BALKORSINGH - Nirpakh Post

ਮਾਨਸਾ ‘ਚ ਪੰਜਾਬ ਕੈਬਿਨਟ ਮੀਟਿੰਗ ਦੌਰਾਨ ਸੀਐਮ ਮਾਨ ਨੂੰ ਮਿਲਣ ਪਹੁੰਚੇ Sidhu Moosewala ਦੇ ਪਿਤਾ ਬਲਕੌਰ ਸਿੱਧੂ
ਪੰਜਾਬ ਸਰਕਾਰ ਦੀ 10 ਜੂਨ ਨੂੰ ਮੀਟਿੰਗ ਪੰਜਾਬ ਦੇ ਮਾਨਸਾ ‘ਚ ਹੋਣ ਜਾ ਰਹੀ ਹੈ। ਇਸ ਮੀਟਿੰਗ ‘ਚ ਜਿੱਥੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਨਾਲ ਹੋਰ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।Balkaur Sidhu arrived to meet CM Mann

ਪੰਜਾਬ ਸਰਕਾਰ ਦੀ ਕੈਬਿਨਟ ਮੀਟਿੰਗ ਦੌਰਾਨ ਹੀ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਵੀ ਅਚਾਨਕ ਮੀਟਿੰਗ ਵਾਲੀ ਥਾਂ ਸੀਐਮ ਮਾਨ ਨੂੰ ਮਿਲਣ ਲਈ ਪਹੁੰਚ ਗਏ। ਦੱਸ ਦਈਏ ਕਿ ਬਲਕੌਰ ਸਿੱਧੂ ਆਪਣੇ ਬੇਟੇ ਨੂੰ ਇਨਸਾਫ ਦਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਪੰਜਾਬ ਵਿਧਾਨ ਸਭਾ ਬਾਹਰ ਧਰਨਾ ਵੀ ਦਿੱਤਾ ਸੀ।Balkaur Sidhu arrived to meet CM Mann

ALSO READ :- Monsoon ਨੂੰ ਲੈ ਕੇ ਖੁਸ਼ਖ਼ਬਰੀ, ਮੌਸਮ ਵਿਭਾਗ ਮੁਤਾਬਕ ਅੱਠ ਦਿਨਾਂ ਦੀ ਦੇਰੀ ਤੋਂ ਬਾਅਦ ਕੇਰਲ ਪਹੁੰਚਿਆ ਮੌਨਸੂਨ

ਉਸ ਸਮੇਂ ਕੁਲਦੀਪ ਧਾਲੀਵਾਲ ਨੇ ਭਰੋਸਾ ਦਿੱਤਾ ਸੀ ਕਿ ਜਲਦ ਹੀ ਉਨ੍ਹਾਂ ਦੀ ਸੀਐਮ ਮਾਨ ਨਾਲ ਮੀਟਿੰਗ ਕਰਵਾਈ ਜਾਵੇਗੀ, ਪਰ ਅਜਿਹਾ ਅਜੇ ਤੱਕ ਨਹੀਂ ਹੋਇਆ। ਹੁਣ ਕੈਬਿਨਟ ਮੀਟਿੰਗ ਦੌਰਾਨ ਬਲਕੌਰ ਸਿੱਧੂ ਦਾ ਮੌਕੇ ‘ਤੇ ਪਹੁੰਚਣਾ ਸਭ ਨੂੰ ਹੈਰਾਨ ਕਰ ਰਿਹਾ ਹੈ।Balkaur Sidhu arrived to meet CM Mann

ਕਰਨ ਔਜਲਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਲਕੌਰ ਸਿੰਘ ਦਾ ਪਹਿਲਾ ਬਿਆਨ
Balkaur Singh’s first statement ਪੰਜਾਬੀ ਗਾਇਕ ਕਰਨ ਔਜਲਾ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਬੇਹੱਦ ਸੁਰਖ਼ੀਆਂ ’ਚ ਹੈ। ਇਸ ਵੀਡੀਓ ’ਚ ਕਰਨ ਔਜਲਾ ਤੇ ਸ਼ੈਰੀ ਮਾਨ ਵਿਆਹ ਦੀ ਰਿਸੈਪਸ਼ਨ ਪਾਰਟੀ ’ਚ ਪੇਸ਼ਕਾਰੀ ਦੇ ਰਹੇ ਹਨ, ਜਿਥੇ ਉਨ੍ਹਾਂ ਨਾਲ ਅਨਮੋਲ ਬਿਸ਼ਨੋਈ ਖੜ੍ਹਾ ਨਜ਼ਰ ਆ ਰਿਹਾ ਹੈ।
ਜਿਵੇਂ ਹੀ ਇਹ ਵੀਡੀਓ ਵਾਇਰਲ ਹੋਣ ਲੱਗੀ ਤਾਂ ਇਸ ’ਤੇ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਜਿਥੇ ਉਨ੍ਹਾਂ ਨੇ ਪੇਸ਼ਕਾਰੀ ਦੇਣੀ ਹੈ, ਉਥੇ ਕਿਸ ਨੇ ਆਉਣਾ ਹੈ ਜਾਂ ਕਿਸ ਨੇ ਨਹੀਂ।Balkaur Singh’s first statement

ALSO READ :- ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ,ਜਲਦ ਹੀ ਹੋਵੇਗਾ ਮੌਸਮ ਠੰਡਾ

ਇਸ ਬਿਆਨ ਮਗਰੋਂ ਹੁਣ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੇ ਰਲੇ-ਮਿਲੇ ਨਜ਼ਰ ਆਉਂਦੇ ਹਨ। ਜਦੋਂ ਕਿਤੇ ਪ੍ਰੋਗਰਾਮ ਕਰਨਾ ਹੁੰਦਾ ਹੈ, ਉਸ ਤੋਂ ਪਹਿਲਾਂ ਉਸ ਵਿਅਕਤੀ ਦੀ ਕੀ ਇੱਜ਼ਤ ਤੇ ਮਾਣ ਹੈ, ਇਹ ਸਭ ਪਤਾ ਹੁੰਦਾ ਹੈ।

ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਉਸ (ਕਰਨ ਔਜਲਾ) ਦਾ ਆਪਣਾ ਪੱਖ ਹੋ ਸਕਦਾ ਹੈ ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਕਿ ਕਲਾਕਾਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ।Balkaur Singh’s first statement

ਮੂਸੇਵਾਲਾ ਦੇ ਗੀਤ ਨੇ ਫਿਰ ਤੋੜੇ ਰਿਕਾਰਡ ,ਖੁਸ਼ ਹੋਏ ਬਾਪੂ ਬਲਕੌਰ ਸਿੰਘ
Musewala’s song broke records again ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾਂ ਰਿਲੀਜ਼ ਹੋ ਗਿਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ 15 ਮਿੰਟਾਂ ਬਾਅਦ ਹੀ ਇਸ ਨੂੰ ਸੁਣਨ ਵਾਲਿਆਂ ਦੀ ਗਿਣਤੀ 1 ਮਿਲੀਅਨ ਤੱਕ ਪਹੁੰਚ ਗਈ ਹੈ।
ਇਸ ਗੀਤ ਵਿਚ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ ਅਤੇ ਬਰਨਾ ਪਿਛਲੇ ਦਿਨੀਂ ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਸੀ।
ਉਧਰ, ਗੀਤ ਦੇ ਰਿਲੀਜ਼ ਹੋਣ ਤੇ ਇਸ ਨੂੰ ਭਰਵੇਂ ਹੁੰਗਾਰੇ ਉਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਿੱਧੂ ਸਦਾ ਜਿਉਂਦਾ ਰਹੇ। ਉਸ ਨੂੰ ਪਤਾ ਸੀ ਕਿ ਉਹ ਕੀ ਹੈ।

ਹਮੇਸ਼ਾ ਆਪਣੇ ਪੁੱਤ ਉਤੇ ਮਾਣ ਰਿਹਾ ਹੈ। ਲੋਕਾਂ ਨੇ ਉਸ ਨੂੰ ਭੁੱਲਣ ਦੀ ਥਾਂ ਹੋਰ ਸਤਿਕਾਰ ਦਿੱਤਾ ਹੈ। ਉਸ ਦਾ ਰਿਕਾਰਡ ਹੀ ਰਿਹਾ ਹੈ, ਜਦੋਂ ਦਾ ਗਾਇਕੀ ਵਿਚ ਪੈਰ ਪਾਇਆ ਹੈ, ਉਸ ਦਾ ਹਰ ਗੀਤ ਪਹਿਲੇ ਤੋਂ ਅੱਗੇ ਗਿਆ ਹੈ। ਲੋਕ ਉਸ ਦੇ ਦਰਸ਼ਨਾਂ, ਆਵਾਜ਼ ਨੂੰ ਤਰਸੇ ਪਏ ਸਨ।Musewala’s song broke records again

ਇਨਸਾਫ ਬਾਰੇ ਉਨ੍ਹਾਂ ਆਖਿਆ ਕਿ ਉਹ ਰਾਹੁਲ ਗਾਂਧੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਚੁੱਕੇ ਹਨ। ਗੈਂਗਸਟਰਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।

also read : Sidhu Moosewala ਦਾ ਨਵਾਂ ਗੀਤ MERA NA ਹੋਇਆ ਰਿਲੀਜ਼, 15 ਮਿੰਟਾਂ ‘ਚ ਮਿਲੀਅਨ ਤੋਂ ਪਾਰ

ਜਾਣ ਤੋਂ ਬਾਅਦ ਮੇਰੇ ਬੱਚੇ ਨੂੰ ਹੋਰ ਪਿਆਰ ਮਿਲਿਆ ਹੈ। ਗੀਤ ਵਿੱਚ ਸਿੱਧੂ ਦੇ ਲਾਇਫ ਸਟਾਇਲ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਇਹ ਗੀਤ ਮੌਤ ਤੋਂ ਪਹਿਲਾਂ ਲਿਖਿਆ ਗਿਆ ਸੀ।Musewala’s song broke records again

ਬਾਪੂ ਬਲਕੌਰ ਸਿੰਘ ਨੇ ਸਾਂਝੀ ਕੀਤੀ ਬੇਹੱਦ ਹੀ ਭਾਵੁਕ ਪੋਸਟ , ਤੁਹਾਡੀ ਵੀ ਅੱਖ ਹੋ ਜਾਵੇਗੀ ਨਮ
An emotional post shared by Balkaur Singh ਪੰਜਾਬ ਦੇ ਪ੍ਰਸਿੱਧ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ’ਤੇ ਇੱਕ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਪੁੱਤ ਅੱਜ ਮੇਰੀ ਰਿਟਾਇਰਮੈਂਟ ਸੀ ਤੇਰੀ ਗੈਰਹਾਜ਼ਰੀ ਬਹੁਤ ਖਟਕੀ, ਤੁਸੀਂ ਤਾਂ ਅੱਜ ਦੇ ਦਿਨ ਵਧੀਆ ਫੰਕਸ਼ਨ ਕਰਨਾ ਸੀ ,ਚਲੋ ਤੇਰੀ ਮਰਜ਼ੀ ਮੈਂ ਤੇਰੇ ਨਾਲ ਨਾਰਾਜ਼ ਨਹੀਂ ਪਰ ਬਹੁਤ ਉਦਾਸ ਜ਼ਰੂਰ ਹਾਂ ।An emotional post shared by Balkaur Singh

ALSO READ : ਨਵਜੋਤ ਸਿੰਘ ਸਿੱਧੂ ਹੋਣਗੇ ਕੁੱਝ ਸਮੇਂ ਬਾਅਦ ਜੇਲ੍ਹ ਤੋਂ ਰਿਹਾਅ , ਦੇਖੋ ਕਿਵੇਂ ਹੋਵੇਗਾ ਸਵਾਗਤ

ਜ਼ਿਕਰਯੋਗ ਹੈ ਕਿ ਬੀਤੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਇਲਜ਼ਾਮ ਵਿੱਚ ਕੁਝ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ । ਪਰ ਅਜੇ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।An emotional post shared by Balkaur Singh