hina khan - Nirpakh Post

ਕੈਂਸਰ ਪੀੜਤ ਹਿਨਾ ਖ਼ਾਨ ਦਾ ਆਇਆ ਹੈਰਾਨ ਕਰ ਦੇਣ ਵਾਲਾ ਬਿਆਨ
ਨਿਊਜ ਡੈਸਕ- ਮਸ਼ਹੂਰ ਟੀ. ਵੀ. ਅਦਾਕਾਰਾ ਹਿਨਾ ਖ਼ਾਨ ਪਿਛਲੇ ਲਗਭਗ ਇੱਕ ਸਾਲ ਤੋਂ ਬਿਮਾਰ ਹੈ। ਹਿਨਾ ਖ਼ਾਨ ਇੱਕ ਸਾਲ ਤੋਂ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ। ਇਸ ਸਮੇਂ ਉਹ ਇਸ ਬਿਮਾਰੀ ਦੇ ਤੀਜੇ ਪੜਾਅ 'ਤੇ ਹੈ। ਭਾਵੇਂ ਉਸ ਨੇ ਕੀਮੋਥੈਰੇਪੀ ਦੇ 8 ਸੈਸ਼ਨ ਪੂਰੇ ਕਰ ਲਏ ਹਨ ਪਰ ਉਸ ਨੇ ਦੱਸਿਆ ਕਿ ਉਸ ਦਾ ਦਰਦ ਅਜੇ ਤੱਕ ਘੱਟ ਨਹੀਂ ਹੋਇਆ ਹੈ।

ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦਿਆਂ ਹਿਨਾ ਨੇ ਕਿਹਾ ਹੈ ਕਿ ਕੈਂਸਰ ਕਾਰਨ ਉਹ ਲੰਬੇ ਸਮੇਂ ਤੋਂ ਕਿਸੇ ਪ੍ਰਾਜੈਕਟ ਦਾ ਹਿੱਸਾ ਨਹੀਂ ਬਣ ਸਕੀ। ਉਸ ਨੇ ਸਾਲ ਭਰ ਤੋਂ ਅਜਿਹੀ ਕੋਈ ਵੀ ਸ਼ੂਟਿੰਗ ਨਹੀਂ ਕੀਤੀ ਜਿਸ ਵਿੱਚ ਉਸ ਨੂੰ ਲੰਬਾ ਸਮਾਂ ਕੰਮ ਕਰਨਾ ਪਵੇ। ਹਿਨਾ ਸੋਸ਼ਲ ਮੀਡੀਆ ਉੱਤੇ ਲਗਾਤਾਰ ਸਰਗਰਮ ਰਹਿੰਦੀ ਹੈ। ਉਸ ਆਪਣੀ ਹਰੇਕ ਵੀਡੀਓ ਨੂੰ ਇੰਸਟਾਗ੍ਰਾਮ ਰਾਹੀਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕਰਦੀ ਹੈ।

Read Also- ਭਾਰਤ ਚ 28 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਚ ਦਖ਼ਲ ਦੇ ਸਕਦਾ ਕੈਨੇਡਾ

ਹਿਨਾ ਦਾ ਕਹਿਣਾ ਹੈ ਕਿ ਉਸ ਦੇ ਚਾਹੁਣ ਵਾਲੇ ਉਸ ਲਈ ਤੰਦਰੁਸਤੀ ਦੀ ਦੁਆ ਮੰਗਣ। ਰਮਜ਼ਾਨ ਦੇ ਮੌਕੇ ਵੀ ਹਿਨਾ ਦੀਆਂ ਕਾਫ਼ੀ ਵੀਡੀਓਜ਼ ਨੂੰ ਇੰਸਟਾਗ੍ਰਾਮ ਤੇ ਦੇਖਿਆ ਗਿਆ ਸੀ। ਉਸ ਦੇ ਨਾਲ ਹੀ ਉਸ ਨੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਜੋ ਬਹੁਤ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।

ਇਸ ਸਮੇਂ ਹਿਨਾ ਖ਼ਾਨ ਨੂੰ ਆਪਣਾ ਬਚਪਨ ਯਾਦ ਆ ਰਿਹਾ ਹੈ, ਜਦੋਂ ਉਸ ਦੀ ਮਾਂ ਉਸ ਨੂੰ ਕੁੱਟਦੀ ਸੀ। ਅਦਾਕਾਰਾ ਨੇ ਬਹੁਤ ਹੀ ਮਜ਼ਾਕੀਆ ਅੰਦਾਜ਼ 'ਚ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਬਚਪਨ 'ਚ ਉਸ ਦੀ ਮਾਂ ਨੇ ਉਸ ਨੂੰ ਬਹੁਤ ਕੁੱਟਿਆ ਸੀ। ਹਿਨਾ ਖਾਨ ਨੇ ਆਪਣੇ ਭਰਾ ਨਾਲ ਬਚਪਨ 'ਚ ਹੋਏ ਤਸ਼ੱਦਦ ਨੂੰ ਦੁਬਾਰਾ ਪੇਸ਼ ਕੀਤਾ ਹੈ।

ਦੱਸ ਦੇਈਏ ਕਿ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਿਨਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਬਚਪਨ 'ਚ ਬਹੁਤ ਕੁੱਟਿਆ ਗਿਆ ਸੀ। ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਉਹ ਕਿਹੜੇ ਦਿਨ ਸਨ? ਮੈਨੂੰ ਬਹੁਤ ਕੁੱਟਿਆ ਗਿਆ ਸੀ। ਤੁਸੀਂ ਵੀ ਦੱਸੋ? ਹਿਨਾ ਖ਼ਾਨ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹਰ ਬੱਚੇ ਨੂੰ ਉਸ ਦੀ ਮਾਂ ਨੇ ਇਸ ਤਰ੍ਹਾਂ ਕੁੱਟਿਆ ਹੋਵੇਗਾ। ਇਸ ਬਚਪਨ ਦੀ ਕੁੱਟ ਵਿੱਚੋਂ ਹਿਨਾ ਖ਼ਾਨ ਦੀ ਖ਼ੁਸ਼ੀ ਝਲਕ ਰਹੀ ਸੀ। ਜਿਸ ਨੂੰ ਯਾਦ ਕਰ ਕੇ ਉਹ ਬਹੁਤ ਖ਼ੁਸ਼ ਦਿਖਾਈ ਦੇ ਰਹੀ ਸੀ।

Hina khan ਦਾ ਹੋਇਆ ਵਿਆਹ ! ਸੋਸ਼ਲ ਮੀਡੀਆ ਤੇ ਪਾਈ ਪੋਸਟ ਲਿਖਿਆ I Am Married , ਜਾਣੋ ਕੀ ਹੈ ਪੂਰਾ ਮਾਮਲਾ
Hina Khan

ਸਾਲ 2024 ਹਿਨਾ ਖਾਨ (Hina Khan) ਲਈ ਮੁਸ਼ਕਿਲਾਂ ਭਰਿਆ ਰਿਹਾ। ਉਸਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਛਾਤੀ ਦੇ ਕੈਂਸਰ ਦੇ ਤੀਜੇ ਪੜਾਅ ਤੋਂ ਪੀੜਤ ਹੈ। ਅਭਿਨੇਤਰੀ ਲਈ ਪਹਿਲੇ 6 ਮਹੀਨੇ ਬਹੁਤ ਦੁਖਦਾਈ ਰਹੇ। ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਇਕ ਸਮੇਂ ‘ਤੇ ਅਦਾਕਾਰਾ ਖੁਦ ਹੀ ਹੌਸਲਾ ਹਾਰਨ ਲੱਗ ਪਈ। ਪਰ ਅਜਿਹੇ ਸਮੇਂ ਉਸਦੀ ਮਾਂ ਉਸਦੀ ਢਾਲ ਬਣ ਕੇ ਖੜੀ ਸੀ। ਹਾਲਾਂਕਿ ਹੁਣ ਅਦਾਕਾਰਾ ਠੀਕ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਉਹ ਸਮੇਂ-ਸਮੇਂ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਸਿਹਤ ਸੰਬੰਧੀ ਅਪਡੇਟਸ ਵੀ ਦਿੰਦੀ ਰਹਿੰਦੀ ਹੈ। ਇਸ ਦੌਰਾਨ ਹੀਨਾ ਨੇ ਆਪਣੀ ਇੰਸਟਾ ਸਟੋਰੀ ‘ਤੇ ਵਿਆਹ ਬਾਰੇ ਕੁਝ ਅਜਿਹਾ ਪੋਸਟ ਕੀਤਾ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਹਿਨਾ ਖਾਨ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਪੋਸਟਾਂ ਕਰ ਰਹੀ ਹੈ ਅਤੇ ਲੱਗਦਾ ਹੈ ਕਿ ਉਹ ਜਲਦੀ ਠੀਕ ਹੋ ਰਹੀ ਹੈ। ਹਾਲ ਹੀ ‘ਚ ਉਹ ਡਿਨਰ ਡੇਟ ‘ਤੇ ਕਾਫੀ ਖੁਸ਼ ਨਜ਼ਰ ਆਈ, ਹਾਲਾਂਕਿ ਇਸ ਡੇਟ ‘ਤੇ ਉਹ ਇਕੱਲੀ ਗਈ ਸੀ ਅਤੇ ਆਪਣੇ ਮਨਪਸੰਦ ਖਾਣੇ ਦਾ ਆਨੰਦ ਲੈ ਰਹੀ ਸੀ। ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਹਾਲਤ ‘ਚ ਦੇਖ ਕੇ ਕਾਫੀ ਖੁਸ਼ ਹੋਏ।

ਹੁਣ ਅਦਾਕਾਰਾ ਦੀ ਇੱਕ ਨਵੀਂ ਪੋਸਟ ਇੰਸਟਾ ਸਟੋਰੀ ‘ਤੇ ਸਨਸਨੀ ਮਚਾ ਰਹੀ ਹੈ। ਇਸ ‘ਚ ਉਸ ਨੇ ਲਿਖਿਆ ਹੈ ਕਿ- ‘ਡੌਟ ਡਿਸਟਰਬ ਮੈਂ ਸ਼ਾਦੀਸ਼ੁਦਾ ਹਾਂ। ‘ਮੈਂ ਬਹੁਤ ਡਿਸਟਰਬ ਲਈ ਪੂਰੀ ਤਰ੍ਹਾਂ ਤਿਆਰ ਹਾਂ’ ਇਸ ਤੋਂ ਲੱਗਦਾ ਹੈ ਕਿ ਅਦਾਕਾਰਾ ਜਾਂ ਤਾਂ ਆਪਣੇ ਵਿਆਹ ਦੀ ਗੱਲ ਕਰ ਰਹੀ ਹੈ ਜਾਂ ਇਹ ਕਿਸੇ ਹੋਰ ਖੁਸ਼ੀ ਦਾ ਸੰਕੇਤ ਹੈ।

Read Also : ਰੂਸ ‘ਤੇ 9/11 ਵਰਗਾ ਹਮਲਾ, 37 ਮੰਜ਼ਿਲਾ ਇਮਾਰਤ ਨਾਲ ਟਕਰਾਇਆ ਜਹਾਜ਼

ਹਿਨਾ ਖਾਨ ਦੀ ਦੂਜੀ ਪੋਸਟ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਿਸ ‘ਚ ਉਸ ਨੇ ਲਿਖਿਆ- ‘ਲੇਟ ਵਿਆਹ ਕਾਰਨ ਕੋਈ ਨਹੀਂ ਮਰਿਆ ਪਰ ਕੁਝ ਲੋਕ ਗਲਤ ਵਿਆਹ ਕਾਰਨ ਮਰੇ’। ਹੁਣ ਇਸ ਪੋਸਟ ਨੇ ਲੋਕਾਂ ਨੂੰ ਕਿਤੇ ਨਾ ਕਿਤੇ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਇਹ ਵੀ ਧਿਆਨ ਵਿੱਚ ਆ ਰਿਹਾ ਹੈ ਕਿ ਹਿਨਾ ਸੁਭਾਸ਼ ਖੁਦਕੁਸ਼ੀ ਮਾਮਲੇ ਦੀ ਗੱਲ ਕਰ ਰਹੀ ਹੈ। ਕਿਉਂਕਿ ਇਹ ਮਾਮਲਾ ਇਨ੍ਹਾਂ ਦਿਨੀਂ ਸੁਰਖੀਆਂ ‘ਚ ਬਣਿਆ ਹੋਇਆ ਹੈ, ਜਿਸ ‘ਚ ਪਤਨੀ ਦੇ ਤਸ਼ੱਦਦ ਤੋਂ ਪਰੇਸ਼ਾਨ ਪਤੀ ਨੇ ਖੁਦਕੁਸ਼ੀ ਕਰ ਲਈ।

Hina Khan