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਤੁਲਨਾ ਕੀਤੀ ਜਾਵੇ, ਤਾਂ ਕੀਮਤ ਵਿੱਚ 17 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਪਾਰ ਵਿਸ਼ਲੇਸ਼ਕਾਂ ਅਨੁਸਾਰ ਅਗਲੇ ਕੁਝ ਹਫ਼ਤਿਆਂ ਲਈ ਕਣਕ ਦੀਆਂ ਕੀਮਤਾਂ 'ਤੇ ਦਬਾਅ ਰਹੇਗਾ।

ਕੇਂਦਰੀ ਖੁਰਾਕ ਸਪਲਾਈ ਤੇ ਵੰਡ ਵਿਭਾਗ ਅਨੁਸਾਰ ਇੱਕ ਹਫ਼ਤੇ ਵਿੱਚ ਕਣਕ ਦੀ ਮਾਰਕੀਟ ਕੀਮਤ ਵਿੱਚ 20 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਇਸ ਵੇਲੇ ਕਣਕ ਦੀ ਕੀਮਤ 2966 ਰੁਪਏ ਪ੍ਰਤੀ ਕੁਇੰਟਲ ਹੈ, ਜੋ ਪਿਛਲੇ ਮਹੀਨੇ ਦਸੰਬਰ ਨਾਲੋਂ 3.53 ਪ੍ਰਤੀਸ਼ਤ ਵੱਧ ਹੈ। ਜਦੋਂਕਿ ਕੀਮਤਾਂ ਇੱਕ ਸਾਲ ਪਹਿਲਾਂ ਦੀਆਂ ਕੀਮਤਾਂ ਨਾਲੋਂ 17 ਪ੍ਰਤੀਸ਼ਤ ਵੱਧ ਹਨ। ਇਸੇ ਤਰ੍ਹਾਂ ਜੇਕਰ ਅਸੀਂ 3 ਸਾਲ ਪਹਿਲਾਂ ਦੀਆਂ ਕੀਮਤਾਂ ਦੀ ਤੁਲਨਾ ਕਰੀਏ ਤਾਂ ਇਸ ਵੇਲੇ ਕਣਕ ਦੀ ਕੀਮਤ ਵਿੱਚ 53 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ।

ਸਰਕਾਰ ਨੇ ਕਣਕ ਦੀ ਐਮਐਸਪੀ ਵਿੱਚ 150 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ 2425 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਵਪਾਰ ਵਿਸ਼ਲੇਸ਼ਕਾਂ ਅਨੁਸਾਰ ਕਣਕ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਆਫ ਸੀਜ਼ਨ ਹੈ। ਮੰਗ ਮੁਤਾਬਕ ਕਣਕ ਦੀ ਸਪਲਾਈ ਨਹੀਂ ਹੋ ਰਹੀ। ਅਗਲੀ ਵਾਢੀ ਤੋਂ ਪਹਿਲਾਂ ਪ੍ਰਾਈਵੇਟ ਕਾਰੋਬਾਰੀ ਵੀ ਆਪਣਾ ਸਟਾਕ ਸਾਫ਼ ਨਹੀਂ ਕਰਨਾ ਚਾਹੁੰਦੇ। ਜਦੋਂਕਿ ਕਣਕ ਤੋਂ ਬਿਸਕੁਟ, ਬਰੈੱਡ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਵਾਲੀਆਂ FMCG ਕੰਪਨੀਆਂ ਨੇ ਕਣਕ ਦੀ ਬੰਪਰ ਖਰੀਦ ਕੀਤੀ ਹੈ। ਸਰਕਾਰ ਵੱਲੋਂ ਸਟਾਕ ਸੀਮਾ ਲਾਗੂ ਕਰਨ ਤੋਂ ਪਹਿਲਾਂ ਹੀ ਵਪਾਰੀਆਂ ਕੋਲ ਬਹੁਤਾ ਸਟਾਕ ਨਹੀਂ ਬਚਿਆ ਸੀ। ਇਸ ਦੇ ਨਾਲ ਹੀ ਕੇਂਦਰ ਲਈ ਕਣਕ ਦਾ ਸਟਾਕ ਤੇ ਵੰਡ ਕਰਨ ਵਾਲੀ ਨੋਡਲ ਏਜੰਸੀ ਐਫਸੀਆਈ ਨੇ ਸਰਕਾਰੀ ਸਟਾਕ ਤੋਂ ਕਣਕ ਦੀ ਸਪਲਾਈ ਕਰਨ ਵਿੱਚ ਦੇਰੀ ਦਿਖਾਈ ਹੈ।

Read Also : ਖਨੌਰੀ ਬਾਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਐਲਾਨ , ਸੁਣੋ ਕੀ ਕਿਹਾ

ਕੇਂਦਰ ਨੇ ਈ-ਨਿਲਾਮੀ ਰਾਹੀਂ ਐਫਸੀਆਈ ਰਾਹੀਂ 25 ਲੱਖ ਮੀਟ੍ਰਿਕ ਟਨ ਕਣਕ ਦੀ ਸਪਲਾਈ ਬਾਜ਼ਾਰਾਂ ਵਿੱਚ ਸ਼ੁਰੂ ਕਰ ਦਿੱਤੀ ਹੈ ਪਰ ਹੌਲੀ ਪ੍ਰਕਿਰਿਆ ਕਾਰਨ ਕੋਈ ਵੱਡੀ ਰਾਹਤ ਦਿਖਾਈ ਨਹੀਂ ਦੇ ਰਹੀ। ਅਜਿਹੀ ਸਥਿਤੀ ਵਿੱਚ ਕਣਕ ਦੀ ਤੇਜ਼ੀ ਨਾਲ ਸਪਲਾਈ ਨਹੀਂ ਹੋ ਰਹੀ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਜਦੋਂ ਤੱਕ ਐਫਸੀਆਈ ਤੋਂ ਪੂਰਾ 25 ਲੱਖ ਮੀਟ੍ਰਿਕ ਟਨ ਬਾਜ਼ਾਰ ਵਿੱਚ ਨਹੀਂ ਪਹੁੰਚਦਾ, ਕੀਮਤਾਂ ਵਿੱਚ ਰਾਹਤ ਦੀ ਉਮੀਦ ਬਹੁਤ ਘੱਟ ਹੈ। ਅਜਿਹੀ ਸਥਿਤੀ ਵਿੱਚ ਅਪ੍ਰੈਲ ਤੱਕ ਕੀਮਤਾਂ ਵਧਣ ਦਾ ਦਬਾਅ ਰਹੇਗਾ।