list - Nirpakh Post
The list of Indians came out
ਕੁਵੈਤ ਵਿਚ ਛੇ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਹੋ ਗਈ। ਇਮਾਰਤ ’ਚ ਵਿਦੇਸ਼ੀ ਕਾਮੇ ਰਹਿੰਦੇ ਸਨ। ਬਹੁਤਿਆਂ ਦੀ ਮੌਤ ਧੂੰਏਂ ਨਾਲ ਦਮ ਘੁਟਣ ਕਾਰਨ ਹੋਈ ਹੈ। ਬਚਾਅ ਕਾਰਜਾਂ ਦੌਰਾਨ ਪੰਜ ਅੱਗ ਬੁਝਾਊ ਕਰਮਚਾਰੀ ਵੀ ਜ਼ਖਮੀ ਹੋ ਗਏ।
ਕੁਵੈਤ ਦੇ ਅਧਿਕਾਰੀ ਦੱਖਣੀ ਕੁਵੈਤ ਦੇ ਮੰਗਾਫ਼ ਖੇਤਰ ਵਿੱਚ ਭਿਆਨਕ ਅੱਗ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦੇ ਡੀਐੱਨਏ ਟੈਸਟ ਕਰਵਾ ਰਹੇ ਹਨ ਅਤੇ ਇਸ ਘਟਨਾ ਵਿਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਜਹਾਜ਼ ਤਿਆਰ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 49 ਹੈ ਅਤੇ ਇਨ੍ਹਾਂ ਵਿੱਚੋਂ 42 ਭਾਰਤੀ ਹਨ। ਬਾਕੀ ਪਾਕਿਸਤਾਨੀ, ਫਿਲੀਪੀਨੋ, ਮਿਸਰੀ ਅਤੇ ਨੇਪਾਲੀ ਹਨ।
ਕੁਝ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਦੀ ਵਰਤੋਂ ਕੀਤੀ ਜਾਵੇਗੀ। ਹੁਣ ਤੱਕ ਜਿਨ੍ਹਾਂ ਲੋਕਾਂ ਦੀ ਪਛਾਣ ਹੋਈ ਹੈ, ਉਨ੍ਹਾਂ ਦੀ ਸੂਚੀ ਆ ਗਈ ਹੈ।
1. ਆਕਾਸ਼ ਐਸ ਨਾਇਰ (23 ਸਾਲ): ਉਹ ਪੰਡਾਲਮ ਦਾ ਰਹਿਣ ਵਾਲਾ ਸੀ ਅਤੇ ਉਹ ਪਿਛਲੇ 6 ਸਾਲਾਂ ਤੋਂ ਕੁਵੈਤ ਵਿੱਚ ਰਹਿੰਦਾ ਸੀ।
2. ਅਮਰੂਦੀਨ ਸ਼ਮੀਰ (33 ਸਾਲ): ਉਹ ਕੋਲੱਮ ਪੋਯਾਪੱਲੀ ਦਾ ਰਹਿਣ ਵਾਲਾ ਸੀ ਅਤੇ ਕੁਵੈਤ ਵਿੱਚ ਡਰਾਈਵਰ ਸੀ।
3. ਸਟੀਫਿਨ ਅਬ੍ਰਾਹਮ ਸਾਬੂ (29): ਉਹ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਕੋਟਾਯਮ ਦਾ ਨਿਵਾਸੀ ਸੀ।
4. ਕੇਆਰ ਰਣਜੀਤ (34): ਉਹ 10 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ ਅਤੇ ਸਟੋਰ ਕੀਪਰ ਸੀ।
5. ਕੇਲੂ ਪੋਨਮਾਲੇਰੀ (55): ਉਹ ਇੱਕ ਪ੍ਰੋਡਕਸ਼ਨ ਇੰਜੀਨੀਅਰ ਸੀ ਅਤੇ ਉਸ ਦਾ ਘਰ ਕਾਸਰਗੋਡ ਵਿੱਚ ਸੀ। ਉਸ ਦੇ ਦੋ ਬੱਚੇ ਹਨ।6. ਪੀਵੀ ਮੁਰਲੀਧਰਨ ਪਿਛਲੇ 30 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ। ਉਹ ਉੱਥੇ ਇੱਕ ਕੰਪਨੀ ਵਿੱਚ ਸੀਨੀਅਰ ਸੁਪਰਵਾਈਜ਼ਰ ਸੀ।
7. ਸਾਜਨ ਜਾਰਜ ਕੁਵੈਤ ਵਿੱਚ ਇੱਕ ਕੈਮੀਕਲ ਇੰਜੀਨੀਅਰ ਸੀ।
8. ਲੁਕੋਸ (48) ਪਿਛਲੇ 18 ਸਾਲਾਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ।
9. ਸਾਜੂ ਵਰਗੀਸ (56) ਕੋਨੀ ਦਾ ਰਹਿਣ ਵਾਲਾ ਸੀ।
10. ਥਾਮਸ ਓਮਨ ਤਿਰੂਵਾਲਾ ਦਾ ਰਹਿਣ ਵਾਲਾ ਸੀ।
11. ਵਿਸ਼ਵਾਸ ਕ੍ਰਿਸ਼ਨਨ ਕੰਨੂਰ ਦਾ ਰਹਿਣ ਵਾਲਾ ਸੀ।
12. ਨੂਹ ਮੱਲਪੁਰਮ ਦਾ ਰਹਿਣ ਵਾਲਾ ਸੀ।
13. ਐਮਪੀ ਬਹੁਲਯਨ ਵੀ ਮੱਲਾਪੁਰਮ ਤੋਂ ਸੀ।
14. ਸ਼੍ਰੀਹਰੀ ਪ੍ਰਦੀਪ ਕੋਟਾਯਮ ਦਾ ਰਹਿਣ ਵਾਲਾ ਸੀ।
15. ਮੈਥਿਊ ਜਾਰਜਕੁਵੈਤ ਹਾਦਸੇ ਵਿਚ ਮਾਰੇ ਗਏ ਹੋਰ ਭਾਰਤੀ
1. ਥਾਮਸ ਜੋਸਫ਼
2. ਪ੍ਰਵੀਨ ਮਾਧਵ
3. ਭੂਨਾਥ ਰਿਚਰਡਸ ਰਾਏ ਆਨੰਦ
4. ਅਨਿਲ ਗਿਰੀ
5. ਮੁਹੰਮਦ ਸ਼ਰੀਫ਼
6. ਦਵਾਰਕਾਧੀਸ਼ ਪਟਨਾਇਕ
7. ਵਿਸ਼ਵਾਸ ਕ੍ਰਿਸ਼ਨਨ
8. ਅਰੁਣ ਬਾਬੂ
9. ਰੇਮੰਡ
10. ਯਿਸੂ ਲੋਪੇਜ਼
11. ਡੇਨੀ ਬੇਬੀ ਕਰੁਣਾਕਰਨ
ਸ਼੍ਰੋਮਣੀ ਅਕਾਲੀ ਦਲ ਵੱਲੋ ਲੋਕ ਸਭਾ ਚੋਣਾਂ ਲਈ ਆਪਣੇ 7 ਉਮੀਦਵਾਰਾਂ ਦੀ ਸੂਚੀ ਕੀਤੀ ਗਈ ਜਾਰੀ
People from Shiromani Akali Dal
ਸ਼੍ਰੋਮਣੀ ਅਕਾਲੀ ਦਲ ਵੱਲੋ ਲੋਕ ਸਭਾ ਚੋਣਾਂ 2024 ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ‘ਚ ਪਾਰਟੀ ਨੇ 7 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਦੇ ਮੁਤਾਬਕ ਡਾ. ਦਲਜੀਤ ਸਿੰਘ ਚੀਮਾ ਗੁਰਦਾਸਪੁਰ ਤੋਂ ਟਿਕਟ ਦਿੱਤੀ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ। ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਪਟਿਆਲਾ ਤੋਂ ਐਨ.ਕੇ. ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।People from Shiromani Akali Dal
also read ;- ਮਾਸੂਮ ਦਿਲਰੋਜ਼ ਦਾ ਕਤਲ ਕਰਨ ਵਾਲੀ ਔਰਤ ਦੋਸ਼ੀ ਕਰਾਰ, 15 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ
ਸ੍ਰੀ ਫਤਹਿਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਚੋਣ ਲੜਨਗੇ। ਐੱਸ. ਰਾਜਵਿੰਦਰ ਸਿੰਘ (ਸਵਰਗੀ ਐੱਸ. ਗੁਰਦੇਵ ਸਿੰਘ ਬਾਦਲ ਦਾ ਪੋਤਾ) ਫਰੀਦਕੋਟ ਤੋਂ ਚੋਣ ਲੜਨਗੇ। ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦਿੱਤੀ ਗਈ ਹੈ।People from Shiromani Akali Dal
ਕੀ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਬੈਂਕ ? ਚੈੱਕ ਕਰੋ ਰਾਜਾਂ ਦੀਆਂ ਛੁੱਟੀਆਂ ਦੀ ਲਿਸਟ
Banks will be closed on Friday ਸ਼ੁੱਕਰਵਾਰ ਨੂੰ ਦੇਸ਼ ਦੇ ਸਾਰੇ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ। ਗਣਤੰਤਰ ਦਿਵਸ ਸ਼ੁੱਕਰਵਾਰ 26 ਜਨਵਰੀ ਨੂੰ ਹੈ। ਗਣਤੰਤਰ ਦਿਵਸ ‘ਤੇ ਦੇਸ਼ ਦੇ ਸਾਰੇ ਸੂਬਿਆਂ ‘ਚ ਬੈਂਕ ਬੰਦ ਰਹਿਣਗੇ ਕਿਉਂਕਿ ਇਹ ਗਜ਼ਟਿਡ ਛੁੱਟੀ ਹੈ। ਜਨਵਰੀ ਦਾ ਮਹੀਨਾ ਖਤਮ ਹੋਣ ਵਿੱਚ 10 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਹੁਣ ਇਨ੍ਹਾਂ ਦਿਨਾਂ ਵਿੱਚ ਬੈਂਕ ਪੰਜ ਦਿਨ ਬੰਦ ਰਹਿਣਗੇ। ਇਹ ਛੁੱਟੀਆਂ ਸਾਰੇ ਰਾਜਾਂ ਵਿੱਚ ਇੱਕੋ ਸਮੇਂ ਨਹੀਂ ਹੋਣਗੀਆਂ। ਸਾਰੇ ਰਾਜਾਂ ਵਿੱਚ ਛੁੱਟੀ ਉਨ੍ਹਾਂ ਦੇ ਤਿਉਹਾਰਾਂ ਦੇ ਅਧਾਰ ‘ਤੇ ਵੱਖ-ਵੱਖ ਦਿਨਾਂ ‘ਤੇ ਹੋਵੇਗੀ।
ਸ਼ੁੱਕਰਵਾਰ ਨੂੰ ਬੈਂਕ ਬੰਦ ਰਹਿਣਗੇ
ਗਣਤੰਤਰ ਦਿਵਸ ਕਾਰਨ ਸ਼ੁੱਕਰਵਾਰ 26 ਜਨਵਰੀ ਨੂੰ ਬੈਂਕ ਬੰਦ ਰਹਿਣਗੇ। ਸ਼ੁੱਕਰਵਾਰ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ। 27 ਜਨਵਰੀ ਦੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ।
28 ਜਨਵਰੀ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
26 ਜਨਵਰੀ ਨੂੰ ਹੁੰਦੀ ਹੈ ਗਜ਼ਟਿਡ ਛੁੱਟੀ ।
ਬੈਂਕ ਛੁੱਟੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਪਹਿਲੀ, ਜੋ ਪੂਰੇ ਦੇਸ਼ ਵਿੱਚ ਹੁੰਦੀ ਹੈ ਅਤੇ ਦੂਸਰੀ, ਜੋ ਸਿਰਫ਼ ਰਾਜਾਂ ਵਿੱਚ ਹੁੰਦੀ ਹੈ। ਰਾਜਾਂ ਦੀ ਛੁਟੀਆਂ ਸਿਰਫ ਓਸੇ ਰਾਜ ਵਿੱਚ ਹੁੰਦੀ ਹੈ ਜਿਸ ਵਿੱਚ ਤਿਉਹਾਰ ਹੁੰਦਾ ਹੈ, ਬਾਕੀ ਰਾਜਾਂ ਵਿੱਚ ਉਸ ਦਿਨ ਛੁੱਟੀ ਨਹੀਂ ਹੁੰਦੀ। ਜਿਵੇਂ ਗਣਤੰਤਰ ਦਿਵਸ ‘ਤੇ ਪੂਰੇ ਦੇਸ਼ ‘ਚ ਛੁੱਟੀ ਹੁੰਦੀ ਹੈ।
also read :- ਅੰਮ੍ਰਿਤਸਰ ‘ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਮੁਕੰਮਲ,ਬੱਚਿਆਂ ਵਿੱਚ ਦੇਖਿਆ ਗਿਆ ਭਾਰੀ ਉਤਸ਼ਾਹ..
ਆਨਲਾਈਨ ਬੈਂਕਿੰਗ ਦੇ ਜ਼ਰੀਏ ਨਿਪਟਾ ਸਕਦੇ ਹੋ ਕੰਮ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇੱਕ ਕੈਲੰਡਰ ਜਾਰੀ ਕੀਤਾ ਹੈ ਜਿਸ ਵਿੱਚ ਬੈਂਕ ਉਨ੍ਹਾਂ ਤਰੀਕਾਂ ਨੂੰ ਬੰਦ ਰਹਿੰਦੇ ਹਨ। ਯਾਨੀ ਬੈਂਕ ਵਿੱਚ ਕੋਈ ਕੰਮ ਨਹੀਂ ਹੁੰਦਾ। ਬੈਂਕ ਦੀਆਂ ਛੁੱਟੀਆਂ ਰਾਜ ਸਰਕਾਰ, ਕੇਂਦਰ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐਕਟ 1881 ਦੇ ਅਧੀਨ ਦੇ ਤਹਿਤ ਲਿਸਟ ਹਨ। ਤੁਸੀਂ ਮੋਬਾਈਲ ਬੈਂਕਿੰਗ, UPI ਅਤੇ ਇੰਟਰਨੈੱਟ ਬੈਂਕਿੰਗ ਰਾਹੀਂ ਛੁੱਟੀਆਂ ਦੌਰਾਨ ਆਪਣਾ ਕੰਮ ਪੂਰਾ ਕਰ ਸਕਦੇ ਹੋ।Banks will be closed on Friday
ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਵਿਦੇਸ਼ ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ
ਮੂਸੇਵਾਲਾ ਦੇ ਕਤਲ ਦਾ ਮਾਸਟਰਮਾਇੰਡ ਗੋਲਡੀ ਬਰਾੜ ਟਾਪ ‘ਤੇ
The list released by the Ministry of Home Affairs
ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ – ਯੂ.ਐਸ
ਅਨਮੋਲ ਬਿਸ਼ਨੋਈ – ਯੂ.ਐਸ
ਹਰਜੀਤ ਸਿੰਘ ਗਿੱਲ – ਯੂ.ਐਸ
ਦਰਮਨਜੀਤ ਸਿੰਘ ਉਰਫ ਡ੍ਰਮਨ ਕਾਹਲੋਂ – ਯੂ.ਐਸ
ਅੰਮ੍ਰਿਤ ਬਾਲ – ਯੂ.ਐਸ
ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ – ਕੈਨੇਡਾ
ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ – ਕੈਨੇਡਾ
ਸਤਵੀਰ ਸਿੰਘ ਵੜਿੰਗ ਉਰਫ ਸੈਮ -ਕੈਨੇਡਾ
ਸਨੋਵਰ ਢਿਲੋ -ਕੈਨੇਡਾ
ਲਖਬੀਰ ਸਿੰਘ ਉਰਫ ਲੰਡਾ -ਕੈਨੇਡਾ
ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ -ਕੈਨੇਡਾ
ਚਰਨਜੀਤ ਸਿੰਘ ਉਰਫ ਰਿੰਕੂ ਬਿਹਲਾ -ਕੈਨੇਡਾThe list released by the Ministry of Home Affairs
ਰਮਨਦੀਪ ਸਿੰਘ ਉਰਫ ਰਮਨ ਜੱਜ -ਕੈਨੇਡਾ
ਗਗਨਦੀਪ ਸਿੰਘ ਉਰਫ ਗਗਨਾ ਜੱਜ -ਕੈਨੇਡਾ
ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ – ਯੂ.ਏ.ਈ
ਕੁਲਦੀਪ ਸਿੰਘ ਉਰਫ ਦੀਪ ਨਵਾਂਸਹਿਰੀਆਂ -ਯੂ.ਏ.ਈ
ਰੋਹਿਤ ਗੋਦਾਰਾ – ਯੂਰਪ
also read : ‘ਕਿਸਾਨ ਮਿੱਤਰ’ ਕਿਸਾਨਾਂ ਨੂੰ ਨਰਮਾ ਅਤੇ ਬਾਸਮਤੀ ਉਗਾਉਣ ਲਈ ਉਤਸ਼ਾਹਿਤ ਕਰਨ: ਧਾਲੀਵਾਲ
ਗੌਰਵ ਪਟਿਆਲ ਉਰਫ ਲੱਕੀ ਪਟਿਆਲ – ਆਰਮੇਨੀਆ
ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ – ਅਜ਼ਰਬੇਜਾਨ
ਜਗਜੀਤ ਸਿੰਘ ਉਰਫ ਗਾਂਧੀ – ਮਲੇਸ਼ੀਆ
ਜੈਕਪਾਲ ਸਿੰਘ ਉਰਫ ਲਾਲੀ ਧਾਲੀਵਾਲ -ਮਲੇਸ਼ੀਆ
ਹਰਵਿੰਦਰ ਸਿੰਘ ਉਰਫ ਰਿੰਦਾ – ਪਾਕਿਸਤਾਨ
ਰਾਜੇਸ਼ ਕੁਮਾਰ ਉਰਫ ਸੋਨੂ ਖਤ੍ਰੀ -ਬ੍ਰਾਜ਼ੀਲ
ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ – ਇੰਡੋਨੇਸ਼ੀਆ
ਮਨਪ੍ਰੀਤ ਸਿੰਘ ਉਰਫ ਹੈਰੀ ਪੀਤਾ -ਫਿਲਿਪਿਨਿਸ
ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ – ਜਰਮਨੀ
ਗੁਰਜੰਟ ਸਿੰਘ ਉਰਫ ਜੰਟਾਂ – ਆਸਟ੍ਰੇਲੀਆ
ਰਮਨਜੀਤ ਸਿੰਘ ਉਰਫ ਰੋਮੀ – ਹਾਂਗਕਾਂਗ The list released by the Ministry of Home Affairs