Documentary Unbreakable - Nirpakh Post
Documentary Unbreakable
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਬਣੀ Documentary Unbreakable ਦੀ ਸਕ੍ਰੀਨਿੰਗ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਜਦੋਂ ਇਹ Documentary ਦਿੱਲੀ ਦੇ ਪੱਤਰਕਾਰਾਂ ਲਈ ਦਿਖਾਈ ਜਾਣ ਵਾਲੀ ਸੀ, ਤਾਂ ਦਿੱਲੀ ਪੁਲਿਸ ਨੇ ਇਸਨੂੰ ਰੋਕ ਦਿੱਤਾ। ਇਸ ਨੂੰ ਲੈ ਆਮ ਆਦਮੀ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ।
'Unbreakable ਡਾਕੂਮੈਂਟਰੀ' ਨੂੰ ਬੈਨ ਕਰਕੇ ਸਾਡੇ ਦ੍ਰਿੜ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਦੇ। ਸੱਚ ਹਮੇਸ਼ਾ ਸੱਚ ਹੀ ਰਹੇਗਾ, ਇਸ ਨੂੰ ਦਬਾਇਆ ਨਹੀਂ ਜਾ ਸਕਦਾ। ਸਾਡੀ ਕੰਮ ਦੀ ਰਾਜਨੀਤੀ ਕਰਨ ਦਾ ਜੋਸ਼ ਅਤੇ ਜਜ਼ਬਾ ਇਸੇ ਤਰ੍ਹਾਂ ਬਰਕਰਾਰ ਰਹੇਗਾ।
ਇਸ ਨੂੰ ਜ਼ਰੂਰ ਦੇਖੋ ਤੇ ਸਭ ਨਾਲ ਸ਼ੇਅਰ ਕਰੋ।
ਪੂਰੀ ਡਾਕੂਮੈਂਟਰੀ ਦਾ ਲਿੰਕ:…
— Bhagwant Mann (@BhagwantMann) January 20, 2025
ਹੁਣ ਸੋਸ਼ਲ ਮੀਡੀਆ ਪ੍ਰਭਾਵਕ ਧਰੁਵ ਰਾਠੀ (Dhruv Rathee ) ਨੇ ਯੂਟਿਊਬ ‘ਤੇ ਅਰਵਿੰਦ ਕੇਜਰੀਵਾਲ ‘ਤੇ ਇੱਕ ਡਾਕੂਮੈਂਟਰੀ ਜਾਰੀ ਕੀਤੀ ਹੈ। ਉਸਨੇ ਇੱਕ ਵੀਡੀਓ ਰਾਹੀਂ ਪੂਰੀ ਡਾਕੂਮੈਂਟਰੀ ਦਿਖਾਈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਵੱਲੋਂ ਇਸ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਹੈ।
ये फ़िल्म मेरे लिए बेहद भावुक है। ये हमारे पिछले दो साल के संघर्ष की कहानी है। देश में किसी और पार्टी ने ऐसी साज़िशों और पूरे सिस्टम के हमलों का सामना नहीं किया होगा। लेकिन मुश्किल वक्त ही दिखाता है कि हम असल में कौन हैं।
AAP is “Unbreakable”
धन्यवाद ध्रुव, जब पूरा सिस्टम इसे…
— Arvind Kejriwal (@ArvindKejriwal) January 20, 2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ‘Unbreakable ਡਾਕੂਮੈਂਟਰੀ’ ਨੂੰ ਬੈਨ ਕਰਕੇ ਸਾਡੇ ਦ੍ਰਿੜ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਦੇ। ਸੱਚ ਹਮੇਸ਼ਾ ਸੱਚ ਹੀ ਰਹੇਗਾ, ਇਸ ਨੂੰ ਦਬਾਇਆ ਨਹੀਂ ਜਾ ਸਕਦਾ। ਸਾਡੀ ਕੰਮ ਦੀ ਰਾਜਨੀਤੀ ਕਰਨ ਦਾ ਜੋਸ਼ ਅਤੇ ਜਜ਼ਬਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਇਸ ਨੂੰ ਜ਼ਰੂਰ ਦੇਖੋ ਤੇ ਸਭ ਨਾਲ ਸ਼ੇਅਰ ਕਰੋ।
Read Also ; ਸੁਖਬੀਰ ਬਾਦਲ ਦਾ ਦਾਦੂਵਾਲ ‘ਤੇ ਵੱਡਾ ਹਮਲਾ, ਬੋਲੇ -ਹਰਿਆਣਾ ਕਮੇਟੀ ਦੀਆਂ ਚੋਣਾਂ ‘ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਫਿਲਮ ਮੇਰੇ ਲਈ ਬਹੁਤ ਭਾਵੁਕ ਹੈ। ਇਹ ਪਿਛਲੇ ਦੋ ਸਾਲਾਂ ਦੇ ਸਾਡੇ ਸੰਘਰਸ਼ ਦੀ ਕਹਾਣੀ ਹੈ। ਦੇਸ਼ ਦੀ ਕਿਸੇ ਵੀ ਹੋਰ ਪਾਰਟੀ ਨੂੰ ਪੂਰੀ ਪ੍ਰਣਾਲੀ ਤੋਂ ਅਜਿਹੀਆਂ ਸਾਜ਼ਿਸ਼ਾਂ ਤੇ ਹਮਲਿਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਹੋਵੇਗਾ ਪਰ ਮੁਸ਼ਕਲ ਸਮਾਂ ਹੀ ਦਿਖਾਉਂਦਾ ਹੈ ਕਿ ਅਸੀਂ ਅਸਲ ਵਿੱਚ ਕੌਣ ਹਾਂ। ‘AAP is Unbreakable.”
Documentary Unbreakable